ਪੜਚੋਲ ਕਰੋ

ABP Sanjha Top 10, 23 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

Check Top 10 ABP Sanjha Afternoon Headlines, 23 March 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ

  1. ABP Sanjha Top 10, 23 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Morning Headlines, 23 March 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  2. ABP Sanjha Top 10, 22 March 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ

    Check Top 10 ABP Sanjha Evening Headlines, 22 March 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More

  3. ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਮਹਾਰਾਸ਼ਟਰ ਪੁਲਿਸ ਚੌਕਸ, ਅੱਤਵਾਦ ਵਿਰੋਧੀ ਦਸਤੇ ਨੂੰ ਵੀ ਕੀਤਾ ਅਲਰਟ

    Amrit Singh: 'ਵਾਰਿਸ ਪੰਜਾਬ ਦੇ' ਮੁਖੀ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਲਈ ਪੂਰੇ ਦੇਸ਼ ਵਿੱਚ ਸੁਰੱਖਿਆ ਏਜੰਸੀਆਂ ਅਲਰਟ ਹਨ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਲੁਕਆਊਟ ਸਰਕੂਲਰ ਤੇ ਗੈਰ-ਜ਼ਮਾਨਤੀ ਵਾਰੰਟ ਜਾਰੀ ਕੀਤਾ ਹੋਇਆ ਹੈ। ਸੁਰੱਖਿਆ ਏਜੰਸੀਆਂ ਨੂੰ ਖਦਸ਼ਾ ਹੈ ਕਿ ਅੰਮ੍ਰਿਤਪਾਲ ਸਿੰਘ ਵਿਦੇਸ਼ ਨਿਕਲ ਸਕਦਾ ਹੈ। Read More

  4. Hindenburg Research: ਨਵੇਂ ਟਵੀਟ ਨੇ ਚੜ੍ਹਾਇਆ ਪਾਰਾ...ਅਡਾਨੀ ਜਾਂ ਨਵਾਂ ਸ਼ਿਕਾਰ, ਹਿੰਡਨਬਰਗ ਨੇ ਕੀਤਾ ਇਹ ਇਸ਼ਾਰਾ!

    ਅਡਾਨੀ ਗਰੁੱਪ 'ਤੇ ਹਿੰਡਨਬਰਗ ਦੀ ਰਿਪੋਰਟ ਤੋਂ ਬਾਅਦ ਗੌਤਮ ਅਡਾਨੀ ਦੀ ਜਾਇਦਾਦ 150 ਅਰਬ ਡਾਲਰ ਤੋਂ ਘੱਟ ਕੇ 53 ਅਰਬ ਡਾਲਰ 'ਤੇ ਆ ਗਈ ਸੀ। ਉਹ ਫੋਰਬਸ ਦੀ ਅਮੀਰਾਂ ਦੀ ਸੂਚੀ ਵਿੱਚ ਤੀਜੇ ਤੋਂ 35ਵੇਂ ਨੰਬਰ 'ਤੇ ਚਲਾ ਗਿਆ ਸੀ। Read More

  5. Kanth Kaler: ਪੰਜਾਬੀ ਗਾਇਕ ਕੰਠ ਕਲੇਰ ਨੇ ਖਰੀਦੀ ਨਵੀਂ ਕਾਰ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਵੀਡੀਓ, ਫੈਨਜ਼ ਦੇ ਰਹੇ ਵਧਾਈਆਂ

    Kanth Kaler New Car: ਪੰਜਾਬੀ ਗਾਇਕ ਕੰਠ ਕਲੇਰ ਨੇ ਹਾਲ ਹੀ ਟੋਯੋਟਾ ਦੀ ਸ਼ਾਨਦਾਰ ਨਵੀਂ ਕਾਰ ਖਰੀਦੀ ਹੈ, ਜਿਸ ਦੀ ਵੀਡੀਓ ਗਾਇਕ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀ ਹੈ Read More

  6. Parineeti Chopra: ਰਾਘਵ ਚੱਢਾ ਨੂੰ ਡੇਟ ਕਰ ਰਹੀ ਹੈ ਪਰੀਨਿਤੀ ਚੋਪੜਾ? ਰੈਸਟੋਰੈਂਟ ਦੇ ਬਾਹਰ ਇਕੱਠੇ ਆਏ ਨਜ਼ਰ, ਫੋਟੋਆਂ ਵਾਇਰਲ

    Parineeti Chopra and Raghav Chadha Spotted: ਆਮ ਆਦਮੀ ਪਾਰਟੀ ਦੇ ਮਸ਼ਹੂਰ ਨੇਤਾ ਰਾਘਵ ਚੱਢਾ ਅਤੇ ਪਰਿਣੀਤੀ ਚੋਪੜਾ ਨੂੰ ਇੱਕ ਰੈਸਟੋਰੈਂਟ ਦੇ ਬਾਹਰ ਦੇਖਿਆ ਗਿਆ ਹੈ। Read More

  7. Rohit Sharma: ਆਖਰੀ ਵੰਨ ਡੇ 'ਚ ਰੋਹਿਤ ਸ਼ਰਮਾ ਕਰਨਗੇ ਧਮਾਕਾ, ਫਾਈਨਲ ਮੈਚਾਂ 'ਚ ਸ਼ਾਨਦਾਰ ਰਿਹਾ ਹੈ ਸ਼ਰਮਾ ਦਾ ਰਿਕਾਰਡ

    IND vs AUS ODI Series Decider: ਰੋਹਿਤ ਸ਼ਰਮਾ ਨੇ 98.25 ਦੀ ਔਸਤ ਨਾਲ ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਵਨਡੇ ਸੀਰੀਜ਼ ਦਾ ਫੈਸਲਾਕੁੰਨ ਸਕੋਰ ਬਣਾਇਆ। Read More

  8. Happy Birthday Saina Nehwal : 33 ਸਾਲ ਦੀ ਹੋਈ ਸਾਇਨਾ ਨੇਹਵਾਲ, ਬੈਡਮਿੰਟਨ 'ਚ ਭਾਰਤ ਨੂੰ ਦਿਵਾਇਆ ਪਹਿਲਾ ਓਲੰਪਿਕ ਮੈਡਲ

    ਭਾਰਤ ਦੀ ਸਟਾਰ ਸ਼ਟਲਰ ਸਾਇਨਾ ਨੇਹਵਾਲ ਅੱਜ ਆਪਣਾ 33ਵਾਂ ਜਨਮਦਿਨ ਮਨਾ ਰਹੀ ਹੈ। ਸਾਇਨਾ ਅੱਜ 33 ਸਾਲ ਦੀ ਹੋ ਗਈ ਹੈ। ਕਰਾਟੇ ਚੈਂਪੀਅਨ ਤੋਂ ਬੈਡਮਿੰਟਨ 'ਚ ਆਈ ਸਾਇਨਾ ਨੇ ਕਈ ਮੌਕਿਆਂ 'ਤੇ ਭਾਰਤ ਦਾ ਨਾਂ ਰੌਸ਼ਨ ਕੀਤਾ ਹੈ। Read More

  9. Curry Leaves: ਕੜੀ ਪੱਤਾ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ, ਵਾਲਾਂ ਦੀਆਂ ਕਈ ਸਮੱਸਿਆਵਾਂ ਨੂੰ ਦੂਰ ਕਰਦਾ ਹੈ, ਇਸ ਤਰ੍ਹਾਂ ਕਰੋ ਵਰਤੋ

    Curry Leaves: ਕੜ੍ਹੀ ਪੱਤੇ ਦੀ ਮਦਦ ਨਾਲ ਤੁਸੀਂ ਨਾ ਸਿਰਫ ਆਪਣੇ ਵਾਲਾਂ ਦਾ ਵਾਧਾ ਕਰ ਸਕਦੇ ਹੋ, ਸਗੋਂ ਉਨ੍ਹਾਂ ਨੂੰ ਕਾਲੇ, ਸੰਘਣੇ ਅਤੇ ਸੁੰਦਰ ਵੀ ਰੱਖ ਸਕਦੇ ਹੋ। ਇਸ ਵਿੱਚ ਬਹੁਤ ਸਾਰੇ ਅਜਿਹੇ ਪੋਸ਼ਕ ਤੱਤ ਹੁੰਦੇ ਹਨ ਜੋ ਵਾਲਾਂ ਦੀਆਂ... Read More

  10. Petrol Diesel Price: ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਵਿਚਾਲੇ ਪੈਟਰੋਲ-ਡੀਜ਼ਲ ਹੋਇਆ ਸਸਤਾ, ਜਾਣੋ ਆਪਣੇ ਸ਼ਹਿਰ 'ਚ ਤੇਲ ਦੇ ਨਵੇਂ ਰੇਟ

    Petrol Diesel Price Today: ਕੱਚੇ ਤੇਲ ਦੀਆਂ ਕੀਮਤਾਂ 'ਚ ਉਤਰਾਅ-ਚੜ੍ਹਾਅ ਦੇ ਵਿਚਕਾਰ ਕਈ ਸ਼ਹਿਰਾਂ 'ਚ ਈਂਧਨ ਦੇ ਰੇਟ ਸਸਤੇ ਹੋ ਗਏ ਹਨ। ਆਓ ਜਾਣਦੇ ਹਾਂ ਤੁਹਾਡੇ ਸ਼ਹਿਰ ਵਿੱਚ ਕੀ ਕੀਮਤ ਹੈ? Read More

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ
Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ
Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ
Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ
Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
ਡਰੱਗ ਇੰਸਪੈਕਟਰ ਕੋਲ ਮਿਲਿਆ ਇੰਨਾ ਕੈਸ਼, ਨੋਟ ਗਿਣਦੇ-ਗਿਣਦੇ ਹੰਭ ਗਈ ਪੰਜਾਬ ਪੁਲਸ, ਕਿਵੇਂ ਬਣਿਆ ਧਨ ਕੁਬੇਰ?
ਡਰੱਗ ਇੰਸਪੈਕਟਰ ਕੋਲ ਮਿਲਿਆ ਇੰਨਾ ਕੈਸ਼, ਨੋਟ ਗਿਣਦੇ-ਗਿਣਦੇ ਹੰਭ ਗਈ ਪੰਜਾਬ ਪੁਲਸ, ਕਿਵੇਂ ਬਣਿਆ ਧਨ ਕੁਬੇਰ?
Advertisement
ABP Premium

ਵੀਡੀਓਜ਼

Supreme Court ਨੇ Arvind Kejriwal ਨੂੰ ਦਿੱਤੀ ਜ਼ਮਾਨਤ | Abp Sanjhaਪਟਵਾਰੀਆਂ ਲਈ ਬੁਰੀ ਖ਼ਬਰ ! High Court pronounced a big decision !Panchayat Election ਤੋਂ ਪਹਿਲਾਂ Punjab ਸਰਕਾਰ ਵੱਡਾ Action ! | Abp SanjhaBIG BREAKING || Amritpal Singh ਦੇ ਹਮਾਇਤੀਆਂ ਖਿਲਾਫ NIA ਦਾ ਵੱਡਾ ਐਕਸ਼ਨ; ਹੁਣ ਕਿ ਬਾਣੁ? | ABPSANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ
Punjab News: ਮੋਹਾਲੀ ਦੇ ਢਾਬੇ 'ਚ ਦਾਖ਼ਲ ਹੋਈ ਬੇਕਾਬੂ ਕਾਰ, ਖਾਣਾ ਖਾ ਰਹੇ ਲੋਕਾਂ ਨੂੰ ਦਰੜਿਆ, ਔਰਤ ਚਲਾ ਰਹੀ ਸੀ ਕਾਰ
Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ
Amritpal Singh: ਅੰਮ੍ਰਿਤਪਾਲ ਸਿੰਘ ਦੀ ਲੋਕ ਸਭਾ ਮੈਂਬਰਸ਼ਿੱਪ ‘ਤੇ ਲਟਰੀ ਤਲਵਾਰ ! ਹਾਈਕੋਰਟ ਨੇ ਸਾਂਸਦ ਨੂੰ ਭੇਜਿਆ ਨੋਟਿਸ, 25 ਅਕਤੂਬਰ ਤੱਕ ਦੇਣਾ ਪਵੇਗਾ ਜਵਾਬ
Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
Port Blair: ਮੋਦੀ ਸਰਕਾਰ ਨੇ ਬਦਲਿਆ ਪੋਰਟ ਬਲੇਅਰ ਦਾ ਨਾਮ, ਜਾਣੋ ਹੁਣ ਕਿਸ ਨਾਂ ਨਾਲ ਜਾਣਿਆ ਜਾਵੇਗਾ
ਡਰੱਗ ਇੰਸਪੈਕਟਰ ਕੋਲ ਮਿਲਿਆ ਇੰਨਾ ਕੈਸ਼, ਨੋਟ ਗਿਣਦੇ-ਗਿਣਦੇ ਹੰਭ ਗਈ ਪੰਜਾਬ ਪੁਲਸ, ਕਿਵੇਂ ਬਣਿਆ ਧਨ ਕੁਬੇਰ?
ਡਰੱਗ ਇੰਸਪੈਕਟਰ ਕੋਲ ਮਿਲਿਆ ਇੰਨਾ ਕੈਸ਼, ਨੋਟ ਗਿਣਦੇ-ਗਿਣਦੇ ਹੰਭ ਗਈ ਪੰਜਾਬ ਪੁਲਸ, ਕਿਵੇਂ ਬਣਿਆ ਧਨ ਕੁਬੇਰ?
Chandigarh Blast Update:  ਗੁਰਪਤਵੰਤ ਪੰਨੂ ਦੀ CM ਮਾਨ ਤੇ ਪੰਜਾਬ ਪੁਲਿਸ ਨੂੰ ਧਮਕੀ, ਕਿਹਾ-ਲਿਸਟ ਬਣ ਗਈ, ਚੁਣ-ਚੁਣ ਕੇ ਕਰਾਂਗੇ ਇਨਸਾਫ਼, ਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਦੀ ਮਦਦ ਦਾ ਐਲਾਨ
Chandigarh Blast Update: ਗੁਰਪਤਵੰਤ ਪੰਨੂ ਦੀ CM ਮਾਨ ਤੇ ਪੰਜਾਬ ਪੁਲਿਸ ਨੂੰ ਧਮਕੀ, ਕਿਹਾ-ਲਿਸਟ ਬਣ ਗਈ, ਚੁਣ-ਚੁਣ ਕੇ ਕਰਾਂਗੇ ਇਨਸਾਫ਼, ਚੰਡੀਗੜ੍ਹ ਬੰਬ ਧਮਾਕੇ ਦੇ ਦੋਸ਼ੀਆਂ ਦੀ ਮਦਦ ਦਾ ਐਲਾਨ
Rahul Gandhi Controversy:  ਰਾਹੁਲ ਗਾਂਧੀ ਦੇ ਬਿਆਨ 'ਤੇ ਜਥੇਦਾਰ ਦੀ ਟਿੱਪਣੀ-ਕਿਹਾ-ਹੁਕਮਰਾਨਾਂ ਦੀਆਂ ਅੱਖਾਂ ਵਿੱਚ ਰੜਕਣ ਵਾਲੇ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ
Rahul Gandhi Controversy: ਰਾਹੁਲ ਗਾਂਧੀ ਦੇ ਬਿਆਨ 'ਤੇ ਜਥੇਦਾਰ ਦੀ ਟਿੱਪਣੀ-ਕਿਹਾ-ਹੁਕਮਰਾਨਾਂ ਦੀਆਂ ਅੱਖਾਂ ਵਿੱਚ ਰੜਕਣ ਵਾਲੇ ਸਿੱਖਾਂ ਨੂੰ ਕਰਵਾਇਆ ਜਾ ਰਿਹਾ ਬੇਗਾਨਗੀ ਦਾ ਅਹਿਸਾਸ
ਮੈਡਮ ਨਾਲ ਬੈੱਡਰੂਮ 'ਚ ਮਸਤੀ ਕਰਦੇ ਫੜੇ ਗਏ ਭਾਜਪਾ ਪ੍ਰਧਾਨ, VIDEO ਵਾਇਰਲ ਹੋਣ 'ਤੇ ਦੱਸਿਆ ਪਤਨੀ
ਮੈਡਮ ਨਾਲ ਬੈੱਡਰੂਮ 'ਚ ਮਸਤੀ ਕਰਦੇ ਫੜੇ ਗਏ ਭਾਜਪਾ ਪ੍ਰਧਾਨ, VIDEO ਵਾਇਰਲ ਹੋਣ 'ਤੇ ਦੱਸਿਆ ਪਤਨੀ
ਲੇਡੀ ਕਾਂਸਟੇਬਲ ਨੇ SI ਨੂੰ ਦਰੜਿਆ, 120 ਦੀ ਰਫਤਾਰ 'ਚ ਕਾਰ ਨਾਲ ਘਸੀਟਿਆ, ਬੁਆਏਫ੍ਰੈਂਡ ਨੇ ਦਿੱਤਾ ਸਾਥ
ਲੇਡੀ ਕਾਂਸਟੇਬਲ ਨੇ SI ਨੂੰ ਦਰੜਿਆ, 120 ਦੀ ਰਫਤਾਰ 'ਚ ਕਾਰ ਨਾਲ ਘਸੀਟਿਆ, ਬੁਆਏਫ੍ਰੈਂਡ ਨੇ ਦਿੱਤਾ ਸਾਥ
Embed widget