(Source: ECI/ABP News/ABP Majha)
ABP Sanjha Top 10, 30 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 30 January 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 29 January 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 29 January 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਕੈਬਨਿਟ ਮੰਤਰੀ ਅਮਨ ਅਰੋੜਾ ਨੇ ਸੁਨਾਮ ਵਿਖੇ ਮਾਡਰਨ ਵੈਂਡਿੰਗ ਜ਼ੋਨ ਦੇ ਚੱਲ ਰਹੇ ਨਿਰਮਾਣ ਕਾਰਜਾਂ ਦਾ ਮੁੜ ਲਿਆ ਜਾਇਜ਼ਾ
Sangrur News : ਪੰਜਾਬ ਦੇ ਸੂਚਨਾ ਤੇ ਲੋਕ ਸੰਪਰਕ, ਮਕਾਨ ਉਸਾਰੀ ਤੇ ਸ਼ਹਿਰੀ ਵਿਕਾਸ, ਨਵੀਂ ਤੇ ਨਵਿਆਉਣਯੋਗ ਊਰਜਾ ਸਰੋਤ ਅਤੇ ਪ੍ਰਿੰਟਿੰਗ ਤੇ ਸਟੇਸ਼ਨਰੀ ਮੰਤਰੀ ਅਮਨ ਅਰੋੜਾ ਵੱਲੋਂ ਅੱਜ ਮੁੜ ਸੁਨਾਮ ਸ਼ਹਿਰ ਦੀ ਪੁਰਾਣੀ ਸਬਜ਼ੀ ਮੰਡੀ ਵਿਖੇ ਬਣਾਈ ਜਾ ਰਹੀ ਮਾਡਰਨ ਵੈਂਡਿੰਗ ਜ਼ੋਨ ਦੇ ਨਿਰਮਾਣ Read More
'ਸਿਹਤ ਮੰਤਰੀ Naba Kisore Das Death ਜਿਵੇਂ ਹੀ ਕਾਰ ਤੋਂ ਹੇਠਾਂ ਉਤਰੇ, ਹਮਲਾਵਰ ਨੇ ਚਲਾਈਆਂ ਦੋ ਗੋਲੀਆਂ', ਜਾਣੋ ਹਮਲੇ ਤੋਂ ਲੈ ਕੇ ਮੌਤ ਤੱਕ ਦੀ ਪੂਰੀ ਘਟਨਾ
ਓਡੀਸ਼ਾ ਦੇ ਸਿਹਤ ਮੰਤਰੀ ਨਬ ਦਾਸ 'ਤੇ ਜਾਨਲੇਵਾ ਹਮਲਾ ਹੋਇਆ ਹੈ। ਅੱਜ ਦੁਪਹਿਰ 1 ਵਜੇ ਇੱਕ ਏਐਸਆਈ ਨੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ। ਘਟਨਾ ਦੇ 7 ਘੰਟੇ ਬਾਅਦ ਹਸਪਤਾਲ 'ਚ ਉਨ੍ਹਾਂ ਦੀ ਮੌਤ ਹੋ ਗਈ। ਕਤਲੇਆਮ ਤੋਂ ਬਾਅਦ ਹਫੜਾ-ਦਫੜੀ ਮਚ ਗਈ। Read More
ਆਸਟ੍ਰੇਲੀਆ 'ਚ ਖਾਲਿਸਤਾਨੀ ਸਮਰਥਕਾਂ ਦੀ ਗੁੰਡਾਗਰਦੀ, ਤਿਰੰਗਾ ਲਹਿਰਾਉਣ ਵਾਲੇ ਵਿਦਿਆਰਥੀਆਂ 'ਤੇ ਕੀਤਾ ਹਮਲਾ
Khalistani in Australia: ਖਾਲਿਸਤਾਨੀ ਸਮਰਥਕਾਂ ਨੇ ਭਾਰਤੀ ਵਿਦਿਆਰਥੀਆਂ 'ਤੇ ਉਸ ਸਮੇਂ ਹਮਲਾ ਕੀਤਾ ਜਦੋਂ ਉਹ ਤਿਰੰਗਾ ਲੈ ਕੇ ਖਾਲਿਸਤਾਨੀ ਗਤੀਵਿਧੀਆਂ ਦਾ ਵਿਰੋਧ ਕਰ ਰਹੇ ਸਨ। ਇਹ ਘਟਨਾ ਮੈਲਬੌਰਨ ਦੇ ਫੈਡਰੇਸ਼ਨ ਸਕੁਏਅਰ ਦੀ ਹੈ। Read More
'ਹੁਮਾ ਕੁਰੈਸ਼ੀ ਦਾ ਵਿਆਹ ਨਹੀਂ ਹੋ ਰਿਹਾ', ਕਪਿਲ ਸ਼ਰਮਾ ਦੇ ਸ਼ੋਅ 'ਤੇ ਮਨੋਜ ਬਾਜਪਾਈ ਨੇ ਕੀਤਾ ਕੁਮੈਂਟ ਤਾਂ ਅਦਾਕਾਰਾ ਨੇ ਵੀ ਦਿੱਤਾ ਜਵਾਬ
ਕਪਿਲ ਸ਼ਰਮਾ ਦੇ ਸ਼ੋਅ 'ਚ 'ਗੈਂਗਸ ਆਫ ਵਾਸੇਪੁਰ' ਦੀ ਸਟਾਰ ਕਾਸਟ ਪਹੁੰਚੀ। ਕਪਿਲ ਨੇ ਪੁੱਛਿਆ, ਕੀ ਹੁਮਾ ਦੀ ਤਾਰੀਫ ਕਰਨਾ ਗਲਤ ਹੈ? ਇਸ 'ਤੇ ਮਨੋਜ ਵਾਜਪਾਈ ਨੇ ਕੁਝ ਅਜਿਹਾ ਕਿਹਾ, ਜਿਸ ਨੇ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। Read More
Watch : ਥੀਏਟਰ ਹਾਊਸਫੁੱਲ, ਪਠਾਨ ਦੇ ਗੀਤਾਂ 'ਤੇ ਫੈਨਜ਼ ਨੇ ਕੀਤਾ ਜ਼ਬਰਦਸਤ ਡਾਂਸ, ਅਜਿਹੀ ਵੀਡੀਓ ਪਹਿਲਾਂ ਕਦੇ ਨਹੀਂ ਦੇਖੀ ਹੋਵੇਗੀ
ਸੋਸ਼ਲ ਮੀਡੀਆ 'ਤੇ ਕੁਝ ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਸ਼ਾਹਰੁਖ ਖਾਨ ਦੇ ਫੈਨਜ਼ ਸਿਨੇਮਾ ਘਰਾਂ 'ਚ ਖੂਬ ਡਾਂਸ ਕਰਦੇ ਨਜ਼ਰ ਆ ਰਹੇ ਹਨ। Read More
ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ, ਪਹਿਲਾ U19 T20 ਵਿਸ਼ਵ ਕੱਪ ਜਿੱਤਿਆ
U-19 Women’s WC: ਭਾਰਤ ਨੇ ਇੰਗਲੈਂਡ ਨੂੰ 7 ਵਿਕਟਾਂ ਨਾਲ ਹਰਾ ਕੇ ਇਤਿਹਾਸ ਰਚਿਆ, ਪਹਿਲਾ U19 T20 ਵਿਸ਼ਵ ਕੱਪ ਜਿੱਤਿਆ Read More
ਸਾਨੀਆ ਮਿਰਜ਼ਾ ਦੇ ਆਖਰੀ ਮੈਚ 'ਤੇ ਸ਼ੋਏਬ ਮਲਿਕ ਦਾ ਭਾਵੁਕ ਟਵੀਟ, ਕੀ ਸਟਾਰ ਜੋੜੇ ਵਿਚਾਲੇ ਤਲਾਕ ਸਿਰਫ ਅਫਵਾਹ?
Shoiab Malik Twit: ਸਾਨੀਆ ਮਿਰਜ਼ਾ ਦੇ ਪਿਛਲੇ ਮੈਚ ਤੋਂ ਬਾਅਦ ਸ਼ੋਏਬ ਮਲਿਕ ਨੇ ਇੱਕ ਭਾਵੁਕ ਟਵੀਟ ਕੀਤਾ ਹੈ। ਸਾਨੀਆ ਨੇ ਆਪਣਾ ਆਖਰੀ ਮੈਚ ਆਸਟਰੇਲੀਅਨ ਓਪਨ 'ਚ ਰੋਹਨ ਬੋਪੰਨਾ ਨਾਲ ਖੇਡਿਆ ਸੀ। Read More
ਮੁੰਡਿਆਂ ਨੂੰ ਕੁੜੀਆਂ ਦੀ ਇਹ ਆਦਤਾਂ ਬਿਲਕੁਲ ਪਸੰਦ ਨਹੀਂ, 'ਬ੍ਰੇਕਅਪ' ਦਾ ਕਾਰਨ ਬਣ ਸਕਦੀਆਂ ਇਹ ਆਦਤਾਂ
ਕੁੜੀਆਂ ਨੂੰ ਲੱਗਦਾ ਹੈ ਕਿ ਮੁੰਡੇ ਉਨ੍ਹਾਂ ਦੀ ਸ਼ਖਸੀਅਤ (personality) ਅਤੇ ਉਨ੍ਹਾਂ ਦੇ ਗੱਲ ਕਰਨ ਦੇ ਤਰੀਕੇ ਵੱਲ ਧਿਆਨ ਨਹੀਂ ਦਿੰਦੇ। ਹਾਲਾਂਕਿ ਅਜਿਹਾ ਬਿਲਕੁਲ ਨਹੀਂ ਹੈ। ਮੁੰਡੇ ਤੁਹਾਡੀ ਹਰ ਗੱਲ ਦਾ ਧਿਆਨ ਰੱਖਦੇ ਹਨ। Read More
ਆਟੇ ਨੇ ਵਧਾਈ ਸਰਕਾਰ ਦੀ ਟੈਨਸ਼ਨ, 1 ਸਾਲ 'ਚ 40 ਫ਼ੀਸਦੀ ਵਧੀ ਕੀਮਤ; ਜਾਣੋ ਕੀ ਹੈ ਕਾਰਨ?
ਪਿਛਲੇ ਸਾਲ ਦੇ ਮੁਕਾਬਲੇ ਆਟੇ ਦੀਆਂ ਕੀਮਤਾਂ 'ਚ 40 ਫ਼ੀਸਦੀ ਤੱਕ ਦਾ ਵਾਧਾ ਹੋਇਆ ਹੈ। ਜਨਵਰੀ 2022 'ਚ ਖੁੱਲ੍ਹੇ ਆਟੇ ਦੀ ਕੀਮਤ 25-27 ਰੁਪਏ ਪ੍ਰਤੀ ਕਿਲੋ ਸੀ, ਜਦਕਿ ਪੈਕ ਬ੍ਰਾਂਡਿਡ ਆਟਾ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿੱਕ ਰਿਹਾ ਸੀ। Read More