ABP Sanjha Top 10, 21 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 21 June 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 21 June 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 21 June 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ਇਹਨਾਂ 4 ਮੁੱਦਿਆਂ 'ਤੇ ਗਰਮਾਇਆ ਸੈਸ਼ਨ, ਜ਼ਬਰਦਸਤ ਹੋਇਆ ਵਿਰੋਧ, ਪਰ ਫਿਰ ਵੀ ਬਣ ਗਿਆ ਕੰਮ
FOUR KEY BILLS PASSED : ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਨ ਸਭਾ ਸੈਸ਼ਨ ਵਿੱਚ ਦੋ ਅਹਿਮ ਬਿੱਲ ਸਿੱਖ ਗੁਰਦੁਆਰਾ (ਸੋਧ) ਬਿੱਲ, 2023 ਅਤੇ ਪੰਜਾਬ ਪੁਲੀਸ (ਸੋਧ) ਬਿੱਲ, 2023 ਪੇਸ਼ ਕੀਤੇ ਜਿਨ੍ਹਾਂ ਨੂੰ ਪਾਸ.. Read More
PM ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਬਿਹਾਰ ਦੇ CM ਨੂੰ ਜਾਨੋਂ ਮਾਰਨ ਦੀ ਧਮਕੀ, ਦਿੱਲੀ ਪੁਲਿਸ ਕੋਲ ਆਇਆ ਫ਼ੋਨ
PM Death Threat : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਬੁੱਧਵਾਰ (21 ਜੂਨ) ਨੂੰ ਦਿੱਲੀ ਪੁਲਿਸ ਦੇ ਬਾਹਰੀ ਜ਼ਿਲ੍ਹਾ ਪੀਸੀਆਰ ਨੂੰ ਇੱਕ ਕਾਲ ਆਇਆ ,ਜਿਸ ਵਿੱਚ ਕਿਹਾ ਗਿਆ ਸੀ ਕਿ ਪੀਐਮ ਮੋਦੀ Read More
ਜਾਪਾਨ 'ਚ ਸਹਿਮਤੀ ਨਾਲ ਸਰੀਰਕ ਸਬੰਧ ਬਣਾਉਣ ਦੀ ਉਮਰ ਵਧਾਈ , ਜਾਣੋ ਦੂਜੇ ਦੇਸ਼ਾਂ 'ਚ ਕੀ ਹੈ ਕਾਨੂੰਨ?
ਜਾਪਾਨ ਦੀ ਸੰਸਦ ਨੇਜਾਪਾਨ ਦੀ ਸੰਸਦ ਨੇ ਬੀਤੀ 16 ਜੂਨ ਨੂੰ ਯੌਨ ਸਬੰਧਾਂ ਨਾਲ ਜੁੜੇ ਕਾਨੂੰਨ 'ਚ ਬਦਲਾਅ ਨਾਲ ਜੁੜੇ ਮਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਦਲੀ ਹੋਈ ਵਿਵਸਥਾ 'ਚ ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 16 ਸਾਲ ਬੀਤੀ 16 ਜੂਨ ਨੂੰ ਯੌਨ ਸਬੰਧਾਂ ਨਾਲ ਜੁੜੇ ਕਾਨੂੰਨ 'ਚ ਬਦਲਾਅ ਨਾਲ ਜੁੜੇ ਮਸੌਦੇ ਨੂੰ ਮਨਜ਼ੂਰੀ ਦੇ ਦਿੱਤੀ ਹੈ। ਬਦਲੀ ਹੋਈ ਵਿਵਸਥਾ 'ਚ ਸਹਿਮਤੀ ਨਾਲ ਸਬੰਧ ਬਣਾਉਣ ਦੀ ਉਮਰ 16 ਸਾ Read More
Dara Singh: ਬਾਲੀਵੁੱਡ ਅਦਾਕਾਰਾ ਮੁਮਤਾਜ਼ ਨੂੰ ਪਿਆਰ ਕਰਦੇ ਸੀ ਦਾਰਾ ਸਿੰਘ, ਇੰਜ ਹੋਇਆ ਸੀ ਲਵ ਸਟੋਰੀ ਦਾ ਦਰਦਨਾਕ ਅੰਤ
'ਆਦਿਪੁਰਸ਼' ਦੀ ਚਰਚਾ ਦੇ ਵਿਚਕਾਰ ਰਾਮਾਨੰਦ ਸਾਗਰ ਦੀ 'ਰਾਮਾਇਣ' ਦੀ ਚਰਚਾ ਸ਼ੁਰੂ ਹੋ ਗਈ ਹੈ। ਹਨੂਮਾਨ ਬਣੇ ਦਾਰਾ ਸਿੰਘ ਦੀ ਚਰਚਾ ਹੋਣਾ ਤੈਅ ਹੈ। ਅੱਜ ਅਸੀਂ ਤੁਹਾਨੂੰ ਦਾਰਾ ਸਿੰਘ ਦੀ ਲਵ ਸਟੋਰੀ ਬਾਰੇ ਦੱਸਣ ਜਾ ਰਹੇ ਹਾਂ। Read More
ਕਰਨ ਦੇ ਵਿਆਹ ਤੋਂ ਸਾਲਾਂ ਬਾਅਦ ਸੰਨੀ ਦਿਓਲ ਨਾਲ ਨਜ਼ਰ ਆਈ ਪਤਨੀ ਪੂਜਾ, ਉਦਾਸ ਚਿਹਰਾ ਦੇਖ ਲੋਕ ਬੋਲੇ- 'ਉਹ ਖੁਸ਼ ਨਹੀਂ ਲੱਗ ਰਹੀ'
Karan Deol Wedding: ਸੰਨੀ ਦਿਓਲ ਦੀ ਪਤਨੀ ਪੂਜਾ ਦਿਓਲ ਦੇ ਬੇਟੇ ਕਰਨ ਦੇ ਵਿਆਹ ਦੀਆਂ ਕਈ ਤਸਵੀਰਾਂ ਸਾਹਮਣੇ ਆਈਆਂ ਹਨ। ਪਰ ਪੂਜਾ ਕਿਤੇ ਵੀ ਮੁਸਕਰਾਉਂਦੀ ਨਜ਼ਰ ਨਹੀਂ ਆ ਰਹੀ, ਸਗੋਂ ਉਸ ਦੇ ਚਿਹਰੇ 'ਤੇ ਉਦਾਸੀ ਹੈ। Read More
Ashes 2023; ਕਿਵੇਂ ਬੈਨ ਸਟੋਕਸ ਨੇ 'ਬਰੂਮਬ੍ਰੇਲਾ ਫੀਲਡਿੰਗ' ਤੋਂ ਉਸਮਾਨ ਖਵਾਜਾ ਨੂੰ ਕੀਤਾ ਆਊਟ, ਦੇਖੋ ਵਾਇਰਲ ਵੀਡੀਓ
AUS vs ENG: ਇੰਗਲੈਂਡ ਦੇ ਕਪਤਾਨ ਬੇਨ ਸਟੋਕਸ ਨੇ ਆਸਟ੍ਰੇਲੀਆਈ ਬੱਲੇਬਾਜ਼ ਉਸਮਾਨ ਖਵਾਜਾ ਨੂੰ ਅਜੀਬ ਫੀਲਡਿੰਗ ਨਾਲ ਆਊਟ ਕੀਤਾ। ਹੁਣ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। Read More
CSK: MS ਧੋਨੀ ਦੀ ਚੇਨਈ ਸੁਪਰ ਕਿੰਗਜ਼ ਬਣੀ ਸਭ ਤੋਂ ਪ੍ਰਸਿੱਧ ਟੀਮ, ਕੋਈ ਨਹੀਂ ਦੇ ਪਾ ਰਿਹਾ ਟੱਕਰ
MS Dhoni: ਚੇਨਈ ਸੁਪਰ ਕਿੰਗਜ਼ ਦੇ ਇੰਸਟਾਗ੍ਰਾਮ 'ਤੇ 377 ਮਿਲੀਅਨ ਫਾਲੋਅਰਜ਼ ਹਨ। ਮਹਿੰਦਰ ਸਿੰਘ ਧੋਨੀ ਦੀ ਅਗਵਾਈ ਵਾਲੀ ਚੇਨਈ ਸੁਪਰ ਕਿੰਗਜ਼ ਸੂਚੀ 'ਚ ਸਿਖਰ 'ਤੇ ਹੈ। ਜਦਕਿ ਰੋਹਿਤ ਸ਼ਰਮਾ ਦੀ ਮੁੰਬਈ ਇੰਡੀਅਨਜ਼ ਤੀਜੇ ਨੰਬਰ 'ਤੇ ਹੈ। Read More
ਕੀ ਤੁਸੀਂ ਵੀ ਭੋਜਨ 'ਤੇ ਪਾਉਂਦੇ ਹੋ ਨਮਕ, ਤੁਹਾਨੂੰ ਪਤਾ ਵੀ ਨਹੀਂ ਲੱਗੇਗਾ ਤੇ ਸ਼ੁਰੂ ਹੋ ਜਾਵੇਗੀ ਬੀਮਾਰੀ
ਬਹੁਤ ਜ਼ਿਆਦਾ ਨਮਕ ਖਾਣ ਨਾਲ ਹੋਣ ਵਾਲੇ ਨੁਕਸਾਨ ਬਾਰੇ, ਕੁਝ ਲੋਕਾਂ ਦੀ ਆਦਤ ਹੁੰਦੀ ਹੈ ਕਿ ਤੁਸੀਂ ਜਿੰਨਾ ਮਰਜ਼ੀ ਸਵਾਦਿਸ਼ਟ ਭੋਜਨ ਦਿਓ ਪਰ ਉਹ ਉੱਪਰੋਂ ਨਮਕ ਲੈ ਕੇ ਹੀ ਖਾਂਦੇ ਹਨ। Read More
2000 ਦੇ ਨੋਟ ਬਦਲਣ ਲਈ ਹੁਣ ਵਾਰ-ਵਾਰ ਬੈਂਕ ਜਾਣ ਦੀ ਨਹੀਂ ਜ਼ਰੂਰਤ, Amazon ਦਰਵਾਜ਼ੇ 'ਤੇ ਕਰ ਜਾਏਗਾ ਇਹ ਕੰਮ
RBI ਨੇ 2,000 ਰੁਪਏ ਦੇ ਨੋਟ ਨੂੰ ਸਰਕੂਲੇਸ਼ਨ ਤੋਂ ਵਾਪਸ ਲੈਣ ਦਾ ਐਲਾਨ ਕੀਤਾ ਹੈ ਅਤੇ ਸਾਰਿਆਂ ਨੂੰ ਆਪਣੇ ਨੋਟ ਬਦਲਣ ਲਈ ਬੈਂਕ ਜਾਣ ਦੀ ਅਪੀਲ ਕੀਤੀ ਹੈ। RBI ਨੇ ਲੋਕਾਂ ਨੂੰ 2000 ਰੁਪਏ ਦੇ ਨੋਟ ਬਦਲਣ ਲਈ ਸਮਾਂ ਸੀਮਾ ਦਿੱਤੀ ਹੈ। Read More