ਪੜਚੋਲ ਕਰੋ

ਹੁਸ਼ਿਆਰਪੁਰ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜਿਆ ਮਾਹੌਲ, ਹਾਰੇ ਹੋਏ ਉਮੀਦਵਾਰ ਦੇ ਸਾਥੀ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ, ਜਾਣੋ ਪੂਰਾ ਵਿਵਾਦ

ਇਸ ਮਾਮਲੇ 'ਚ ਲਗਾਤਾਰ ਸ਼ਿਕਾਇਤਾਂ ਦੇਣ ਤੋਂ ਬਾਅਦ ਪੁਲਿਸ ਬੁੱਧਵਾਰ ਨੂੰ ਪਿੰਡ ਪਹੁੰਚੀ ਜਿੱਥੇ ਲੋਕਾਂ ਨੇ ਪੁਲਿਸ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਪਰ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਨਾਲ ਭੱਦੀ ਭਾਸ਼ਾ ਵਰਤੀ ਤੇ ਰਸਮੀ ਕਾਰਵਾਈਆਂ ਪੂਰੀਆਂ ਕਰਕੇ ਥਾਣੇ ਪਹੁੰਚਣ ਦਾ ਸਮਾਂ ਦੇ ਕੇ ਉਥੋਂ ਚਲੀ ਗਈ।

Punjab News: ਪੰਜਾਬ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਹੁਸ਼ਿਆਰਪੁਰ ਦੇ ਹਲਕਾ ਮੁਕੇਰੀਆਂ ਦੇ ਪਿੰਡ ਚਰੇੜੀਆਂ 'ਚ ਪਿਛਲੇ ਤਿੰਨ ਦਿਨਾਂ ਤੋਂ ਸ਼ਰੇਆਮ ਗੁੰਡਾਗਰਦੀ ਚੱਲ ਰਹੀ ਹੈ ਜਿਸ ਕਾਰਨ ਪੂਰੇ ਪਿੰਡ ਦੇ ਲੋਕਾਂ ਵਿੱਚ ਡਰ ਦਾ ਮਾਹੌਲ ਹੈ। ਅਸਲ ਵਿੱਚ ਪੰਚਾਇਤੀ ਚੋਣਾਂ ਵਿੱਚ ਹਾਰੇ ਹੋਏ ਉਮੀਦਵਾਰਾਂ ਦੇ ਸਮਰਥਕ ਨਿੱਤ ਦਿਨ ਜਿੱਤਣ ਵਾਲੇ ਉਮੀਦਵਾਰਾਂ ਨੂੰ ਕੁੱਟ ਰਹੇ ਹਨ ਤੇ ਧਮਕੀਆਂ ਵੀ ਦੇ ਰਹੇ ਹਨ।

ਘਟਨਾ ਦੀ ਇੱਕ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ, ਜਿਸ ਵਿੱਚ ਕੁਝ ਲੋਕ ਸ਼ਰੇਆਮ ਦੂਸਰੀ ਧਿਰ ਦੇ ਲੋਕਾਂ ਨਾਲ ਕੁੱਟਮਾਰ ਕਰਦੇ ਤੇ ਗੁੰਡਾਗਰਦੀ ਕਰਦੇ ਨਜ਼ਰ ਆ ਰਹੇ ਹਨ। ਹਾਲਾਤ ਇਹ ਹਨ ਕਿ ਪਿੰਡ ਦੇ ਅੱਧੇ ਤੋਂ ਵੱਧ ਲੋਕ ਨਾ ਤਾਂ ਕੰਮ 'ਤੇ ਜਾ ਸਕਦੇ ਹਨ ਅਤੇ ਨਾ ਹੀ ਘਰਾਂ ਤੋਂ ਬਾਹਰ ਨਿਕਲ ਸਕਦੇ ਹਨ। ਮੁਲਜ਼ਮ ਤੇਜ਼ਧਾਰ ਹਥਿਆਰ ਲੈ ਕੇ ਵਾਹਨਾਂ ਵਿੱਚ ਘੁੰਮ ਰਹੇ ਹਨ ਅਤੇ ਲੋਕਾਂ ਦੀ ਕੁੱਟਮਾਰ ਕਰ ਰਹੇ ਹਨ।

ਇਸ ਮਾਮਲੇ 'ਚ ਲਗਾਤਾਰ ਸ਼ਿਕਾਇਤਾਂ ਦੇਣ ਤੋਂ ਬਾਅਦ ਪੁਲਿਸ ਬੁੱਧਵਾਰ ਨੂੰ ਪਿੰਡ ਪਹੁੰਚੀ ਜਿੱਥੇ ਲੋਕਾਂ ਨੇ ਪੁਲਿਸ ਤੋਂ ਦੋਸ਼ੀਆਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਪਰ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਪੁਲਿਸ ਨੇ ਉਨ੍ਹਾਂ ਨਾਲ ਭੱਦੀ ਭਾਸ਼ਾ ਵਰਤੀ ਤੇ ਰਸਮੀ ਕਾਰਵਾਈਆਂ ਪੂਰੀਆਂ ਕਰਕੇ ਥਾਣੇ ਪਹੁੰਚਣ ਦਾ ਸਮਾਂ ਦੇ ਕੇ ਉਥੋਂ ਚਲੀ ਗਈ।

ਨਵੇਂ ਸਰਪੰਚ ਨੇ ਦੱਸਿਆ ਕਿ 15 ਤਰੀਕ ਨੂੰ ਵੋਟਾਂ ਵਾਲੇ ਦਿਨ ਵਿਰੋਧੀ ਧਿਰ ਨੂੰ ਬਾਹਰ ਕੁਰਸੀਆਂ ਲਗਾਉਣ ਤੋਂ ਰੋਕਿਆ ਗਿਆ। ਬੂਥ ਇਸ ਤੋਂ ਬਾਅਦ ਵਿਰੋਧੀ ਧਿਰ ਦੇ ਸਾਰੇ ਗੁੱਸੇ 'ਚ ਆ ਗਏ। ਜਿਸ ਨੇ ਨਵ ਨਿਯੁਕਤ ਸਰਪੰਚ ਦੇ ਚਾਚਾ ਸ਼ਾਮ ਲਾਲ ਦੇ ਥੱਪੜ ਮਾਰਿਆ। ਇਸ ਤੋਂ ਬਾਅਦ ਦੋਵੇਂ ਧਿਰਾਂ ਆਪਸ ਵਿੱਚ ਭਿੜ ਗਈਆਂ। ਝਗੜੇ ਤੋਂ ਬਾਅਦ ਵਿਰੋਧੀ ਧਿਰ ਦੇ ਲੋਕ ਹਥਿਆਰਾਂ ਨਾਲ ਮੌਕੇ 'ਤੇ ਪਹੁੰਚ ਗਏ ਅਤੇ ਹਮਲਾ ਕਰ ਦਿੱਤਾ, ਜਿਸ ਵਿਚ ਦੋ-ਤਿੰਨ ਵਿਅਕਤੀ ਜ਼ਖਮੀ ਹੋ ਗਏ। 

ਪੀੜਤਾਂ ਨੇ ਦੱਸਿਆ ਕਿ ਅਸੀਂ ਸਾਰੀ ਘਟਨਾ ਦੀ ਸ਼ਿਕਾਇਤ ਹਾਜੀਪੁਰ ਥਾਣੇ ਵਿੱਚ ਸੀਸੀਟੀਵੀ ਵੀਡੀਓ ਸਮੇਤ ਦਰਜ ਕਰਵਾਈ ਹੈ। ਉਸ ਤੋਂ ਬਾਅਦ ਵੀ ਤਿੰਨ ਦਿਨਾਂ ਤੋਂ ਮੁਲਜ਼ਮ ਪਿੰਡ ਵਾਸੀਆਂ ਨੂੰ ਉਨ੍ਹਾਂ ਦੇ ਘਰਾਂ ਵਿੱਚ ਵੜ ਕੇ ਜਾਨੋਂ ਮਾਰਨ ਦੀਆਂ ਧਮਕੀਆਂ ਦੇ ਰਹੇ ਸਨ। ਪਿੰਡ ਵਾਸੀਆਂ ਨੇ ਦੱਸਿਆ ਕਿ ਇਸ ਸਬੰਧੀ ਤਿੰਨ ਪਿੰਡ ਵਾਸੀਆਂ ਨੇ ਥਾਣੇ ਵਿੱਚ ਸ਼ਿਕਾਇਤ ਦਰਜ ਕਰਵਾਈ ਸੀ ਪਰ ਪੁਲੀਸ ਦੀ ਅਣਗਹਿਲੀ ਕਾਰਨ ਇਹ ਮਾਮਲਾ ਗੰਭੀਰ ਹੁੰਦਾ ਜਾ ਰਿਹਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
ਹੁਸ਼ਿਆਰਪੁਰ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜਿਆ ਮਾਹੌਲ, ਹਾਰੇ ਹੋਏ ਉਮੀਦਵਾਰ ਦੇ ਸਾਥੀ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ, ਜਾਣੋ ਪੂਰਾ ਵਿਵਾਦ
ਹੁਸ਼ਿਆਰਪੁਰ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜਿਆ ਮਾਹੌਲ, ਹਾਰੇ ਹੋਏ ਉਮੀਦਵਾਰ ਦੇ ਸਾਥੀ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ, ਜਾਣੋ ਪੂਰਾ ਵਿਵਾਦ
Punjab News:  ਬਾਦਲ ਦਲ ਦੇ ਪਾਲੇ਼ ਗੁੰਡਿਆ ਦੀ ਪਰਵਾਹ ਨਾ ਕਰਨ ਜਥੇਦਾਰ ਹਰਪ੍ਰੀਤ ਸਿੰਘ, ਸਿੱਖ ਕੌਮ ਨੂੰ ਉਨ੍ਹਾਂ ਦੀ ਲੋੜ-ਮਲਵਿੰਦਰ ਕੰਗ

Punjab News: ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਤੇ CM ਮਾਨ ਦਾ ਆਇਆ ਵੱਡਾ ਬਿਆਨ, ਬੋਲੇ- 'ਕਿਸੇ ਸਿਆਸਤਦਾਨ ਵੱਲੋਂ ਜੱਥੇਦਾਰ ਨੂੰ ਧਮਕੀ ਦੇਣਾ ਨਿੰਦਣਯੋਗ'

ABP Premium

ਵੀਡੀਓਜ਼

ਝੋਨੇ ਦੀ ਖਰੀਦ ਰੁਕੀ, ਕਿਸਾਨਾਂ ਨੇ ਹਾਈਵੇ ਰੋਕੇ, ਲੋਕਾਂ ਨਾਲ ਤੱਤੇ ਹੋਏ ਕਿਸਾਨਕੀ ਹੈ ਜਥੇਦਾਰ ਹਰਪ੍ਰੀਤ ਸਿੰਘ ਦੇ ਅਸਤੀਫੇ ਦੇ ਪਿੱਛੇ ਦੀ ਕਹਾਣੀ?ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਆਂ ਸੇਵਾਵਾਂ ਦੀ ਪੰਥ ਨੂੰ ਲੋੜਬਹਾਦੁਰਗੜ ਦੀਆਂ 3 ਫੈਕਟਰੀਆਂ 'ਚ ਲੱਗੀ ਭਿਆਨਕ ਅੱਗ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
Punjab News: ਪਠਾਨਕੋਟ ਦੀ 28 ਸਾਲਾਂ ਧੀ ਨੇ ਵਧਾਇਆ ਪੰਜਾਬ ਦਾ ਮਾਣ, ਬਣੀ ਜੱਜ
ਹੁਸ਼ਿਆਰਪੁਰ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜਿਆ ਮਾਹੌਲ, ਹਾਰੇ ਹੋਏ ਉਮੀਦਵਾਰ ਦੇ ਸਾਥੀ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ, ਜਾਣੋ ਪੂਰਾ ਵਿਵਾਦ
ਹੁਸ਼ਿਆਰਪੁਰ 'ਚ ਪੰਚਾਇਤੀ ਚੋਣਾਂ ਤੋਂ ਬਾਅਦ ਵਿਗੜਿਆ ਮਾਹੌਲ, ਹਾਰੇ ਹੋਏ ਉਮੀਦਵਾਰ ਦੇ ਸਾਥੀ ਕਰ ਰਹੇ ਨੇ ਲੋਕਾਂ ਦੀ ਕੁੱਟਮਾਰ, ਜਾਣੋ ਪੂਰਾ ਵਿਵਾਦ
Punjab News:  ਬਾਦਲ ਦਲ ਦੇ ਪਾਲੇ਼ ਗੁੰਡਿਆ ਦੀ ਪਰਵਾਹ ਨਾ ਕਰਨ ਜਥੇਦਾਰ ਹਰਪ੍ਰੀਤ ਸਿੰਘ, ਸਿੱਖ ਕੌਮ ਨੂੰ ਉਨ੍ਹਾਂ ਦੀ ਲੋੜ-ਮਲਵਿੰਦਰ ਕੰਗ
Punjab News: ਬਾਦਲ ਦਲ ਦੇ ਪਾਲੇ਼ ਗੁੰਡਿਆ ਦੀ ਪਰਵਾਹ ਨਾ ਕਰਨ ਜਥੇਦਾਰ ਹਰਪ੍ਰੀਤ ਸਿੰਘ, ਸਿੱਖ ਕੌਮ ਨੂੰ ਉਨ੍ਹਾਂ ਦੀ ਲੋੜ-ਮਲਵਿੰਦਰ ਕੰਗ
Punjab News: ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਤੇ CM ਮਾਨ ਦਾ ਆਇਆ ਵੱਡਾ ਬਿਆਨ, ਬੋਲੇ- 'ਕਿਸੇ ਸਿਆਸਤਦਾਨ ਵੱਲੋਂ ਜੱਥੇਦਾਰ ਨੂੰ ਧਮਕੀ ਦੇਣਾ ਨਿੰਦਣਯੋਗ'
Punjab News: ਗਿਆਨੀ ਹਰਪ੍ਰੀਤ ਸਿੰਘ ਦੇ ਮਾਮਲੇ 'ਤੇ CM ਮਾਨ ਦਾ ਆਇਆ ਵੱਡਾ ਬਿਆਨ, ਬੋਲੇ- 'ਕਿਸੇ ਸਿਆਸਤਦਾਨ ਵੱਲੋਂ ਜੱਥੇਦਾਰ ਨੂੰ ਧਮਕੀ ਦੇਣਾ ਨਿੰਦਣਯੋਗ'
ਪੰਜਾਬ ਦੇ CM ਭਗਵੰਤ ਮਾਨ ਦੇ ਜਨਮ ਦਿਨ 'ਤੇ PM ਮੋਦੀ ਨੇ ਕੀ ਕਿਹਾ?

X 'ਤੇ ਬਲੌਕ ਹੋਣ ਦੇ ਬਾਵਜੂਦ ਨਜ਼ਰ ਆਉਣਗੀਆਂ ਪੋਸਟਾਂ, Elon Musk ਲੈ ਕੇ ਆਏ ਸ਼ਾਨਦਾਰ ਫੀਚਰ

ਅੰਨ੍ਹਾ ਕਿਉਂ ਸੀ ਭਾਰਤ ਦਾ ਕਾਨੂੰਨ ? ਜਾਣੋ ਅੱਖਾਂ 'ਤੇ ਪੱਟੀ ਬੰਨ੍ਹਣ ਦੀ ਕੀ ਵਜ੍ਹਾ

India Canada Relations: NDP ਲੀਡਰ ਜਗਮੀਤ ਸਿੰਘ ਨੇ ਭਾਰਤੀ ਰਾਜਦੂਤਾਂ ਤੇ RSS 'ਤੇ ਬੈਨ ਲਾਉਣ ਦੀ ਕੀਤੀ ਮੰਗ, ਪੜ੍ਹੋ ਹੋਰ ਕੀ ਕੁਝ ਕਿਹਾ ?

Embed widget