ਪੜਚੋਲ ਕਰੋ

ABP Sanjha Top 10, 8 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Evening Headlines, 8 March 2024: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 8 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Afternoon Headlines, 8 March 2024: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 8 March 2024: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 8 March 2024: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. 10,000 soldiers at China Boarder: ਚੀਨ ਦੇ ਬਾਰਡਰ 'ਤੇ ਹਿੱਲਜੁਲ! ਭਾਰਤ ਨੇ ਭੇਜੇ 10000 ਹੋਰ ਸੈਨਿਕ

    ਮੀਡੀਆ ਰਿਪੋਰਟਾਂ ਮੁਤਾਬਕ ਇਨ੍ਹਾਂ 10000 ਸੈਨਿਕਾਂ ਨੂੰ ਉੱਤਰਾਖੰਡ ਤੋਂ ਹਿਮਾਚਲ ਪ੍ਰਦੇਸ਼ ਤੱਕ ਚੀਨ ਦੀ ਸਰਹੱਦ 'ਤੇ ਤਾਇਨਾਤ ਕੀਤਾ ਗਿਆ ਹੈ। ਭਾਰਤ-ਚੀਨ ਸਰਹੱਦ ਦੇ ਇਸ ਖੇਤਰ ਵਿੱਚ ਪਹਿਲਾਂ ਹੀ 9000 ਸੈਨਿਕ ਤਾਇਨਾਤ ਹਨ। Read More

  4. India-China War: ਅਗਲੇ 5 ਸਾਲਾਂ 'ਚ ਭਾਰਤ ਤੇ ਚੀਨ ਵਿਚਾਲੇ ਹੋ ਸਕਦੇ ਯੁੱਧ ? CPEC ਬਣੇਗਾ ਵਜ੍ਹਾ

    ਚੀਨ ਨੂੰ ਡਰ ਹੈ ਕਿ ਜੇ ਕਿਸੇ ਗੁਆਂਢੀ ਨੇ ਕਾਸ਼ਗਰ ਪਲਾਂਟ ਉੱਤੇ ਹਮਲਾ ਕੀਤਾ ਤਾਂ ਉਸ ਦੀ ਐਨਰਜੀ ਵਿਵਸਥਾ ਠੱਪ ਹੋ ਜਾਵੇਗੀ ਤੇ ਇਸ ਤੱਕ ਜਾਣ ਦਾ ਇੱਕੋ-ਇੱਕ ਰਾਹ ਪੂਰਬੀ ਲਦਾਖ ਹੈ। Read More

  5. Aamir Khan: ਨਸ਼ੇ ਦੀ ਹਾਲਤ 'ਚ ਲਾਈਵ ਹੋਏ ਬਾਲੀਵੁੱਡ ਐਕਟਰ ਆਮਿਰ ਖਾਨ, ਵੀਡੀਓ ਦੇਖ ਫੈਨਜ਼ ਹੋਏ ਹੈਰਾਨ, ਹੋ ਰਿਹਾ ਵਾਇਰਲ

    Aamir Khan Video: ਆਮਿਰ ਖਾਨ ਲਾਈਵ ਦੇ ਸ਼ੁਰੂ 'ਚ ਲਾਈਟਰ ਨਾਲ ਸਿਗਰਟ ਵਰਗੀ ਕੋਈ ਚੀਜ਼ ਸੁਲਗਾਉਂਦੇ ਨਜ਼ਰ ਆ ਰਹੇ ਹਨ। ਇਹ ਸਿਗਰਟ ਨਹੀਂ ਲੱਗ ਰਹੀ। ਕੁੱਝ ਲੋਕਾਂ ਦਾ ਕਹਿਣਾ ਹੈ ਕਿ ਉਹ ਮਹਿੰਗੀ ਸਿਗਾਰ ਹੈ, ਜਾਂ ਫਿਰ ਉਹ ਡਰੱਗਜ਼ ਲੈ ਰਹੇ ਹਨ। Read More

  6. Maha Shivratri 2024: 'ਚਮਕੀਲਾ' ਦੀ ਰਿਲੀਜ਼ ਤੋਂ ਪਹਿਲਾਂ ਪੰਜਾਬੀ ਗਾਇਕ ਦਿਲਜੀਤ ਦੁਸਾਂਝ ਪਹੁੰਚੇ ਮਹਾਦੇਵ ਦੀ ਸ਼ਰਨ 'ਚ, ਹੱਥ ਜੋੜ ਕੇ ਲਿਆ ਅਸ਼ੀਰਵਾਦ

    Diljit Dosanjh: ਪੰਜਾਬੀ ਗਾਇਕ ਅਤੇ ਸੁਪਰਸਟਾਰ ਅਭਿਨੇਤਾ ਦਿਲਜੀਤ ਦੋਸਾਂਝ ਇਨ੍ਹੀਂ ਦਿਨੀਂ ਆਪਣੀ ਫਿਲਮ ਚਮਕੀਲਾ ਨੂੰ ਲੈ ਕੇ ਸੁਰਖੀਆਂ 'ਚ ਹਨ। ਜਿਸ 'ਚ ਉਹ ਅਦਾਕਾਰਾ ਪਰਿਣੀਤੀ ਚੋਪੜਾ ਨਾਲ ਨਜ਼ਰ ਆਉਣ ਵਾਲੇ ਹਨ। Read More

  7. Shubman Gill: ਰੋਹਿਤ ਸ਼ਰਮਾ ਤੇ ਸ਼ੁਭਮਨ ਗਿੱਲ ਦੇ ਸੈਂਕੜੇ ਨਾਲ ਟੁੱਟੇ ਕਈ ਰਿਕਾਰਡ, ਧਰਮਸ਼ਾਲਾ ਦਾ ਵਧ ਗਿਆ ਪਾਰਾ

    Rohit Sharma Century: ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਧਰਮਸ਼ਾਲਾ ਟੈਸਟ ਵਿੱਚ ਸੈਂਕੜੇ ਜੜੇ ਹਨ। ਇਨ੍ਹਾਂ ਦੋਵਾਂ ਖਿਡਾਰੀਆਂ ਨੇ ਕਈ ਰਿਕਾਰਡ ਤੋੜੇ ਹਨ। Read More

  8. IND vs ENG: ਸ਼ੁਭਮਨ ਗਿੱਲ ਦੇ ਦੁਸ਼ਮਣ ਬਣ ਗਏ ਹਨ ਜੇਮਜ਼ ਐੱਡਰਸਨ? ਹੁਣ ਤੱਕ 6 ਵਾਰ ਕਰ ਚੁੱਕੇ ਹਨ ਆਊਟ

    Shubman Gill IND vs ENG: ਸ਼ੁਭਮਨ ਗਿੱਲ ਨੇ ਧਰਮਸ਼ਾਲਾ ਵਿੱਚ ਸ਼ਾਨਦਾਰ ਬੱਲੇਬਾਜ਼ੀ ਕੀਤੀ ਅਤੇ ਸੈਂਕੜਾ ਲਗਾਇਆ। ਪਰ ਇਸ ਤੋਂ ਬਾਅਦ ਉਹ ਬਾਹਰ ਹੋ ਗਿਆ। Read More

  9. Egg and Hair: ਅੰਡਾ ਸਿਹਤ ਦੇ ਨਾਲ-ਨਾਲ ਵਾਲਾਂ ਲਈ ਵੀ ਲਾਭਕਾਰੀ, ਇੰਝ ਕਰੋਗੇ ਵਰਤੋਂ ਤਾਂ ਮਿਲਣਗੇ ਲੰਬੇ-ਸੰਘਣੇ ਵਾਲ

    Egg Mask : ਜੇਕਰ ਤੁਸੀਂ ਵੀ ਖੂਬਸੂਰਤ ਸੰਘਣੇ ਤੇ ਲੰਬੇ ਵਾਲ ਚਾਹੁੰਦੇ ਹੋ ਤਾਂ ਅੰਡੇ ਤੋਂ ਬਣਿਆ ਹੇਅਰ ਮਾਸਕ ਵਰਤੋਂ। ਜੀ ਹਾਂ ਇਹ ਸੁੱਕੇ ਅਤੇ ਬੇਜਾਨ ਵਾਲਾਂ ਲਈ ਵਰਦਾਨ ਹੈ। Read More

  10. RBI Credit Cards Rule: ਕ੍ਰੈਡਿਟ ਕਾਰਡ 'ਤੇ RBI ਦਾ ਨਵਾਂ ਨਿਯਮ, ਆਪਣੀ ਪਸੰਦ ਦਾ ਭੁਗਤਾਨ ਨੈੱਟਵਰਕ ਚੁਣਨ ਦੀ ਆਜ਼ਾਦੀ

    Credit Cards: ਤੁਸੀਂ ਆਪਣੀ ਮਰਜ਼ੀ ਅਨੁਸਾਰ ਖਾਂਦੇ ਹੋ, ਆਪਣੀ ਇੱਛਾ ਅਨੁਸਾਰ ਕੱਪੜੇ ਪਾਉਂਦੇ ਹੋ। ਤੁਸੀਂ ਆਪਣੀ ਇੱਛਾ ਅਨੁਸਾਰ ਫਿਲਮਾਂ ਅਤੇ ਸੈਰ-ਸਪਾਟੇ ਲਈ ਜਾਂਦੇ ਹੋ, ਪਰ ਜਦੋਂ ਕ੍ਰੈਡਿਟ ਕਾਰਡ ਦੀ ਗੱਲ ਆਉਂਦੀ ਹੈ, ਤਾਂ ਤੁਹਾਡੀ ਇੱਛਾ ਉਥੇ ਪ੍ਰਬਲ ਨਹੀਂ ਹੁੰਦੀ। Read More

ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲਿਆਂਦਾ ਭਾਰਤ , NIA ਨੇ ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲਿਆਂਦਾ ਭਾਰਤ , NIA ਨੇ ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ
Crime: ਪੰਜਾਬ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਜੇਲ੍ਹ ਮੁਲਾਜ਼ਮ ਨੇ AK-47 ਨਾਲ ਪਤਨੀ ਤੇ ਸੱਸ ਦੀ ਕੀਤੀ ਹੱਤਿਆ, ਫਿਰ ਖੁਦ ਚੁੱਕਿਆ ਖੌਫਨਾਕ ਕਦਮ...
Crime: ਪੰਜਾਬ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਜੇਲ੍ਹ ਮੁਲਾਜ਼ਮ ਨੇ AK-47 ਨਾਲ ਪਤਨੀ ਤੇ ਸੱਸ ਦੀ ਕੀਤੀ ਹੱਤਿਆ, ਫਿਰ ਖੁਦ ਚੁੱਕਿਆ ਖੌਫਨਾਕ ਕਦਮ...
ਸਾਬਕਾ ਮੰਤਰੀ ਧਰਮਸੋਤ 'ਤੇ ED ਦਾ ਸ਼ਿਕੰਜਾ: ਮਨੀ ਲਾਂਡਰਿੰਗ ਕੇਸ 'ਚ ਵੱਡਾ ਝਟਕਾ, 2 ਨਵੇਂ ਨਾਂ ਸ਼ਾਮਲ! ਅਗਲੀ ਸੁਣਵਾਈ 2 ਦਸੰਬਰ...
ਸਾਬਕਾ ਮੰਤਰੀ ਧਰਮਸੋਤ 'ਤੇ ED ਦਾ ਸ਼ਿਕੰਜਾ: ਮਨੀ ਲਾਂਡਰਿੰਗ ਕੇਸ 'ਚ ਵੱਡਾ ਝਟਕਾ, 2 ਨਵੇਂ ਨਾਂ ਸ਼ਾਮਲ! ਅਗਲੀ ਸੁਣਵਾਈ 2 ਦਸੰਬਰ...
Punjab News: ਪੰਜਾਬ 'ਚ ਬੰਦ ਦਾ ਐਲਾਨ, ਇਸ ਸ਼ਹਿਰ 'ਚ ਤਣਾਅ ਦਾ ਮਾਹੌਲ;  ਲੋਕਾਂ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਬੰਦ ਦਾ ਐਲਾਨ, ਇਸ ਸ਼ਹਿਰ 'ਚ ਤਣਾਅ ਦਾ ਮਾਹੌਲ; ਲੋਕਾਂ 'ਚ ਮੱਚਿਆ ਹੜਕੰਪ...
Advertisement

ਵੀਡੀਓਜ਼

Panjab University Protest | ਪੰਜਾਬ ਯੂਨੀਵਰਸਿਟੀ ‘ਚ ਵਿਰੋਧ ਭੜਕਿਆ ਵਿਦਿਆਰਥੀ ਗੇਟ ਤੋੜ ਅੰਦਰ | Abp Sanjha
MP Amritpal Singh Case | MP ਅੰਮ੍ਰਿਤਪਾਲ ਦੇ NSA ਮਾਮਲੇ 'ਚ ਸੁਪਰੀਮ ਕੋਰਟ ਦਾ ਵੱਡਾ ਫ਼ੈਸਲਾ! | Abp Sanjha
ਘਰਵਾਲੇ ਦੇ ਪਿੱਛੇ ਨਹੀਂ ਲੱਗਣਾ! ਔਰਤਾਂ ਆਉਣਗੀਆਂ ਰਾਜਨੀਤੀ 'ਚ
Cm Bhagwant Maan | CM's old look came out in the road show! People laughed and laughed twice
DIG ਭੁੱਲਰ ਮਾਮਲੇ ਚ ਵੱਡਾ ਖੁਲਾਸਾ , ਪਟਿਆਲਾ 'ਚ ਵੀ ਮਿਲੀ ਜਾਇਦਾਦ ?
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲਿਆਂਦਾ ਭਾਰਤ , NIA ਨੇ ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ
ਲਾਰੈਂਸ ਬਿਸ਼ਨੋਈ ਦੇ ਭਰਾ ਅਨਮੋਲ ਨੂੰ ਲਿਆਂਦਾ ਭਾਰਤ , NIA ਨੇ ਦਿੱਲੀ ਹਵਾਈ ਅੱਡੇ ਤੋਂ ਕੀਤਾ ਗ੍ਰਿਫ਼ਤਾਰ
Crime: ਪੰਜਾਬ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਜੇਲ੍ਹ ਮੁਲਾਜ਼ਮ ਨੇ AK-47 ਨਾਲ ਪਤਨੀ ਤੇ ਸੱਸ ਦੀ ਕੀਤੀ ਹੱਤਿਆ, ਫਿਰ ਖੁਦ ਚੁੱਕਿਆ ਖੌਫਨਾਕ ਕਦਮ...
Crime: ਪੰਜਾਬ 'ਚ ਵਾਪਰੀ ਦਿਲ ਦਹਿਲਾਉਣ ਵਾਲੀ ਘਟਨਾ! ਜੇਲ੍ਹ ਮੁਲਾਜ਼ਮ ਨੇ AK-47 ਨਾਲ ਪਤਨੀ ਤੇ ਸੱਸ ਦੀ ਕੀਤੀ ਹੱਤਿਆ, ਫਿਰ ਖੁਦ ਚੁੱਕਿਆ ਖੌਫਨਾਕ ਕਦਮ...
ਸਾਬਕਾ ਮੰਤਰੀ ਧਰਮਸੋਤ 'ਤੇ ED ਦਾ ਸ਼ਿਕੰਜਾ: ਮਨੀ ਲਾਂਡਰਿੰਗ ਕੇਸ 'ਚ ਵੱਡਾ ਝਟਕਾ, 2 ਨਵੇਂ ਨਾਂ ਸ਼ਾਮਲ! ਅਗਲੀ ਸੁਣਵਾਈ 2 ਦਸੰਬਰ...
ਸਾਬਕਾ ਮੰਤਰੀ ਧਰਮਸੋਤ 'ਤੇ ED ਦਾ ਸ਼ਿਕੰਜਾ: ਮਨੀ ਲਾਂਡਰਿੰਗ ਕੇਸ 'ਚ ਵੱਡਾ ਝਟਕਾ, 2 ਨਵੇਂ ਨਾਂ ਸ਼ਾਮਲ! ਅਗਲੀ ਸੁਣਵਾਈ 2 ਦਸੰਬਰ...
Punjab News: ਪੰਜਾਬ 'ਚ ਬੰਦ ਦਾ ਐਲਾਨ, ਇਸ ਸ਼ਹਿਰ 'ਚ ਤਣਾਅ ਦਾ ਮਾਹੌਲ;  ਲੋਕਾਂ 'ਚ ਮੱਚਿਆ ਹੜਕੰਪ...
Punjab News: ਪੰਜਾਬ 'ਚ ਬੰਦ ਦਾ ਐਲਾਨ, ਇਸ ਸ਼ਹਿਰ 'ਚ ਤਣਾਅ ਦਾ ਮਾਹੌਲ; ਲੋਕਾਂ 'ਚ ਮੱਚਿਆ ਹੜਕੰਪ...
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ ਦੇ DGP ਗੌਰਵ ਯਾਦਵ 'ਤੇ ਵੱਡਾ ਐਕਸ਼ਨ! ਜਾਣੋ ਕਿਹੜੇ ਮਾਮਲੇ 'ਚ ਕੀਤਾ ਤਲਬ?
Punjab News: ਚੋਣ ਕਮਿਸ਼ਨ ਵੱਲੋਂ ਪੰਜਾਬ ਦੇ DGP ਗੌਰਵ ਯਾਦਵ 'ਤੇ ਵੱਡਾ ਐਕਸ਼ਨ! ਜਾਣੋ ਕਿਹੜੇ ਮਾਮਲੇ 'ਚ ਕੀਤਾ ਤਲਬ?
Punjab News: ਫਗਵਾੜਾ ‘ਚ ਸ਼ਿਵਸੈਨਾ ਆਗੂ ਤੇ ਪੁੱਤਰ ‘ਤੇ ਜਾਨਲੇਵਾ ਹਮਲਾ; ਇੰਝ ਘਾਤ ਲਗਾ ਕੇ ਪਹਿਲਾਂ ਤਲਵਾਰਾਂ ਨਾਲ ਵਾਰ ਫਿਰ ਕੀਤੀ ਫਾਇਰਿੰਗ!
Punjab News: ਫਗਵਾੜਾ ‘ਚ ਸ਼ਿਵਸੈਨਾ ਆਗੂ ਤੇ ਪੁੱਤਰ ‘ਤੇ ਜਾਨਲੇਵਾ ਹਮਲਾ; ਇੰਝ ਘਾਤ ਲਗਾ ਕੇ ਪਹਿਲਾਂ ਤਲਵਾਰਾਂ ਨਾਲ ਵਾਰ ਫਿਰ ਕੀਤੀ ਫਾਇਰਿੰਗ!
ਸਰਦੀਆਂ ‘ਚ ਨਹਾਉਂਦੇ ਸਮੇਂ ਅਪਣਾਓ ਇਹ 2 ਆਸਾਨ ਟ੍ਰਿਕਸ, ਸਰੀਰ ਦੀ ਖੁਜਲੀ ਹੋਵੇਗੀ ਖ਼ਤਮ
ਸਰਦੀਆਂ ‘ਚ ਨਹਾਉਂਦੇ ਸਮੇਂ ਅਪਣਾਓ ਇਹ 2 ਆਸਾਨ ਟ੍ਰਿਕਸ, ਸਰੀਰ ਦੀ ਖੁਜਲੀ ਹੋਵੇਗੀ ਖ਼ਤਮ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (19-11-2025)
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (19-11-2025)
Embed widget