ABP Sanjha Top 10, 11 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 11 February 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 11 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 11 February 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 11 February 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 11 February 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Rajya Sabha: ਰਾਜ ਸਭਾ ਚੋਣਾਂ ਭਾਜਪਾ ਨੇ ਲਈ ਉਮੀਦਵਾਰਾਂ ਦਾ ਕੀਤਾ ਐਲਾਨ, ਸੁਧਾਂਸ਼ੂ ਤ੍ਰਿਵੇਦੀ-ਆਰਪੀਐਨ ਸਿੰਘ ਵਰਗੇ ਵੱਡੇ ਨਾਮ ਸ਼ਾਮਲ
Rajya Sabha: ਭਾਜਪਾ ਨੇ ਆਉਣ ਵਾਲੀਆਂ ਰਾਜ ਸਭਾ ਚੋਣਾਂ ਲਈ ਸੁਭਾਸ਼ ਬਰਾਲਾ ਨੂੰ ਹਰਿਆਣਾ ਤੋਂ ਪਾਰਟੀ ਉਮੀਦਵਾਰ ਐਲਾਨ ਦਿੱਤਾ ਹੈ, ਜਦਕਿ ਮਹਿੰਦਰ ਭੱਟ ਨੂੰ ਉਤਰਾਖੰਡ ਤੋਂ ਉਮੀਦਵਾਰ ਬਣਾਇਆ ਗਿਆ ਹੈ। Read More
ਪਾਕਿਸਤਾਨ 'ਚ ਇਮਰਾਨ ਖ਼ਾਨ ਨਾਲ 'ਖੇਲਾ'! ਵੱਧ ਸੀਟਾਂ ਮਿਲਣ ਦੇ ਬਾਵਜੂਦ ਵੀ ਨਹੀਂ ਬਣਾ ਸਕਦੇ ਸਰਕਾਰ ?
Pakistan Election Results 2024: ਪਾਕਿਸਤਾਨ ਚੋਣਾਂ ਵਿੱਚ ਕੋਈ ਵੀ ਪਾਰਟੀ ਬਹੁਮਤ ਦਾ ਅੰਕੜਾ ਪਾਰ ਨਹੀਂ ਕਰ ਸਕੀ। ਇਸ ਦੌਰਾਨ ਨਵਾਜ਼ ਸ਼ਰੀਫ਼ ਅਤੇ ਬਿਲਾਵਲ ਭੁੱਟੋ ਦੀਆਂ ਪਾਰਟੀਆਂ ਵਿਚਾਲੇ ਗਠਜੋੜ ਨੂੰ ਲੈ ਕੇ ਗੱਲਬਾਤ ਸ਼ੁਰੂ ਹੋ ਗਈ ਹੈ। Read More
Tania: ਪੰਜਾਬੀ ਅਦਾਕਾਰਾ ਤਾਨੀਆ ਹਿਮਾਚਲ 'ਚ ਕਿਸ ਦੇ ਨਾਲ ਮਨਾ ਰਹੀ ਵੈਲੇਨਟਾਈਨ ਵੀਕ? ਵੀਡੀਓ ਸ਼ੇਅਰ ਕਰ ਕੀਤਾ ਖੁਲਾਸਾ
Punjabi Actress Tania Video: ਤਾਨੀਆ ਦਾ ਇੱਕ ਵੀਡੀਓ ਖੂਬ ਸੁਰਖੀਆਂ ਬਟੋਰ ਰਿਹਾ ਹੈ। ਦਰਅਸਲ, ਵੈਲੇਨਟਾਈਨ ਵੀਕ ਮਨਾਉਣ ਲਈ ਤਾਨੀਆ ਹਿਮਾਚਲ ਦੀਆਂ ਵਾਦੀਆਂ 'ਚ ਪਹੁੰਚੀ ਹੋਈ ਹੈ। ਇੱਥੇ ਉਹ ਕਿਸ ਦੇ ਨਾਲ ਪਿਆਰ ਦਾ ਹਫਤਾ ਸੈਲੀਬ੍ਰੇਟ ਕਰ ਰਹੀ ਹੈ। Read More
Mandy Takhar: ਪੰਜਾਬੀ ਅਦਾਕਾਰਾ ਮੈਂਡੀ ਤੱਖਰ ਦੀ ਮਹਿੰਦੀ ਰਸਮ ਦੀ ਖੂਬਸੂਰਤ ਵੀਡੀਓ ਆਈ ਸਾਹਮਣੇ, ਸੋਸ਼ਲ ਮੀਡੀਆ ਹੋ ਰਹੀ ਵਾਇਰਲ
Mandy Takhar Mehndi Ceremony: ਮੈਂਡੀ ਤੱਖਰ ਦੀ ਮਹਿੰਦੀ ਰਸਮ ਦੀ ਖੂਬਸੂਰਤ ਵੀਡੀਓ ਸੋਸ਼ਲ ਮੀਡੀਆ 'ਤੇ ਸਾਹਮਣੇ ਆਈ ਹੈ। ਜੋ ਕਿ ਕਾਫੀ ਪਸੰਦ ਕੀਤੀ ਜਾ ਰਹੀ ਹੈ। Read More
AUS vs WI: ਗਲੇਨ ਮੈਕਸਵੈਲ ਨੇ ਰਚਿਆ ਇਤਿਹਾਸ, ਵੈਸਟ ਇੰਡੀਜ਼ ਖਿਲਾਫ ਖੇਡੀ ਧਮਾਕੇਦਾਰ ਪਾਰੀ, ਬਣਾ ਦਿੱਤਾ ਇਹ ਰਿਕਾਰਡ
Glenn Maxwell: ਗਲੇਨ ਮੈਕਸਵੈੱਲ ਨੇ ਵੈਸਟਇੰਡੀਜ਼ ਖਿਲਾਫ 55 ਗੇਂਦਾਂ 'ਚ 120 ਦੌੜਾਂ ਬਣਾਈਆਂ। ਉਸ ਨੇ ਆਪਣੀ ਪਾਰੀ 'ਚ 12 ਚੌਕੇ ਅਤੇ 8 ਛੱਕੇ ਲਗਾਏ। ਅੰਤਰਰਾਸ਼ਟਰੀ ਟੀ-20 ਮੈਚਾਂ ਵਿੱਚ ਗਲੇਨ ਮੈਕਸਵੈੱਲ ਦਾ ਇਹ ਪੰਜਵਾਂ ਸੈਂਕੜਾ ਹੈ। Read More
U19 World Cup Final: ਟੀਮ ਇੰਡੀਆ ਛੇਵੀਂ ਵਾਰ ਬਣੇਗੀ ਵਰਲਡ ਚੈਂਪੀਅਨ! ਆਸਟਰੇਲੀਆ ਨੇ ਦਿੱਤਾ 254 ਦੌੜਾਂ ਦਾ ਟਾਰਗੈੱਟ
IND vs AUS Final: ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਆਸਟ੍ਰੇਲੀਆ ਨੇ 50 ਓਵਰਾਂ 'ਚ 7 ਵਿਕਟਾਂ 'ਤੇ 253 ਦੌੜਾਂ ਬਣਾਈਆਂ। ਇਸ ਤਰ੍ਹਾਂ ਟੀਮ ਇੰਡੀਆ ਦੇ ਸਾਹਮਣੇ 254 ਦੌੜਾਂ ਦਾ ਟੀਚਾ ਹੈ। Read More
Dairy Milk Chocolate: ਡੇਅਰੀ ਮਿਲਕ ਚਾਕਲੇਟ 'ਚ ਨਿਕਲਿਆ ਜ਼ਿੰਦਾ ਕੀੜਾ, ਵੀਡੀਓ ਵਾਇਰਲ ਹੁੰਦੇ ਹੀ ਮਚਿਆ ਬਵਾਲ
Viral Video: ਡੇਅਰੀ ਮਿਲਕ ਚਾਕਲੇਟ 'ਚ ਨਿਕਲਿਆ ਜ਼ਿੰਦਾ ਕੀੜਾ, ਜਿਸ ਦਾ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ। Read More
Global UPI: ਕੱਲ੍ਹ ਤੋਂ ਸ਼੍ਰੀਲੰਕਾ ਤੇ ਮਾਰੀਸ਼ਸ ਵਿੱਚ ਵੀ ਸ਼ੁਰੂ ਹੋਵੇਗਾ UPI Transactions, PM ਮੋਦੀ ਕਰਨਗੇ ਲਾਂਚ
Sri Lanka and Mauritius: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀਡੀਓ ਕਾਨਫਰੰਸਿੰਗ ਰਾਹੀਂ ਇਨ੍ਹਾਂ ਦੋਵਾਂ ਦੇਸ਼ਾਂ ਲਈ UPI ਅਤੇ RuPay ਕਨੈਕਟੀਵਿਟੀ ਲਾਂਚ ਕਰਨਗੇ। Read More