ABP Sanjha Top 10, 23 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 23 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 22 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 22 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
`ਯੇ ਭਾਰਤ ਕਾ ਤਿਰੰਗਾ ਹੈ, ਝੁਕੇਗਾ ਨਹੀਂ`, ਸਾਊਥ ਸੁਪਰਸਟਾਰ ਅੱਲੂ ਅਰਜੁਨ ਨੇ ਨਿਊ ਯਾਰਕ `ਚ ਬੋਲਿਆ ਡਾਇਲੌਗ, ਵੱਜੀਆਂ ਸੀਟੀਆਂ
Allu Arjun New York : ਦੱਖਣ ਭਾਰਤੀ ਸੁਪਰਸਟਾਰ ਅੱਲੂ ਅਰਜੁਨ ਦੀ ਗਿਣਤੀ ਪਹਿਲਾਂ ਹੀ ਸਫਲ ਅਦਾਕਾਰਾਂ 'ਚ ਹੁੰਦੀ ਸੀ ਪਰ ਹਾਲ ਹੀ 'ਚ ਰਿਲੀਜ਼ ਹੋਈ 'ਪੁਸ਼ਪਾ' ਨੇ ਜਿਵੇਂ ਉਨ੍ਹਾਂ ਦੀ ਲੋਕਪ੍ਰਿਅਤਾ ਨੂੰ ਇਕ ਵੱਖਰਾ ਸਟੈਂਡ ਦਿੱਤਾ ਹੈ। Read More
India In UNSC : ਭਾਰਤ ਨੇ ਅੱਤਵਾਦ ਦੇ ਮੁੱਦੇ 'ਤੇ UNSC 'ਚ ਚੀਨ ਨੂੰ ਲਤਾੜਾ ,ਕਿਹਾ- ਆਮ ਸੁਰੱਖਿਆ ਉਦੋਂ ਹੀ ਸੰਭਵ ਹੈ ਜਦੋਂ...
ਭਾਰਤ ਯੂਐਨਐਸਸੀ ਬ੍ਰੀਫਿੰਗ ਵਿੱਚ: ਭਾਰਤ ਨੇ ਸੋਮਵਾਰ ਨੂੰ ਸੰਯੁਕਤ ਰਾਸ਼ਟਰ ਵਿੱਚ ਆਮ ਸੁਰੱਖਿਆ ਅਤੇ ਅੱਤਵਾਦ ਦਾ ਮੁੱਦਾ ਉਠਾਉਂਦੇ ਹੋਏ ਇਸ਼ਾਰਿਆਂ ਵਿੱਚ ਚੀਨ ਨੂੰ ਨਿਸ਼ਾਨਾ ਬਣਾਇਆ ਹੈ। Read More
ਰੂਸ ਤੋਂ ISIS ਦਾ ਅੱਤਵਾਦੀ ਗ੍ਰਿਫਤਾਰ, ਭਾਰਤ ਸਰਕਾਰ ਨਾਲ ਜੁੜੀਆਂ ਹਸਤੀਆਂ 'ਤੇ ਆਮਤਘਾਤੀ ਹਮਲੇ ਦੀ ਸੀ ਸਾਜ਼ਿਸ਼
ਰੂਸੀ ਸੁਰੱਖਿਆ ਏਜੰਸੀਆਂ ਨੇ ਕੀਤੀ ਹੈ। ਏਜੰਸੀਆਂ ਨੇ ਦਾਅਵਾ ਕੀਤਾ ਹੈ ਕਿ ਆਤਮਘਾਤੀ ਹਮਲਾਵਰ ਭਾਰਤ ਵਿੱਚ ਧਮਾਕੇ ਦੀ ਯੋਜਨਾ ਬਣਾ ਰਿਹਾ ਸੀ। ਉਸ ਦਾ ਨਿਸ਼ਾਨਾ ਹਾਕਮ ਧਿਰ ਦੇ ਆਗੂ ਸਨ। Read More
ਬਿਪਾਸ਼ਾ ਬਾਸੂ ਤੋਂ ਜ਼ਿਆਦਾ ਅਮੀਰ ਹੈ ਪਤੀ ਕਰਨ ਸਿੰਘ ਗਰੋਵਰ, ਅਰਬਾਂ `ਚ ਜਾਇਦਾਦ
Bipasha Basu Karan Singh Grover Net Worth: ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਨੇ ਸਾਲ 2016 ਵਿੱਚ ਇੱਕ ਦੂਜੇ ਨਾਲ ਵਿਆਹ ਕੀਤਾ ਸੀ। ਵਿਆਹ ਦੇ 6 ਸਾਲ ਬਾਅਦ ਇਹ ਜੋੜਾ ਮਾਤਾ-ਪਿਤਾ ਬਣਨ ਜਾ ਰਿਹਾ ਹੈ। Read More
Alia Bhatt Chilhood Photo: ਆਲੀਆ ਭੱਟ ਦੇ ਬਚਪਨ ਦੀ ਤਸਵੀਰ ਆਈ ਸਾਹਮਣੇ, ਦੇਖੋ ਕਿਊਟ ਤਸਵੀਰ
Alia Bhatt Childhood: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਆਪਣੀ ਖੂਬਸੂਰਤੀ ਅਤੇ ਕਿਊਟ ਅੰਦਾਜ਼ ਲਈ ਕਾਫੀ ਮਸ਼ਹੂਰ ਹੈ। ਇਸ ਦੌਰਾਨ ਅੱਜ ਅਸੀਂ ਤੁਹਾਡੇ ਲਈ ਉਨ੍ਹਾਂ ਦੇ ਬਚਪਨ ਦੀ ਤਸਵੀਰ ਲੈ ਕੇ ਆਏ ਹਾਂ। Read More
ਸਟਾਰ ਫੁੱਟਬਾਲਰ ਰੋਨਾਲਡੋ ਖਿਲਾਫ ਰੇਸ ਕੇਸ, ਮਾਡਲ ਨੇ ਇੱਕ ਵਾਰ ਫਿਰ ਤੋਂ ਦਾਇਰ ਕੀਤੀ ਪਟੀਸ਼ਨ
ਮਾਡਲ ਕੈਥਰੀਨ ਨੇ ਰੋਨਾਲਡੋ 'ਤੇ ਲੰਬੇ ਸਮੇਂ ਤੱਕ ਬਲਾਤਕਾਰ ਕਰਨ ਦਾ ਦੋਸ਼ ਲਗਾਇਆ ਸੀ। ਇਸ ਤੋਂ ਬਾਅਦ ਕਾਫੀ ਦੇਰ ਤੱਕ ਮਾਮਲਾ ਅਦਾਲਤ ਵਿੱਚ ਚੱਲਿਆ। ਅਮਰੀਕਾ ਦੀ ਇੱਕ ਅਦਾਲਤ ਨੇ ਹਾਲ ਹੀ ਵਿੱਚ ਇਸ ਮਾਮਲੇ ਵਿੱਚ ਰੋਨਾਲਡੋ ਨੂੰ ਬਰੀ ਕਰ ਦਿੱਤਾ ਹੈ। Read More
ਕ੍ਰਿਕੇਟਰ ਮੋਹੰਮਦ ਸ਼ੰਮੀ ਨੇ ਖਰੀਦੀ ਜੈਗੁਆਰ ਸਪੋਰਟਸ ਕਾਰ, ਸੋਸ਼ਲ ਮੀਡੀਆ `ਤੇ ਫ਼ੈਨਜ਼ ਨਾਲ ਸ਼ੇਅਰ ਕੀਤੀਆਂ PICS
Mohammed Shami: ਭਾਰਤੀ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਨੇ ਨਵੀਂ ਜੈਗੁਆਰ ਸਪੋਰਟਸ ਕਾਰ ਖਰੀਦੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨਾਲ ਜੈਗੁਆਰ ਸਪੋਰਟਸ ਕਾਰ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। Read More
Cleaning Tips : ਸਿਰਫ ਸਿਹਤ ਹੀ ਨਹੀਂ, ਘਰ ਦੇ ਫਰਨੀਚਰ ਨੂੰ ਪਾਲਿਸ਼ ਕਰਨ ਲਈ ਵੀ ਫਾਇਦੇਮੰਦ ਹੁੰਦੈ ਜੈਤੂਨ ਦਾ ਤੇਲ, ਇਸ ਤਰ੍ਹਾਂ ਕਰੋ ਵਰਤੋਂ
ਹੁਣ ਤਕ ਤਾਂ ਤੁਸੀਂ ਜਾਣਦੇ ਹੀ ਹੋਵੋਗੇ ਕਿ ਜੈਤੂਨ ਦੇ ਤੇਲ ਦੀ ਵਰਤੋਂ ਚਮੜੀ ਦੀ ਸੁੰਦਰਤਾ ਅਤੇ ਸਿਹਤ ਲਈ ਕੀਤੀ ਜਾਂਦੀ ਹੈ, ਪਰ ਸ਼ਾਇਦ ਹੀ ਤੁਸੀਂ ਇਹ ਜਾਣਦੇ ਹੋਵੋਗੇ ਕਿ ਇਹ ਤੇਲ ਘਰ ਦੀ ਸਫਾਈ ਵਿੱਚ ਵੀ ਬਹੁਤ ਲਾਭਦਾਇਕ ਹੁੰਦਾ ਹੈ। Read More
Stock Market Closing: ਹਫਤੇ ਦੇ ਪਹਿਲੇ ਕਾਰੋਬਾਰੀ ਦਿਨ ਵੱਡੀ ਗਿਰਾਵਟ ਨਾਲ ਬੰਦ ਹੋਇਆ ਸ਼ੇਅਰ ਬਾਜ਼ਾਰ, ਦੋ ਕਾਰੋਬਾਰੀ ਸੈਸ਼ਨਾਂ 'ਚ ਸੈਂਸੈਕਸ 1500 ਅੰਕ ਡਿੱਗਿਆ
Stock Market Update: ਅੱਜ ਕਾਰੋਬਾਰ ਦੇ ਅੰਤ 'ਤੇ ਮੁੰਬਈ ਸਟਾਕ ਐਕਸਚੇਂਜ ਦਾ ਸੈਂਸੈਕਸ 872 ਅੰਕਾਂ ਦੀ ਗਿਰਾਵਟ ਨਾਲ 58,773 'ਤੇ ਅਤੇ ਨਿਫਟੀ 268 ਅੰਕਾਂ ਦੀ ਗਿਰਾਵਟ ਨਾਲ 17,490 ਅੰਕ 'ਤੇ ਬੰਦ ਹੋਇਆ। Read More