ABP Sanjha Top 10, 23 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 23 August 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 23 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 23 August 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 22 August 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 22 August 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Supreme Court : ਬੇਨਾਮੀ ਜਾਇਦਾਦ ਨੂੰ ਲੈ ਕੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਹੁਣ ਨਹੀਂ ਜਾਣਾ ਪਵੇਗਾ ਜੇਲ੍ਹ
ਸੁਪਰੀਮ ਕੋਰਟ ਨੇ ਮੰਗਲਵਾਰ ਯਾਨੀ ਅੱਜ ਬੇਨਾਮੀ ਪ੍ਰਾਪਰਟੀ ਐਕਟ (Supreme Court) ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ ਸੁਣਵਾਈ ਕੀਤੀ। Read More
Monkeypox: ਅਮਰੀਕਾ ਦੇ 50 ਸੂਬੇ monkeypox ਵਾਇਰਸ ਦੀ ਲਪੇਟ 'ਚ, ਇਕ ਹਫਤੇ 'ਚ ਦੁਨੀਆ ਦੇ ਸਭ ਤੋਂ ਜ਼ਿਆਦਾ ਮਾਮਲੇ ਯੂਐਸ 'ਚ ਮਿਲੇ
22 ਅਗਸਤ ਨੂੰ ਵਾਇਮਿੰਗ ਰਾਜ ਵਿੱਚ ਪਹਿਲਾ ਕੇਸ ਪਾਏ ਜਾਣ ਦੇ ਨਾਲ ਮੌਕੀਪੌਕਸ ਵਾਇਰਸ ਅਮਰੀਕਾ ਦੇ ਸਾਰੇ 50 ਰਾਜਾਂ ਵਿੱਚ ਫੈਲ ਗਿਆ। ਵਾਇਮਿੰਗ ਦੇ ਸਿਹਤ ਵਿਭਾਗ ਨੇ ਇਹ ਜਾਣਕਾਰੀ ਦਿੱਤੀ। Read More
Shehnaaz Gill: ਮਾਡਲ ਬਣਨ ਲਈ ਘਰੋਂ ਭੱਜ ਗਈ ਸੀ ਸ਼ਹਿਨਾਜ਼ ਗਿੱਲ, ਪਰਿਵਾਰ ਦੇ ਨੰਬਰ ਵੀ ਕਰ ਦਿਤੇ ਸੀ ਬਲਾਕ
Shehnaaz Gill On Her Struggle: ਅਭਿਨੇਤਰੀ ਸ਼ਹਿਨਾਜ਼ ਗਿੱਲ ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਮਨੋਰੰਜਨ ਉਦਯੋਗ ਵਿੱਚ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਬਚਪਨ ਵਿੱਚ ਘਰੋਂ ਭੱਜ ਗਈ ਸੀ। Read More
ਮਸ਼ਹੂਰ ਡਾਂਸਰ ਸਪਨਾ ਚੌਧਰੀ ਦੀਆਂ ਵਧੀਆਂ ਮੁਸ਼ਕਲਾਂ , ਲਖਨਊ ਦੀ ਏਸੀਜੇਐਮ ਅਦਾਲਤ ਨੇ ਜਾਰੀ ਕੀਤਾ ਗ੍ਰਿਫਤਾਰੀ ਵਾਰੰਟ , ਇਹ ਨੇ ਇਲਜ਼ਾਮ
Sapna Choudhary Case: ਮਸ਼ਹੂਰ ਡਾਂਸਰ ਸਪਨਾ ਚੌਧਰੀ (Sapna Choudhary) ਦੀਆਂ ਮੁਸ਼ਕਲਾਂ ਵੱਧਦੀਆਂ ਨਜ਼ਰ ਆ ਰਹੀਆਂ ਹਨ। ਉਹਨਾਂ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਗਿਆ ਹੈ। Read More
ਖਿਡਾਰੀਆਂ ਲਈ ਪੰਜਾਬ ਸਰਕਾਰ ਵੱਲੋਂ ‘ਖੇਡਾਂ ਵਤਨ ਪੰਜਾਬ ਦੀਆਂ’ ਪ੍ਰੋਗਰਾਮ ਰਾਹੀਂ ਵੱਖਰਾ ਉਪਰਾਲਾ, ਚਾਹਵਾਨ ਖਿਡਾਰੀਆਂ ਨੂੰ ਹਿੱਸਾ ਲੈਣ ਦਾ ਸੱਦਾ, 29 ਅਗਸਤ ਨੂੰ ਸੀਐੱਮ ਕਰਨਗੇ ਆਗਾਜ਼
ਚੰਡੀਗੜ੍ਹ: ਪੰਜਾਬ 'ਚ ਖੇਡਾਂ ਨੂੰ ਹੋਰ ਉਤਸਾਹਿਤ ਕਰਨ ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਮੰਤਵ ਨਾਲ ਸਰਕਾਰ ਵੱਲੋਂ ਹਰ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ। Read More
IND vs ZIM : ਕਾਲਾ ਚਸ਼ਮਾ ਗੀਤ 'ਤੇ ਟੀਮ ਇੰਡੀਆ ਦਾ ਧਮਾਕੇਦਾਰ ਡਾਂਸ, ਵੀਡੀਓ ਦੇਖ ਕੇ ਕਹੋਗੇ-ਵਾਹ ਭਾਈ ਵਾਹ
ਟੀਮ ਇੰਡੀਆ ਨੇ ਸਭ ਤੋਂ ਪਹਿਲਾਂ ਡ੍ਰੈਸਿੰਗ ਰੂਮ (Team India Dressing Room Dance) ਵਿੱਚ ਨੱਚ ਕੇ 'ਓਡੀਆਈ' ਦੇ ਤਿੰਨੋਂ ਮੈਚਾਂ ਵਿੱਚ ਜਿੱਤ ਦਾ ਜਸ਼ਨ ਮਨਾਇਆ। Read More
Kitchen Hacks : ਮੂੰਗ ਤੋਂ ਲੈ ਕੇ ਉੜਦ ਤੇ ਰਾਜਮਾ ਤੋਂ ਲੈ ਕੇ ਛੋਲਿਆਂ ਤਕ, ਜਾਣੋ ਕਿਹੜੀ ਦਾਲ ਨੂੰ ਕਿੰਨੀ ਦੇਰ ਤਕ ਭਿਉਂਣਾ ਚਾਹੀਦੈ
ਸਾਡੇ ਸਾਰੇ ਘਰਾਂ ਵਿੱਚ, ਦਾਲਾਂ ਸਾਡੇ ਰੋਜ਼ਾਨਾ ਭੋਜਨ ਵਿੱਚ ਬਣਦੀਆਂ ਹਨ। ਇਸ ਤੋਂ ਇਲਾਵਾ ਰਾਜਮਾ, ਛੋਲੇ, ਮਟਰ ਜਾਂ ਕੋਈ ਹੋਰ ਅਜਿਹੀ ਸਬਜ਼ੀ ਹਫ਼ਤੇ ਵਿਚ 1-2 ਦਿਨ ਭਿੱਜ ਕੇ ਤਿਆਰ ਕੀਤੀ ਜਾਂਦੀ ਹੈ Read More
MACP ਦਾ ਲਾਭ ਸਾਲ 2008 ਤੋਂ ਇਨ੍ਹਾਂ ਕਰਮਚਾਰੀਆਂ ਨੂੰ ਮਿਲੇਗਾ - SC ਦਾ ਫ਼ੈਸਲਾ; ਗ੍ਰੇਡ-ਪੇਅ ਦੇ ਬਰਾਬਰ ਹੋਵੇਗਾ ਆਰਥਿਕ ਅਪਗ੍ਰੇਡੇਸ਼ਨ
ਅਦਾਲਤ ਨੇ ਫ਼ੈਸਲਾ ਸੁਣਾਇਆ ਕਿ MACP ਸਕੀਮ 1 ਸਤੰਬਰ 2008 ਤੋਂ ਲਾਗੂ ਹੈ। ਆਰਥਿਕ ਅਪਗ੍ਰੇਡੇਸ਼ਨ ਲਈ ਯੋਗਤਾ MACP ਸਕੀਮ ਦੇ ਅਨੁਸਾਰ ਹੈ, ਜੋ ਸੈਕਸ਼ਨ-I 'ਚ ਦੱਸੇ ਗਏ ਪੇਅ ਬੈਂਡਾਂ ਦੀ ਲੜੀ ਵਿੱਚ ਤੁਰੰਤ ਅਗਲੀ ਗ੍ਰੇਡ ਪੇਅ ਦੇ ਬਰਾਬਰ ਹੈ। Read More