ABP Sanjha Top 10, '.24 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, '.24 July 2022.': ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, '.24 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, '.24 July 2022.': ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, '.23 July 2022.': ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, '.23 July 2022.': ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
STF ਨੇ ਗੋਲਡੀ ਬਰਾੜ ਦਾ ਸ਼ਾਰਪਸ਼ੂਟਰ ਫੜਿਆ, ਗੈਂਗਸਟਰ ਬਰਾੜ ਦੇ ਇਸ਼ਾਰੇ 'ਤੇ ਬਦਮਾਸ਼ਾਂ ਨੂੰ ਕਰਦਾ ਸੀ ਹਥਿਆਰ ਸਪਲਾਈ
ਸੋਨੀਪਤ STF ਦੀ ਹਿਰਾਸਤ 'ਚ ਬਦਮਾਸ਼ ਪ੍ਰਵੀਨ ਉਰਫ ਪੀਕੇ ਪਿੰਡ ਕੁਲਸੀ ਜ਼ਿਲ੍ਹਾ ਝੱਜਰ ਦਾ ਰਹਿਣ ਵਾਲਾ ਹੈ। ਜਿਸ ਦੇ ਕਬਜ਼ੇ 'ਚੋਂ ਸੋਨੀਪਤ STF ਨੇ ਏਕੇ 47 ਦੇ ਇਕ ਜਿੰਦਾ ਕਾਰਤੂਸ ਸਣੇ ਦੋ ਵਿਦੇਸ਼ੀ ਪਿਸਤੌਲ, 8 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ Read More
Monkeypox: ਦੁਨੀਆ ਭਰ 'ਚ ਤੇਜ਼ੀ ਨਾਲ ਵਧ ਰਹੇ ਹਨ ਮੌਕੀਪੌਕਸ ਦੇ ਮਾਮਲੇ, ਜਾਣੋ ਕਿੰਨੀ ਖਤਰਨਾਕ ਹੈ ਇਹ ਬੀਮਾਰੀ
ਮੌਕੀਪੌਕਸ ਕਿੰਨੀ ਤੇਜ਼ੀ ਨਾਲ ਫੈਲ ਰਿਹਾ ਹੈ, ਇਸ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਇਹ 80 ਦੇਸ਼ਾਂ ਵਿੱਚ ਫੈਲ ਚੁੱਕਾ ਹੈ। ਇਸ ਨੇ 17 ਹਜ਼ਾਰ ਤੋਂ ਵੱਧ ਲੋਕ ਆਪਣੀ ਲਪੇਟ ਵਿਚ ਲੈ ਲਏ ਹਨ ਅਤੇ 5 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। Read More
National Film Awards: ਅਜੇ ਦੇਵਗਨ ਨੇ ਜਿੱਤਿਆ ਬੈਸਟ ਐਕਟਰ ਦਾ ਐਵਾਰਡ, ਰੋਹਿਤ ਸ਼ੈਟੀ ਨੇ ਖ਼ਾਸ ਅੰਦਾਜ 'ਚ ਦਿੱਤੀ ਵਧਾਈ
ਨੈਸ਼ਨਲ ਫ਼ਿਲਮ ਐਵਾਰਡਸ ਦਾ ਐਲਾਨ ਹੋ ਚੁੱਕਾ ਹੈ ਅਤੇ ਬਾਲੀਵੁੱਡ ਅਦਾਕਾਰ ਅਜੇ ਦੇਵਗਨ ਨੇ ਬੈਸਟ ਅਦਾਕਾਰ ਦਾ ਐਵਾਰਡ ਜਿੱਤਿਆ ਹੈ। ਅਜੇ ਨੂੰ ਇਹ ਐਵਾਰਡ ਫ਼ਿਲਮ 'ਤਾਨਾਜੀ ਦਿ ਅਨਸੰਗ ਵਾਰੀਅਰ' ਲਈ Read More
Khatron Ke Khiladi ਨੂੰ ਹੋਸਟ ਕਰਨ ਤੋਂ ਡਰਦੇ ਸਨ Rohit Shetty, ਕੀ ਸੁਪਰਸਟਾਰ ਸਨ ਕਾਰਨ?
'ਖਤਰੋਂ ਕੇ ਖਿਲਾੜੀ' ਭਾਰਤ 'ਚ ਸਭ ਤੋਂ ਵੱਧ ਪਸੰਦ ਕੀਤੇ ਜਾਣ ਵਾਲੇ ਰਿਐਲਿਟੀ ਸ਼ੋਅ ਵਿੱਚੋਂ ਇੱਕ ਹੈ। ਇਸ ਸਟੰਟ ਬੇਸਡ ਸ਼ੋਅ 'ਚ ਅਜਿਹੇ ਸਟੰਟ ਕੀਤੇ ਜਾਂਦੇ ਹਨ, ਜਿਸ ਨੂੰ ਦੇਖ ਕੇ ਦਰਸ਼ਕਾਂ ਦੇ ਖੜ੍ਹੇ ਹੋ ਜਾਂਦੇ ਹਨ। Read More
Virat Kohli ਦੀ ਖਰਾਬ ਫ਼ਾਰਮ 'ਤੇ ਸਾਬਕਾ ਦਿੱਗਜ ਦਾ ਵੱਡਾ ਬਿਆਨ, ਕਿਹਾ - ਉਨ੍ਹਾਂ ਨੂੰ ਪਤਾ ਹੈ ਕੀ ਕਰਨਾ ਹੈ
ਭਾਰਤੀ ਟੀਮ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ (Virat Kohli) ਦੀ ਖਰਾਬ ਫ਼ਾਰਮ ਜਾਰੀ ਹੈ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੂੰ ਵੈਸਟਇੰਡੀਜ਼ ਖ਼ਿਲਾਫ਼ ਵਨਡੇ ਸੀਰੀਜ਼ ਲਈ ਆਰਾਮ ਦਿੱਤਾ ਗਿਆ ਹੈ। ਹੁਣ ਸਾਬਕਾ ਮਹਿਲਾ ਕ੍ਰਿਕਟ ਕਪਤਾਨ ਅੰਜੁਮ ਚੋਪੜਾ ਨੇ ਵਿਰਾਟ ਕੋਹਲੀ ਬਾਰੇ ਵੱਡਾ ਬਿਆਨ ਦਿੱਤਾ ਹੈ। Read More
ਗੋਲਡਨ ਬੌਏ ਨੀਰਜ ਚੋਪੜਾ ਨੂੰ ਵਧਾਈਆਂ ਦੇਣ ਵਾਲਿਆਂ ਦਾ ਸੋਸ਼ਲ ਮੀਡੀਆ 'ਤੇ ਲੱਗਿਆ ਤਾਂਤਾ, ਪੀਐਮ ਮੋਦੀ ਤੇ ਸੀਐਮ ਮਾਨ ਸਮੇਤ ਇਨ੍ਹਾਂ ਦਿੱਗਜਾਂ ਨੇ ਦਿੱਤੇ ਵਧਾਈ ਸੰਦੇਸ਼
Neeraj Chopra:ਓਲੰਪਿਕ ਚੈਂਪੀਅਨ ਨੀਰਜ ਚੋਪੜਾ ਨੇ ਅਮਰੀਕਾ ਦੇ ਯੂਜੀਨ 'ਚ ਚੱਲ ਰਹੀ ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 'ਚ ਵੀ ਇਤਿਹਾਸ ਰਚ ਦਿੱਤਾ ਹੈ। ਉਹ ਇਸ ਚੈਂਪੀਅਨਸ਼ਿਪ ਦੇ ਇਤਿਹਾਸ ਵਿੱਚ ਤਮਗਾ ਜਿੱਤਣ ਵਾਲਾ ਪਹਿਲਾ ਪੁਰਸ਼ ਖਿਡਾਰੀ ਬਣ ਗਿਆ ਹੈ Read More
Cooking Tips: ਮੀਂਹ 'ਚ ਘਟੀ ਸਬਜ਼ੀ ਬਣਾਉਣ ਦੀ Choice, ਜਾਣੋ ਬਿਨਾਂ ਸਬਜ਼ੀ ਖਾਣੇ 'ਚ ਕੀ ਬਣਾਈਏ
ਇਸੇ ਤਰ੍ਹਾਂ ਸਬਜ਼ੀਆਂ ਖਾਣ ਦੀ ਵੀ ਮਨਾਹੀ ਹੈ। ਅਜਿਹੇ 'ਚ ਹਾਲ ਇਹ ਹੁੰਦਾ ਹੈ ਕਿ ਇੱਕ ਹੀ ਇੱਕ ਜਿਹੀ ਸਬਜ਼ੀ ਖਾ ਕੇ ਅੱਕ ਜਾਂਦੇ ਹਾਂ ਜਾਂ ਫਿਰ ਫ੍ਰਿੱਜ 'ਚ ਸਬਜ਼ੀਆਂ ਹੀ ਨਹੀਂ ਹੁੰਦੀਆਂ। ਅਜਿਹੇ ਸਮੇਂ 'ਚ ਕੀ ਬਣਾਇਆ ਜਾਵੇ ... Read More
PIB Fact Check: ਕੀ ਮੋਦੀ ਸਰਕਾਰ ਨੇ 'ਇੱਕ ਪਰਿਵਾਰ ਇੱਕ ਨੌਕਰੀ' ਸਕੀਮ ਸ਼ੁਰੂ ਕੀਤੀ? ਜਾਣੋ ਵਾਇਰਲ ਮੈਸੇਜ ਦੀ ਸੱਚਾਈ
PIB Fact Check of Viral Message: ਦੇਸ਼ ਵਿੱਚ ਬੇਰੁਜ਼ਗਾਰੀ (Unemployment Problem) ਇੱਕ ਵੱਡੀ ਸਮੱਸਿਆ ਦੇ ਰੂਪ ਵਿੱਚ ਉਭਰੀ ਹੈ। ਇਸ ਸਮੇਂ ਦੇਸ਼ ਦੇ ਕਰੋੜਾਂ ਨੌਜਵਾਨ ਨੌਕਰੀਆਂ ਦੀ ਤਲਾਸ਼ ਵਿੱਚ ਹਨ। ਅਜਿਹੇ 'ਚ ਕਈ ਧੋਖੇਬਾਜ਼ ਨੌਜਵਾਨਾਂ ਨੂੰ ਨੌਕਰੀਆਂ ਦਾ ਵਾਅਦਾ ਕਰਕੇ ਧੋਖਾਧੜੀ (Fraud) ਦਾ ਸ਼ਿਕਾਰ ਬਣਾ ਸਕਦੇ ਹਨ। ਅੱਜਕਲ ਸੋਸ਼ਲ ਮੀਡੀਆ 'ਤੇ ਇੱਕ ਪੋਸਟ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ ਕਿ ਮੋਦੀ ਸਰਕਾਰ 'ਇੱਕ ਪਰਿਵਾਰ ਇੱਕ ਨੌਕਰੀ ਯੋਜਨਾ' ਲੈਕੇ ਆਈ ਹੈ। Read More