ABP Sanjha Top 10, 3 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 3 October 2023: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 3 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 3 October 2023: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 2 October 2023: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 2 October 2023: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
India Canada Tension: ਕੈਨੇਡਾ 'ਤੇ ਭਾਰਤ ਦੀ ਇੱਕ ਹੋਰ ਵੱਡੀ ਕਾਰਵਾਈ, ਮੋਦੀ ਸਰਕਾਰ ਨੇ ਲੈ ਲਿਆ ਵੱਡਾ ਫੈਸਲਾ
India Canada Conflict: ਭਾਰਤ ਵਿੱਚ 62 ਕੈਨੇਡੀਅਨ ਡਿਪਲੋਮੈਟ ਕੰਮ ਕਰ ਰਹੇ ਹਨ, ਜਿਨ੍ਹਾਂ ਵਿੱਚੋਂ 41 ਦੇ ਕਰੀਬ ਡਿਪਲੋਮੈਟਾਂ ਨੂੰ ਵਾਪਸ ਲੈਣ ਲਈ ਕਿਹਾ ਗਿਆ ਹੈ। ਇਸ ਦੌਰਾਨ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਸੀ ਕਿ ਭਾਰਤ Read More
Khalistan Protest: ਹੁਣ ਯੂਕੇ 'ਚ ਵੀ ਐਕਸ਼ਨ ਮੋਡ 'ਚ ਖਾਲਿਸਤਾਨੀ! ਅਵਤਾਰ ਸਿੰਘ ਖੰਡਾ ਮੌਤ ਦੀ ਮੰਗੀ ਜਾਂਚ
Avtar Singh Khanda: ਯੂਕੇ ਦੇ ਸਿੱਖਾਂ ਨੇ ਖਾਲਿਸਤਾਨ ਪੱਖੀ ਲੀਡਰ ਅਵਤਾਰ ਸਿੰਘ ਖੰਡਾ ਦੀ ਸ਼ੱਕੀ ਮੌਤ ਦੀ ਜਾਂਚ ਕਰਵਾਉਣ ਦੀ ਮੰਗ ਕੀਤੀ ਹੈ। Read More
Gippy Grewal: ਗਿੱਪੀ ਗਰੇਵਾਲ ਦੀ ਪਰਿਵਾਰ ਨਾਲ ਪਿਆਰੀ ਵੀਡੀਓ ਨੇ ਜਿੱਤਿਆ ਦਿਲ, ਸ਼ਿੰਦੇ 'ਤੇ ਪਿਆਰ ਲੁਟਾਉਂਦੇ ਨਜ਼ਰ ਆਏ ਗਿੱਪੀ-ਰਵਨੀਤ
Gippy Grewal Video: ਵੀਡੀਓ 'ਚ ਗਿੱਪੀ ਆਪਣੀ ਰਵਨੀਤ ਤੇ ਪੁੱਤਰ ਸ਼ਿੰਦਾ ਗਰੇਵਾਲ ਨਾਲ ਨਜ਼ਰ ਆ ਰਹੇ ਹਨ। ਇਨ੍ਹਾਂ ਦੀ ਇਸ ਪਿਆਰੀ ਜਿਹੀ ਫੈਮਿਲੀ ਵੀਡੀਓ ਨੇ ਫੈਨਜ਼ ਦਾ ਦਿਲ ਜਿੱਤ ਲਿਆ ਹੈ। Read More
Diljit Dosanjh: ਦਿਲਜੀਤ ਦੋਸਾਂਝ ਦੇ ਘਰ ਆਇਆ ਨੰਨ੍ਹਾ ਮਹਿਮਾਨ, ਗਾਇਕ ਨੇ ਵੀਡੀਓ ਸ਼ੇਅਰ ਕਰ ਦਿਖਾਈ ਝਲਕ, ਦੇਖੋ ਵੀਡੀਓ
Diljit Dosanjh Video: ਦਿਲਜੀਤ ਦੋਸਾਂਝ ਦੇ ਘਰ ਹਾਲ ਹੀ 'ਚ ਇੱਕ ਨੰਨ੍ਹਾ ਜਿਹਾ ਮਹਿਮਾਨ ਆਇਆ ਹੈ, ਜਿਸ ਦੀ ਝਲਕ ਗਾਇਕ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਸ਼ੇਅਰ ਕੀਤੀ ਹੈ। Read More
Asian Games 2023, IND vs NEP: ਸੈਮੀਫਾਈਨਲ 'ਚ ਪਹੁੰਚੀ ਟੀਮ ਇੰਡੀਆ, ਨੇਪਾਲ ਨੂੰ 23 ਦੌੜਾਂ ਨਾਲ ਹਰਾਇਆ
IND vs NEP: ਭਾਰਤੀ ਕ੍ਰਿਕਟ ਟੀਮ ਏਸ਼ਿਆਈ ਖੇਡਾਂ 2023 ਵਿੱਚ ਸੈਮੀਫਾਈਨਲ ਵਿੱਚ ਪਹੁੰਚ ਗਈ ਹੈ। Read More
Asian Games 2023: ਅਰਜੁਨ ਤੇ ਸੁਨੀਲ ਸਿੰਘ ਨੇ ਦਿਵਾਇਆ 10ਵੇਂ ਦਿਨ ਪਹਿਲਾ ਮੈਡਲ, ਕੈਨੋ ਡਬਲ 1000 ਮੀਟ 'ਚ ਜਿੱਤਿਆ ਕਾਂਸੀ ਦਾ ਮੈਡਲ
Asian Games 2023: ਇਸ ਭਾਰਤੀ ਜੋੜੀ ਨੇ ਕੈਨੋ ਡਬਲ 1000 ਮੀਟਰ ਵਿੱਚ ਕਾਂਸੀ ਦਾ ਤਗ਼ਮਾ ਜਿੱਤਿਆ। ਇਸ ਨਾਲ ਭਾਰਤ ਦੇ ਹੁਣ 2023 ਦੀਆਂ ਏਸ਼ਿਆਈ ਖੇਡਾਂ ਵਿੱਚ 61 ਤਗ਼ਮੇ ਹੋ ਗਏ ਹਨ। Read More
National Boyfriend Day 2023: ਅੱਜ ਹੈ ਬੁਆਏਫ੍ਰੈਂਡ ਡੇਅ, ਇਸ ਖਾਸ ਮੌਕੇ 'ਤੇ ਇਸ ਤਰ੍ਹਾਂ ਕਰੋ ਆਪਣੇ ਪਿਆਰ ਦਾ ਇਜ਼ਹਾਰ
National Boyfriend Day 2023: ਅੱਜ ਅਸੀਂ ਤੁਹਾਨੂੰ ਕੁਝ ਖਾਸ ਕੋਟਸ ਜਾਂ ਸੰਦੇਸ਼ ਦੱਸਾਂਗੇ ਜਿਨ੍ਹਾਂ ਰਾਹੀਂ ਤੁਸੀਂ ਆਪਣੇ ਬੁਆਏਫ੍ਰੈਂਡ ਨੂੰ ਖਾਸ ਮਹਿਸੂਸ ਕਰ ਸਕਦੇ ਹੋ। Read More
ਬਜਾਜ ਫਾਈਨਾਂਸ ਤੋਂ ਬਿਨਾਂ ਕਾਗਜ਼ਾਤਾਂ ਦੇ ਰੁ. 20,000 ਦਾ ਲੋਨ ਤੁਰੰਤ ਪ੍ਰਾਪਤ ਕਰੋ
ਜਾਣੋਂ ਕਿ ਬਜਾਜ ਫਾਈਨਾਂਸ ਵੱਲੋਂ ਇੰਸਟਾ ਪਰਸਨਲ ਲੋਨ ਦੇ ਨਾਲ ਅਚਾਨਕ ਆਈ ਜ਼ਰੂਰਤ ਲਈ ਤੁਰੰਤ ਆਰਥਿਕ ਸਹਾਇਤਾ ਕਿਵੇਂ ਪ੍ਰਾਪਤ ਕਰਨੀ ਹੈ। Read More