ABP Sanjha Top 10, 13 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 13 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 12 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 12 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 12 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 12 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Farmers Protest: ਕਿਸਾਨਾਂ ਅੱਗੇ ਕੰਧ ਬਣ ਖੜ੍ਹੀ ਹੋਈ ਖੱਟਰ ਸਰਕਾਰ ! ਵਿਛਾਏ ਕਿੱਲ, ਲਾਈ ਕੰਡਿਆਲੀ ਤਾਰ, ਸਟੇਡੀਅਮ ਨੂੰ ਬਣਾਇਆ ਜੇਲ੍ਹ
ਸਿਰਸਾ ਦੇ ਚੌਧਰੀ ਦਲਬੀਰ ਸਿੰਘ ਇਨਡੋਰ ਸਟੇਡੀਅਮ ਅਤੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਡੱਬਵਾਲੀ ਨੂੰ ਆਰਜ਼ੀ ਜੇਲ੍ਹਾਂ ਵਿੱਚ ਤਬਦੀਲ ਕਰ ਦਿੱਤਾ ਹੈ। ਕਿਸੇ ਵੀ ਅਣਸੁਖਾਵੀਂ ਘਟਨਾ ਦੀ ਸੂਰਤ ਵਿੱਚ ਕਿਸਾਨਾਂ ਨੂੰ ਵੱਡੀ ਗਿਣਤੀ ਵਿੱਚ ਗ੍ਰਿਫਤਾਰ ਕੀਤਾ ਜਾ ਸਕਦਾ ਹੈ। Read More
US-China Conflict: ਕੀ ਅਮਰੀਕਾ ਕਰਨ ਜਾ ਰਿਹਾ ਹੈ ਪਰਮਾਣੂ ਹਮਲਾ? B-52 ਬੰਬਾਰ ਜਹਾਜ਼ ਤੈਨਾਤ
ਅਮਰੀਕਾ ਨੇ ਗੁਆਮ ਵਿੱਚ ਆਪਣੇ ਪਰਮਾਣੂ ਬੰਬਾਰ ਬੀ-52 ਨੂੰ ਤਾਇਨਾਤ ਕੀਤਾ ਹੈ। ਇਸ ਦੇ ਪਿੱਛੇ ਮਕਸਦ ਚੀਨ ਨੂੰ ਆਪਣਾ ਰੁਤਬਾ ਦਿਖਾਉਣਾ ਹੈ। ਇਨ੍ਹੀਂ ਦਿਨੀਂ ਚੀਨ ਲਗਾਤਾਰ ਤਾਇਵਾਨ ਦੇ ਹਵਾਈ ਖੇਤਰ ਦੀ ਉਲੰਘਣਾ ਕਰ ਰਿਹਾ ਹੈ। Read More
ਮਸ਼ਹੂਰ ਟੀਵੀ ਅਦਾਕਾਰ ਨੇ ਐਕਟਿੰਗ ਕਰੀਅਰ ਨੂੰ ਕਿਹਾ ਅਲਵਿਦਾ, ਬਣ ਗਿਆ ਕਿਸਾਨ, 5 ਸਾਲ ਤੋਂ ਕਰ ਰਿਹਾ ਖੇਤੀ
Sarabhai vs Sarabhai Fame Became Farmer : ਇੱਕ ਮਸ਼ਹੂਰ ਟੀਵੀ ਅਦਾਕਾਰ ਨੇ ਆਪਣਾ ਸਫਲ ਐਕਟਿੰਗ ਕਰੀਅਰ ਛੱਡ ਕੇ ਇੱਕ ਕਿਸਾਨ ਬਣਨ ਦਾ ਫੈਸਲਾ ਕੀਤਾ। ਇਸ ਦੇ ਪਿੱਛੇ ਦੀ ਵਜ੍ਹਾ ਦਾ ਉਨ੍ਹਾਂ ਨੇ ਖੁਦ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ। Read More
Bollywood News: ਮਸ਼ਹੂਰ ਬਾਲੀਵੁੱਡ ਅਦਾਕਾਰ ਨੇ ਕੀਤਾ ਤੀਜਾ ਵਿਆਹ, ਸੋਸ਼ਲ ਮੀਡੀਆ 'ਤੇ ਤਸਵੀਰਾਂ ਹੋ ਰਹੀਆਂ ਵਾਇਰਲ
Arshad Warsi Marriage: ਬਾਲੀਵੁੱਡ ਦੇ ਸਰਕਿਟ ਯਾਨਿ ਅਰਸ਼ਦ ਵਾਰਸੀ ਆਪਣੇ ਤੀਜੇ ਵਿਆਹ ਨੂੰ ਲੈਕੇ ਚਰਚਾ 'ਚ ਹਨ। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਨੇ ਕਿਸ ਨਾਲ ਵਿਆਹ ਕੀਤਾ ਹੈ। Read More
MS ਧੋਨੀ ਨੇ ਖੋਲ੍ਹਿਆ ਆਪਣੀ ਜਰਸੀ ਨੰਬਰ ਦਾ ਰਾਜ਼! ਨੰਬਰ-7 ਨਾਲ ਹੈ ਸਪੈਸ਼ਲ ਕਨੈਕਸ਼ਨ, ਮਾਹੀ ਨੇ ਸਮਝਾਇਆ ਪੂਰਾ ਗਣਿਤ
MSD On His Jersey Number-7: ਅੰਤਰਰਾਸ਼ਟਰੀ ਕ੍ਰਿਕਟ ਤੋਂ ਇਲਾਵਾ ਮਹਿੰਦਰ ਸਿੰਘ ਧੋਨੀ IPL ਮੈਚਾਂ ਵਿੱਚ ਜਰਸੀ ਨੰਬਰ-7 ਪਹਿਨ ਕੇ ਖੇਡਦੇ ਰਹੇ। ਪਰ ਕੀ ਤੁਸੀਂ ਜਾਣਦੇ ਹੋ ਮਾਹੀ ਦੀ ਜਰਸੀ ਨੰਬਰ-7 ਦਾ ਰਾਜ਼? Read More
Harjas Singh: ਚੰਡੀਗੜ੍ਹ ਦੇ ਮੁੰਡੇ ਨੇ ਟੀਮ ਇੰਡੀਆ ਤੋਂ ਖੋਹ ਲਿਆ ਵਰਲਡ ਕੱਪ! ਭਾਰਤ ਨੂੰ ਫਾਈਨਲ 'ਚ ਹਰਾਉਣ ਤੋਂ ਬਾਅਦ ਹਰਜਸ ਸਿੰਘ ਨੇ ਮਨਾਇਆ ਜਸ਼ਨ
ਕੀ ਤੁਸੀਂ ਜਾਣਦੇ ਹੋ ਕਿ ਹਰਜਸ ਸਿੰਘ ਦਾ ਭਾਰਤ ਨਾਲ ਖਾਸ ਰਿਸ਼ਤਾ ਹੈ। ਦਰਅਸਲ, ਹਰਜਸ ਸਿੰਘ ਦਾ ਪਰਿਵਾਰ ਮੂਲ ਰੂਪ ਵਿੱਚ ਚੰਡੀਗੜ੍ਹ, ਭਾਰਤ ਦਾ ਰਹਿਣ ਵਾਲਾ ਹੈ। ਹਾਲਾਂਕਿ, ਹਰਜਸ ਸਿੰਘ ਦਾ ਪਰਿਵਾਰ ਸਾਲ 2000 ਵਿੱਚ ਸਿਡਨੀ ਵਿੱਚ ਸ਼ਿਫਟ ਹੋ ਗਿਆ ਸੀ। Read More
Happy Kiss Day 2024: ਕਿੱਸ ਡੇਅ ਅੱਜ, ਜਾਣੋ ਕਿਉਂ ਮਨਾਇਆ ਜਾਂਦਾ Kiss Day? ਫਾਇਦੇ ਜਾਣ ਹੋ ਜਾਵੇਗੋ ਹੈਰਾਨ
Valentine week: ਅੱਜ ਪਿਆਰ ਕਰਨ ਵਾਲਿਆਂ ਲਈ ਵੈਲੇਨਟਾਈਨ ਵੀਕ ਦਾ ਖਾਸ ਦਿਨ ਹੈ। ਕਿੱਸ ਡੇਅ ਵੈਲੇਨਟਾਈਨ ਵੀਕ ਦੇ ਸੱਤਵੇਂ ਦਿਨ ਭਾਵ 13 ਫਰਵਰੀ ਨੂੰ ਆਉਂਦਾ ਹੈ। ਕਿੱਸ ਡੇਅ ਨੂੰ ਵੈਲੇਨਟਾਈਨ ਵੀਕ ਦਾ ਸਭ ਤੋਂ ਰੋਮਾਂਟਿਕ ਦਿਨ ਮੰਨਿਆ ਜਾਂਦਾ ਹੈ। Read More
Global UPI: ਅੱਜ ਤੋਂ ਸ਼੍ਰੀਲੰਕਾ ਤੇ ਮਾਰੀਸ਼ਸ 'ਚ ਵੀ ਸ਼ੁਰੂ ਹੋਵੇਗਾ UPI Transactions, ਪ੍ਰਧਾਨ ਮੰਤਰੀ ਮੋਦੀ ਕਰਨਗੇ ਲਾਂਚ
Sri Lanka and Mauritius: ਪੀਐਮ ਮੋਦੀ ਅੱਜ 1 ਵਜੇ ਇਨ੍ਹਾਂ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਇਸ ਨਾਲ ਇਨ੍ਹਾਂ ਦੋਵਾਂ ਦੇਸ਼ਾਂ ਵਿਚ ਭਾਰਤੀ ਸੈਲਾਨੀਆਂ (Indian tourists) ਨੂੰ ਵੱਡੀ ਸਹੂਲਤ ਮਿਲੇਗੀ। Read More