ABP Sanjha Top 10, 25 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 25 July 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 25 July 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 25 July 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, '.25 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, '.25 July 2022.': ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Monsoon Session: ਕਾਂਗਰਸ ਦੇ ਚਾਰ ਸਾਂਸਦਾਂ ਨੂੰ ਲੋਕ ਸਭਾ 'ਚ ਪ੍ਰਦਰਸ਼ਨ ਕਰਨ ਦੀ ਮਿਲੀ ਸਜ਼ਾ, ਪੂਰੇ ਸੈਸ਼ਨ ਲਈ ਮੁਅੱਤਲ
Monsoon Session: ਮਹਿੰਗਾਈ ਖਿਲਾਫ ਨਾਅਰੇਬਾਜ਼ੀ ਕਰਨ 'ਤੇ ਕਾਂਗਰਸ ਦੇ 4 ਸੰਸਦ ਮੈਂਬਰਾਂ ਨੂੰ ਲੋਕ ਸਭਾ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। Read More
ਵੈਨਕੂਵਰ 'ਚ ਪੰਜਾਬੀਆਂ ਦੀ ਗੈਂਗਵਾਰ; ਗੈਂਗਸਟਰ ਮਨਿੰਦਰ ਦੀ ਮੌਤ, ਦੋਸਤ ਸਤਿੰਦਰ ਦੀ ਵੀ ਗਈ ਜਾਨ
ਵੈਨਕੂਵਰ 'ਚ ਸੁੰਡਿਆਲ ਹੋਟਲ ਦੇ ਨੇੜੇ ਗੋਲੀਬਾਰੀ ਦੇ ਸਮੇਂ ਗੈਂਗਸਟਰ ਮਨਿੰਦਰ ਧਾਲੀਵਾਲ (29) ਦੋਸਤ ਸਤਿੰਦਰ ਗਿੱਲ ਨਾਲ ਸੀ। ਦੱਸਿਆ ਜਾ ਰਿਹਾ ਹੈ ਕਿ ਗਿੱਲ ਗੈਂਗ ਵਿੱਚ ਸ਼ਾਮਲ ਨਹੀਂ ਸੀ। ਧਾਲੀਵਾਲ ਦੀ ਮੌਕੇ 'ਤੇ ਹੀ ਮੌਤ ਹੋ ਗਈ Read More
'ਛੱਲਾ ਮੁੜ ਕੇ ਨਹੀਂ ਆਇਆ' ਫ਼ਿਲਮ ਦਾ ਟਰੇਲਰ ਟਰੈਂਡਿੰਗ `ਚ, ਹੁਣ ਤੱਕ 54 ਲੱਖ ਲੋਕਾਂ ਨੇ ਦੇਖਿਆ
ਛੱਲਾ ਮੁੜ ਕੇ ਨਹੀਂ ਆਇਆ ਫ਼ਿਲਮ ਦੀ ਚਰਚਾ ਚਾਰੇ ਪਾਸੇ ਹੋ ਰਹੀ ਹੈ। ਇਸ ਫ਼ਿਲਮ ਦਾ ਟਰੇਲਰ ਧਮਾਕੇਦਾਰ ਹੈ। ਜਿਸ ਨੂੰ 24 ਘੰਟਿਆਂ `ਚ 54 ਲੱਖ ਲੋਕਾਂ ਨੇ ਦੇਖ ਲਿਆ ਹੈ। ਇਹੀ ਨਹੀਂ ਫ਼ਿਲਮ ਦਾ ਟਰੇਲਰ ਯੂਟਿਊਬ `ਤੇ ਪੰਜਵੇਂ ਨੰਬਰ `ਤੇ ਟਰੈਂਡ ਕਰ ਰਿਹਾ ਹੈ Read More
Mankirt Aulakh Workout Video: ਮਨਕੀਰਤ ਔਲਖ ਨੇ ਜਿੰਮ `ਚ ਵਰਕਆਊਟ ਕਰਦੇ ਵੀਡੀਓ ਕੀਤੀ ਸ਼ੇਅਰ, ਫ਼ੈਨਜ਼ ਨੇ ਕੀਤਾ ਰੀਐਕਟ
ਮਨਕੀਰਤ ਔਲਖ (Mankirt Aulakh) ਦੀ ਵੀਡੀਓ ਦੀ ਗੱਲ ਕੀਤੀ ਜਾਏ ਤਾਂ ਉਹ ਟਰੈੱਡਮਿਲ ਤੇ ਐਕਸਰਸਾਈਜ਼ ਕਰਦੇ ਨਜ਼ਰ ਆ ਰਹੇ ਹਨ। ਇਸ ਦੌਰਾਨ ਉਨ੍ਹਾਂ ਨੇ ਖੂਬ ਪਸੀਨਾ ਵਹਾਇਆ। ਚਿਹਰੇ ਤੇ ਅਗਰੈਸਿਵ ਲੁੱਕ ਨਾਲ ਔਲਖ ਬੇਹੱਦ ਖੂਬਸੂਰਤ ਲੱਗ ਰਹੇ ਹਨ। Read More
MS ਧੋਨੀ ਨੂੰ ਸੁਪਰੀਮ ਕੋਰਟ ਨੇ ਭੇਜਿਆ ਨੋਟਿਸ, 150 ਕਰੋੜ ਦੇ ਲੈਣ ਦੇਣ ਦਾ ਹੈ ਮਾਮਲਾ
ਆਮਰਪਾਲੀ ਗਰੁੱਪ ਦੇ ਬ੍ਰਾਂਡ ਅੰਬੈਸਡਰ ਰਹੇ ਐਮਐਸ ਧੋਨੀ ਦਾ ਇਹ ਲੈਣ-ਦੇਣ ਲਗਭਗ 150 ਕਰੋੜ ਰੁਪਏ ਦਾ ਦੱਸਿਆ ਜਾਂਦਾ ਹੈ। ਐਮਐਸ ਧੋਨੀ ਨੇ ਆਮਰਪਾਲੀ ਗਰੁੱਪ ਤੋਂ 150 ਕਰੋੜ ਰੁਪਏ ਦਾ ਬਕਾਇਆ ਲੈਣਾ ਹੈ Read More
ਓਲੰਪਿਕ ਮੈਡਲ ਜੇਤੂ ਲਵਲੀਨਾ ਬੋਰਗੋਹੈਨ ਦਾ ਰਾਸ਼ਟਰਮੰਡਲ ਖੇਡਾਂ ਤੋਂ ਪਹਿਲਾਂ ਵੱਡਾ ਬਿਆਨ, ਕਿਹਾ- ਮੇਰੇ ਨਾਲ ਧੱਕਾ ਹੋ ਰਿਹਾ ਹੈ
ਓਲੰਪਿਕ ਤਮਗਾ ਜੇਤੂ ਲਵਲੀਨਾ ਬੋਰਗੋਹੇਨ ਨੇ ਵੱਡਾ ਦੋਸ਼ ਲਾਇਆ ਹੈ। ਦਰਅਸਲ, ਉਸਨੇ ਆਪਣੀ ਪੋਸਟ ਵਿੱਚ ਲਿਖਿਆ ਹੈ ਕਿ ਅੱਜ ਮੈਂ ਬਹੁਤ ਦੁੱਖ ਨਾਲ ਕਹਿ ਰਹੀ ਹਾਂ ਕਿ ਮੇਰੇ ਨਾਲ ਬਹੁਤ ਜ਼ਿਆਦਾ ਪਰੇਸ਼ਾਨੀ ਹੋ ਰਹੀ ਹੈ। Read More
Health Tips : ਬਲੱਡ ਗਰੁੱਪ ਦੇ ਹਿਸਾਬ ਨਾਲ ਕਿਹੋ ਜਿਹਾ ਹੈ ਤੁਹਾਡਾ ਸੁਭਾਅ, ਇਹ ਹੁੰਦੀਆਂ ਹਨ ਖ਼ੂਬੀਆਂ
ਮਨੁੱਖੀ ਸਰੀਰ ਵਿੱਚ 4 ਬਲੱਡ ਗਰੁੱਪ ਹੁੰਦੇ ਹਨ, ਜਿਨ੍ਹਾਂ ਵਿੱਚ ਏ, ਬੀ, ਏਬੀ ਅਤੇ ਓ ਬਲੱਡ ਗਰੁੱਪ ਪਾਏ ਜਾਂਦੇ ਹਨ। ਇਨ੍ਹਾਂ 4 ਬਲੱਡ ਗਰੁੱਪਾਂ ਵਿੱਚੋਂ ਨੈਗੇਟਿਵ ਅਤੇ ਪਾਜ਼ੇਟਿਵ ਬਲੱਡ ਗਰੁੱਪਾਂ ਨੂੰ ਵੰਡਿਆ ਗਿਆ ਹੈ। Read More
Aadhar Card Rules: ਆਧਾਰ ਕਾਰਡ ਦੀ ਦੁਰਵਰਤੋਂ ਕਰਨ 'ਤੇ 1 ਕਰੋੜ ਦਾ ਜੁਰਮਾਨਾ, ਨਾਲ ਹੀ ਹੋਵੇਗੀ ਜੇਲ੍ਹ
Aadhar Act ਨਿਯਮਾਂ, ਵਿਨਿਯਮਾਂ ਅਤੇ ਦਿਸ਼ਾ-ਨਿਰਦੇਸ਼ਾਂ ਦੇ ਸੈਕਸ਼ਨ 33ਏ ਦੇ ਉਪਬੰਧਾਂ ਦੀ ਪਾਲਣਾ ਕਰਨ ਵਿੱਚ ਅਸਫਲ ਰਹਿਣ 'ਤੇ ਹਰੇਕ ਉਲੰਘਣਾ ਲਈ 1 ਕਰੋੜ ਰੁਪਏ ਦਾ ਜੁਰਮਾਨਾ ਲਗਾਇਆ ਜਾਵੇਗਾ। Read More