ABP Sanjha Top 10, 6 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 6 October 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 6 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 6 October 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 6 October 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 6 October 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Bharat Jodo Yatra: ਕਰਨਾਟਕ ਵਿੱਚ ਚੱਲ ਰਹੀ ਹੈ ਦੇਸ਼ ਦੀ ਸਭ ਤੋਂ ਭ੍ਰਿਸ਼ਟ ਸਰਕਾਰ-ਗਾਂਧੀ
ਭਾਰਤ ਜੋੜੀ ਯਾਤਰਾ ਅੱਜ ਕਰਨਾਟਕ ਦੇ ਮੰਡਿਆ ਤੋਂ ਮੁੜ ਸ਼ੁਰੂ ਹੋਈ। ਇਸ ਮੌਕੇ ਰਾਹੁਲ ਗਾਂਧੀ ਨੇ ਭਾਜਪਾ 'ਤੇ ਤਿੱਖਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਇੱਥੋਂ ਦੀ ਸਰਕਾਰ ਹਰ ਚੀਜ਼ ’ਤੇ 40 ਫ਼ੀਸਦੀ ਕਮਿਸ਼ਨ ਲੈਂਦੀ ਹੈ। Read More
Sikh Family Killed in US : ਅਮਰੀਕਾ 'ਚ ਸਿੱਖ ਪਰਿਵਾਰ ਦੀ ਹੱਤਿਆ ਕਰਨ ਵਾਲੇ ਸ਼ਖਸ ਨੇ 17 ਸਾਲ ਪਹਿਲਾਂ ਬੰਦੂਕ ਦੀ ਨੋਕ 'ਤੇ ਕੀਤੀ ਸੀ ਲੁੱਟਖੋਹ , ਪੀੜਤਾਂ ਨੇ ਦੱਸੀ ਹੱਡਬੀਤੀ
Sikh Family Killed In America : ਕੈਲੀਫੋਰਨੀਆ (California) 'ਚ ਭਾਰਤੀ ਮੂਲ ਦੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਅਗਵਾ ਕਰਕੇ ਕਤਲ ਕਰਨ ਦੇ ਦੋਸ਼ 'ਚ ਗ੍ਰਿਫਤਾਰ ਕੀਤੇ ਗਏ 48 ਸਾਲਾ ਵਿਅਕਤੀ ਨੇ 17 ਸਾਲ ਪਹਿਲਾਂ ਅਜਿਹਾ ਹੀ ਅਪਰਾਧ ਕੀਤਾ ਸੀ। Read More
Binnu Dhillon: ਬਿਨੂੰ ਢਿੱਲੋਂ ਇੰਗਲੈਂਡ ਦੀਆਂ ਸੜਕਾਂ ਤੇ ਕੁਦਰਤੀ ਨਜ਼ਾਰੇ ਮਾਣਦੇ ਨਜ਼ਰ ਆਏ, ਰੁੱਖਾਂ ਨੂੰ ਦੇਖ ਹੋਏ ਭਾਵੁਕ, ਕਿਹਾ- ਇਹ ਮੇਰੇ ਮਾਂ ਬਾਪੂ
Binnu Dhillon Video: ਬਿਨੂੰ ਢਿੱਲੋਂ ਨੇ ਇੱਕ ਵੀਡੀਓ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਜੰਗਲਾਂ `ਚ ਨਜ਼ਰ ਆ ਰਹੇ ਹਨ। ਇਸ ਦੌਰਾਨ ਬਿਨੂੰ ਢਿੱਲੋਂ ਕੁਦਰਤ ਦੇ ਨਜ਼ਾਰੇ ਮਾਣਦੇ ਹੋਏ ਨਜ਼ਰ ਆਏ। Read More
Udit Narayan: ਬਾਲੀਵੁੱਡ ਗਾਇਕ ਉਦਿਤ ਨਾਰਾਇਣ ਨੂੰ ਆਇਆ ਹਾਰਟ ਅਟੈਕ? ਸੋਸ਼ਲ ਮੀਡੀਆ ਤੇ ਵਾਇਰਲ ਹੋਈ ਇਹ ਪੋਸਟ, ਜਾਣੋ ਸੱਚਾਈ
Udit Narayan Health: ਉਦਿਤ ਨਾਰਾਇਣ ਨੂੰ ਦਿਲ ਦਾ ਦੌਰਾ ਪੈਣ ਦੀ ਖਬਰ ਸੋਸ਼ਲ ਮੀਡੀਆ 'ਤੇ ਟਰੈਂਡ ਕਰ ਰਹੀ ਹੈ। ਹਾਲਾਂਕਿ ਸਿੰਗਰ ਦੇ ਮੈਨੇਜਰ ਨੇ ਇਨ੍ਹਾਂ ਖਬਰਾਂ ਦਾ ਖੰਡਨ ਕਰਦੇ ਹੋਏ ਕਿਹਾ ਕਿ ਇਸ ਖਬਰ 'ਚ ਕੋਈ ਸੱਚਾਈ ਨਹੀਂ ਹੈ। Read More
IND vs SA Toss Update: ਵਨਡੇ ਮੈਚ ਮੀਂਹ ਕਾਰਨ ਲੇਟ, ਜਾਣੋ ਕਦੋਂ ਸ਼ੁਰੂ ਹੋਵੇਗਾ ਮੈਚ
India vs South Africa 1st ODI: ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਵਨਡੇ ਸੀਰੀਜ਼ ਦਾ ਪਹਿਲਾ ਮੈਚ ਲਖਨਊ 'ਚ ਖੇਡਿਆ ਜਾਵੇਗਾ। ਮੈਚ ਦੁਪਹਿਰ 1.30 ਵਜੇ ਸ਼ੁਰੂ ਹੋਣਾ ਸੀ। ਪਰ ਮੀਂਹ ਕਾਰਨ ਅੱਧਾ ਘੰਟਾ ਲੇਟ ਹੋਵੇਗਾ। ਬੀਸੀਸੀਆਈ ਨੇ ਇਸ ਬਾਰੇ ਅਪਡੇਟ ਦਿੱਤੀ ਹੈ। Read More
IND vs SA: ਮੈਚ 'ਚ ਦੀਪਕ ਨੇ ਦਿਖਾਇਆ ਵੱਡਾ ਦਿਲ, ਦੇਖੋ ਵੀਡੀਓ
ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ਦਾ ਆਖਰੀ ਮੈਚ ਇੰਦੌਰ 'ਚ ਖੇਡਿਆ ਜਾ ਰਿਹਾ ਹੈ। ਇਸ ਮੈਚ 'ਚ ਦੱਖਣੀ ਅਫਰੀਕਾ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤੀ ਟੀਮ ਨੂੰ 228 ਦੌੜਾਂ ਦਾ ਟੀਚਾ ਦਿੱਤਾ ਹੈ। Read More
Beauty and Facial : ਫੈਸਟਿਵ ਸੀਜ਼ਨ 'ਚ ਚੰਦ ਵਾਂਗ ਸੁੰਦਰ ਦਿਖਣਾ ਚਾਹੁੰਦੇ ਹੋ ? ਇਸਤੇਮਾਲ ਕਰੋ ਟਮੈਟੋ ਫੇਸ਼ੀਅਲ, ਮਿੰਟਾਂ 'ਚ ਲਿਆਓ ਨਿਖ਼ਾਰ
ਕੀ ਤੁਸੀਂ ਜਾਣਦੇ ਹੋ ਕਿ ਟਮਾਟਰ ਤੁਹਾਡੀ ਚਮੜੀ ਲਈ ਵੀ ਬਹੁਤ ਵਧੀਆ ਹੋ ਸਕਦਾ ਹੈ। ਜੀ ਹਾਂ, ਜੇਕਰ ਤੁਸੀਂ ਨਿਯਮਿਤ ਤੌਰ 'ਤੇ ਆਪਣੇ ਚਿਹਰੇ 'ਤੇ ਟਮਾਟਰ ਲਗਾਉਂਦੇ ਹੋ, ਤਾਂ ਤੁਹਾਡੀ ਚਮੜੀ ਚਮਕਦਾਰ ਹੋ ਜਾਂਦੀ ਹੈ। ਇਹ ਸਕਿਨ ਟੋਨ ਵੀ ਸੁਧਾਰਦਾ ਹੈ। Read More
ਮੁਕੇਸ਼ ਅੰਬਾਨੀ ਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇਣ ਵਾਲਾ ਬਿਹਾਰ ਤੋਂ ਗ੍ਰਿਫ਼ਤਾਰ, ਮੋਬਾਈਲ ਵੀ ਬਰਾਮਦ
Threat Call: ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਅਤੇ ਐਮਡੀ ਮੁਕੇਸ਼ ਅੰਬਾਨੀ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਧਮਕੀ ਦੇਣ ਦੇ ਮਾਮਲੇ 'ਚ ਬਿਹਾਰ ਤੋਂ ਗ੍ਰਿਫਤਾਰ ਕੀਤਾ ਗਿਆ ਹੈ। Read More