ਪੜਚੋਲ ਕਰੋ

ABP Sanjha Top 10, 30 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Morning Headlines, 30 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 29 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 29 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 29 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 29 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. Andhra Pradesh Train Derail: ਆਂਧਰਾ ਪ੍ਰਦੇਸ਼ 'ਚ ਦੋ ਟਰੇਨਾਂ ਦੀ ਟੱਕਰ, 6 ਦੀ ਮੌਤ, ਕਈ ਜ਼ਖਮੀ, ਪ੍ਰਧਾਨ ਮੰਤਰੀ ਮੋਦੀ ਨੇ ਮੁਆਵਜ਼ੇ ਦਾ ਕੀਤਾ ਐਲਾਨ

    Andhra Pradesh News: ਆਂਧਰਾ ਪ੍ਰਦੇਸ਼ ਦੇ ਵਿਜਿਆਨਗਰਮ 'ਚ ਇਕ ਯਾਤਰੀ ਟਰੇਨ ਦੀ ਦੂਜੀ ਟਰੇਨ ਨਾਲ ਟੱਕਰ ਹੋ ਗਈ। ਜਿਸ ਕਾਰਨ ਟਰੇਨ ਦੀਆਂ 3 ਬੋਗੀਆਂ ਪਟੜੀ ਤੋਂ ਉਤਰ ਗਈਆਂ। ਹੁਣ ਤੱਕ 18 ਲੋਕਾਂ ਦੇ ਜ਼ਖਮੀ ਹੋਣ ਦੀ ਖਬਰ ਆ ਰਹੀ ਹੈ। Read More

  4. Israel Hamas War: ਇਜ਼ਰਾਈਲ-ਹਮਾਸ ਜੰਗ ਦੌਰਾਨ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਕਿਉਂ ਮੰਗੀ ਮਾਫੀ, ਕਿਹਾ- ਮੈਂ ਗਲਤ ਸੀ

    Benjamin Netanyahu: ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਇਜ਼ਰਾਈਲ 'ਤੇ ਹਮਾਸ ਦੇ ਹਮਲੇ ਨੂੰ ਲੈ ਕੇ ਸੁਰੱਖਿਆ ਸੇਵਾਵਾਂ 'ਤੇ ਸਵਾਲ ਚੁੱਕੇ ਸਨ, ਜਿਸ 'ਤੇ ਉਨ੍ਹਾਂ ਦੀ ਤਿੱਖੀ ਆਲੋਚਨਾ ਹੋਈ ਸੀ। ਇਸ ਤੋਂ ਬਾਅਦ ਨੇਤਨਯਾਹੂ ਨੇ ਮੁਆਫੀ ਮੰਗ ਲਈ ਹੈ। Read More

  5. Matthew Perry Death: ਮੈਥਿਊ ਪੇਰੀ ਦੀ ਆਖਰੀ ਪੋਸਟ ਉੱਡਾ ਦੇਵੇਗੀ ਹੋਸ਼, ਮੌਤ ਨਾਲ ਜੁੜਿਆ ਖੌਫਨਾਕ ਸੱਚ ਆਇਆ ਸਾਹਮਣੇ

    Matthew Perry Death: ਅਮਰੀਕੀ-ਕੈਨੇਡੀਅਨ ਅਦਾਕਾਰ ਮੈਥਿਊ ਪੇਰੀ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਦਾਕਾਰ ਲਾਸ ਏਂਜਲਸ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਹੈ। TMZ ਨੇ ਸਰੋਤ ਦੇ ਹਵਾਲੇ ਨਾਲ Read More

  6. Matthew Perry Death: 'Friends' ਸਟਾਰ Mathew Perry ਦਾ ਦੇਹਾਂਤ! ਅਦਾਕਾਰ ਦੀ ਇਸ ਹਾਲਤ 'ਚ ਮਿਲੀ ਲਾਸ਼

    Matthew Perry Death: ਅਮਰੀਕੀ-ਕੈਨੇਡੀਅਨ ਅਦਾਕਾਰ ਮੈਥਿਊ ਪੇਰੀ ਦਾ 54 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਅਦਾਕਾਰ ਲਾਸ ਏਂਜਲਸ ਦੇ ਆਪਣੇ ਘਰ ਵਿੱਚ ਮ੍ਰਿਤਕ ਪਾਇਆ ਗਿਆ ਹੈ। TMZ ਨੇ ਸਰੋਤ ਦੇ ਹਵਾਲੇ ਨਾਲ Read More

  7. World Cup 2023: 26 ਮੈਚਾਂ ਤੋਂ ਬਾਅਦ ਲਗਭਗ ਸਾਫ ਹੋ ਗਈ ਸੈਮੀ ਫਾਈਨਲ ਦੀ ਤਸਵੀਰ, ਇਨ੍ਹਾਂ ਚਾਰ ਟੀਮਾਂ ਦਾ ਪਹੁੰਚਣਾ ਤੈਅ!

    Cricket World Cup 2023 : ਵਿਸ਼ਵ ਕੱਪ 'ਚ ਹੁਣ ਤੱਕ 26 ਮੈਚ ਹੋ ਚੁੱਕੇ ਹਨ ਅਤੇ ਇਨ੍ਹਾਂ 26 ਮੈਚਾਂ ਤੋਂ ਬਾਅਦ ਪਤਾ ਚੱਲਦਾ ਹੈ ਕਿ ਕਿਹੜੀਆਂ ਚਾਰ ਟੀਮਾਂ ਸੈਮੀਫਾਈਨਲ 'ਚ ਪਹੁੰਚ ਸਕਦੀਆਂ ਹਨ। ਆਓ ਤੁਹਾਨੂੰ ਦੱਸਦੇ ਹਾਂ। Read More

  8. T20 Series: ਆਸਟਰੇਲੀਆ ਨੇ ਭਾਰਤ ਖਿਲਾਫ ਟੀ20 ਸੀਰੀਜ਼ ਲਈ ਕੀਤਾ ਟੀਮ ਦਾ ਐਲਾਨ, ਮੈਥਿਊ ਵੈਡ ਨੂੰ ਮਿਲੀ ਕਪਤਾਨੀ ਦੀ ਜ਼ਿੰਮੇਵਾਰੀ

    IND vs AUS T20 Series: ਆਸਟ੍ਰੇਲੀਆ ਨੇ ਭਾਰਤ ਦੇ ਖਿਲਾਫ ਪੰਜ ਮੈਚਾਂ ਦੀ T20 ਸੀਰੀਜ਼ ਲਈ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸ ਸੀਰੀਜ਼ 'ਚ ਪੈਟ ਕਮਿੰਸ, ਮਿਸ਼ੇਲ ਮਾਰਸ਼ ਅਤੇ ਜੋਸ਼ ਹੇਜ਼ਲਵੁੱਡ ਨੂੰ ਆਰਾਮ ਦਿੱਤਾ ਗਿਆ ਹੈ। Read More

  9. ਵਰਤ ਰੱਖਣ ਤੋਂ ਇੱਕ ਦਿਨ ਪਹਿਲਾਂ ਕਰੋ ਇਹ ਕੰਮ, ਨਾਂ ਹੋਵੇਗੀ ਥਕਾਵਟ ਤੇ ਨਾਂ ਲੱਗੇਗੀ ਭੁੱਖ

    ਪਾਣੀ ਰਹਿਤ ਵਰਤ ਰੱਖਣਾ ਆਸਾਨ ਨਹੀਂ ਹੈ। ਇਸ ਨੂੰ ਆਸਾਨ ਬਣਾਉਣ ਲਈ ਕੁਝ ਖਾਸ ਗੱਲਾਂ ਵੱਲ ਧਿਆਨ ਦੇਣਾ ਜ਼ਰੂਰੀ ਹੈ। ਵਰਤ ਰੱਖਣ ਤੋਂ ਇੱਕ ਦਿਨ ਪਹਿਲਾਂ ਕੁਝ ਅਜਿਹੇ ਕੰਮ ਕਰਨੇ ਚਾਹੀਦੇ ਹਨ, ਜਿਸ ਨਾਲ ਊਰਜਾ ਬਣੀ ਰਹੇਗੀ ਅਤੇ ਭੁੱਖ ਵੀ ਘੱਟ ਹੋਵੇਗੀ। ਆਓ ਜਾਣਦੇ ਹਾਂ ਕੀ? Read More

  10. MS Dhoni: ਦਿੱਗਜ ਕ੍ਰਿਕਟਰ MS ਧੋਨੀ ਨੂੰ SBI ਨੇ ਬਣਾਇਆ ਬ੍ਰਾਂਡ ਅੰਬੈਸਡਰ , ਨਿਭਾਉਣਗੇ ਇਹ ਜ਼ਿੰਮੇਵਾਰੀ

    MS Dhoni: ਭਾਰਤੀ ਸਟੇਟ ਬੈਂਕ ਨੇ ਕ੍ਰਿਕਟਰ ਮਹਿੰਦਰ ਸਿੰਘ ਧੋਨੀ ਨੂੰ ਆਪਣਾ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ ਹੈ। ਉਹ ਪਬਲਿਕ ਸੈਕਟਰ ਦੇ ਬੈਂਕ ਵਿੱਚ ਕਈ ਜ਼ਿੰਮੇਵਾਰੀਆਂ ਨਿਭਾਉਣਗੇ। Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਲਾਂਸ ਏਂਜਲਸ 'ਚ ਨਹੀਂ ਰੁੱਕ ਰਿਹਾ ਅੱਗ ਦਾ ਕਹਿਰ! ਮਚੀ ਤਬਾਹੀ, 31000 ਲੋਕਾਂ ਨੂੰ ਘਰ ਖਾਲੀ ਕਰਨ ਨੂੰ ਆਖਿਆ
ਲਾਂਸ ਏਂਜਲਸ 'ਚ ਨਹੀਂ ਰੁੱਕ ਰਿਹਾ ਅੱਗ ਦਾ ਕਹਿਰ! ਮਚੀ ਤਬਾਹੀ, 31000 ਲੋਕਾਂ ਨੂੰ ਘਰ ਖਾਲੀ ਕਰਨ ਨੂੰ ਆਖਿਆ
Kapil Sharma: ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Advertisement
ABP Premium

ਵੀਡੀਓਜ਼

ਸਿੱਧੂ ਮੂਸੇਵਾਲਾ ਦਾ ਨਵਾਂ ਗੀਤ ਰੀਲੀਜ਼, ਹੋਇਆ ਵੱਡਾ ਧਮਾਕਾBhagwant Mann |CM ਭਗਵੰਤ ਮਾਨ ਨੇ ਕਿਹਾ ਮੇਰੀ ਤਾਂ ਲਾਜ ਰੱਖ ਲਓ ...ਟਰੰਪ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕਰਨ ਮਗਰੋਂ ਖਾਲਿਸਤਾਨੀ ਗੁਰਪਤਵੰਤ ਸਿੰਘ ਪੰਨੂ ਨੇ ਕੀਤਾ ਵੱਡਾ ਐਲਾਨਡੱਲੇਵਾਲ ਖਤਰੇ 'ਤੋਂ ਬਾਹਰ   ਸੁਪਰੀਮ ਕੋਰਟ ਭੜਕਿਆ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਂਸ ਏਂਜਲਸ 'ਚ ਨਹੀਂ ਰੁੱਕ ਰਿਹਾ ਅੱਗ ਦਾ ਕਹਿਰ! ਮਚੀ ਤਬਾਹੀ, 31000 ਲੋਕਾਂ ਨੂੰ ਘਰ ਖਾਲੀ ਕਰਨ ਨੂੰ ਆਖਿਆ
ਲਾਂਸ ਏਂਜਲਸ 'ਚ ਨਹੀਂ ਰੁੱਕ ਰਿਹਾ ਅੱਗ ਦਾ ਕਹਿਰ! ਮਚੀ ਤਬਾਹੀ, 31000 ਲੋਕਾਂ ਨੂੰ ਘਰ ਖਾਲੀ ਕਰਨ ਨੂੰ ਆਖਿਆ
Kapil Sharma: ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
ਕਪਿਲ ਸ਼ਰਮਾ ਸਣੇ ਪਰਿਵਾਰ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਅਣਪਛਾਤਾ ਸ਼ਖਸ਼ ਬੋਲਿਆ- ਨਤੀਜੇ ਹੋਣਗੇ ਖਤਰਨਾਕ...
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਪੰਜਾਬ ਵਾਸੀ ਰਹਿਣ ਸਾਵਧਾਨ, ਇਸ ਗਲਤੀ 'ਤੇ ਭਰਨਾ ਪਏਗਾ 10 ਤੋਂ 25 ਹਜ਼ਾਰ ਤੱਕ ਦਾ ਜੁਰਮਾਨਾ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Punjab News: ਵਿਜੀਲੈਂਸ ਬਿਊਰੋ ਨੇ 30000 ਰੁਪਏ ਰਿਸ਼ਵਤ ਲੈਂਦਾ ਸਿਪਾਹੀ ਰੰਗੇ ਹੱਥੀਂ ਕੀਤਾ ਕਾਬੂ, ਗ੍ਰਿਫਤਾਰੀ ਤੋਂ ਬਚਣ ਲਈ ਸਾਥੀ SHO ਮੌਕੇ ਤੋਂ ਹੋਇਆ ਫਰਾਰ
Champions Trophy: ਚੈਂਪੀਅਨਜ਼ ਟਰਾਫੀ ਦੀ ਜਰਸੀ 'ਤੇ ਭਾਰਤੀ ਖਿਡਾਰੀ ਲਗਾਉਣਗੇ ਪਾਕਿਸਤਾਨ ਦਾ ਲੋਗੋ? ਜਾਣੋ ਬੀਸੀਸੀਆਈ ਨੇ ਕੀ ਕਿਹਾ
Champions Trophy: ਚੈਂਪੀਅਨਜ਼ ਟਰਾਫੀ ਦੀ ਜਰਸੀ 'ਤੇ ਭਾਰਤੀ ਖਿਡਾਰੀ ਲਗਾਉਣਗੇ ਪਾਕਿਸਤਾਨ ਦਾ ਲੋਗੋ? ਜਾਣੋ ਬੀਸੀਸੀਆਈ ਨੇ ਕੀ ਕਿਹਾ
Jute MSP: ਕੈਬਨਿਟ ਨੇ ਕੱਚੇ ਜੂਟ ਦਾ MSP ਛੇ ਫੀਸਦੀ ਵਧਾਇਆ, 5650 ਰੁਪਏ ਪ੍ਰਤੀ ਕੁਇੰਟਲ ਹੋਇਆ ਤੈਅ
Jute MSP: ਕੈਬਨਿਟ ਨੇ ਕੱਚੇ ਜੂਟ ਦਾ MSP ਛੇ ਫੀਸਦੀ ਵਧਾਇਆ, 5650 ਰੁਪਏ ਪ੍ਰਤੀ ਕੁਇੰਟਲ ਹੋਇਆ ਤੈਅ
Punjab News: ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ ਨਾਲ
Punjab News: ਜਗਜੀਤ ਡੱਲੇਵਾਲ ਨੂੰ ਲਿਆਂਦਾ ਗਿਆ ਟਰਾਲੀ ਤੋਂ ਬਾਹਰ, ਸਰੀਰ ਦੇ ਲਈ ਜ਼ਰੂਰੀ ਤਾਜ਼ੀ ਹਵਾ ਅਤੇ ਧੁੱਪ, ਡਾਕਟਰ ਹਰ ਪਲ ਨਾਲ
ਖੁਸ਼ਖਬਰੀ! 1 ਸਾਲ ਦਾ B.Ed ਕੋਰਸ ਸ਼ੁਰੂ, 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ ਬੀ.ਐੱਡ ਕੋਰਸ
ਖੁਸ਼ਖਬਰੀ! 1 ਸਾਲ ਦਾ B.Ed ਕੋਰਸ ਸ਼ੁਰੂ, 11 ਸਾਲਾਂ ਬਾਅਦ ਮੁੜ ਸ਼ੁਰੂ ਹੋਵੇਗਾ ਇੱਕ ਸਾਲ ਦਾ ਬੀ.ਐੱਡ ਕੋਰਸ
Embed widget