ABP Sanjha Top 10, 4 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਦੁਪਹਿਰ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Afternoon Headlines, 4 December 2022: ਦੁਪਹਿਰ ABP Sanjha 'ਤੇ ਦੇਖੋ ਟੌਪ 10 ਬੁਲੇਟਿਨ
ABP Sanjha Top 10, 4 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸਵੇਰ ਦੇ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Morning Headlines, 4 December 2022: ਸਵੇਰੇ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
ABP Sanjha Top 10, 3 December 2022: ਅੱਜ ਦੀਆਂ ਬ੍ਰੇਕਿੰਗ ਨਿਊਜ਼, ਪੜ੍ਹੋ ABP Sanjha 'ਤੇ ਸ਼ਾਮ ਦਾ ਬੁਲੇਟਿਨ 'ਚ 10 ਮੁੱਖ ਖ਼ਬਰਾਂ
Check Top 10 ABP Sanjha Evening Headlines, 3 December 2022: ਸ਼ਾਮ ABP Sanjha 'ਤੇ ਦੇਖੋ ਟੌਪ 10 ਬੁਲੇਟਿਨ Read More
Indian Navy Day 2022: ਅੱਜ ਹੈ ਭਾਰਤੀ ਜਲ ਸੈਨਾ ਦਿਵਸ, ਜਲ ਸੈਨਾ ਮੁਖੀ ਸਮੇਤ ਇਨ੍ਹਾਂ ਲੋਕਾਂ ਨੇ ਸ਼ਹੀਦਾਂ ਨੂੰ ਦਿੱਤੀ ਸ਼ਰਧਾਂਜਲੀ
Indian Navy Day 2022: 4 ਦਸੰਬਰ ਭਾਰਤ ਲਈ ਬਹੁਤ ਮਹੱਤਵਪੂਰਨ ਦਿਨ ਮੰਨਿਆ ਜਾਂਦਾ ਹੈ। ਇਸ ਦੀ ਭਾਰਤੀ ਜਲ ਸੈਨਾ ਦਿਵਸ ਮਨਾਇਆ ਜਾਂਦਾ ਹੈ। Read More
ਕੈਨੇਡਾ 'ਚ ਨੌਕਰੀ ਕਰਨ ਵਾਲੇ ਭਾਰਤੀਆਂ ਲਈ ਖ਼ੁਸ਼ਖ਼ਬਰੀ ! ਸਾਲ 2023 ਤੋਂ ਹੁਣ ਪਤੀ-ਪਤਨੀ ਨੂੰ ਵੀ ਕੰਮ ਕਰਨ ਦੀ ਹੋਵੇਗੀ ਇਜਾਜ਼ਤ
ਕੈਨੇਡਾ ਸਰਕਾਰ ਨੇ ਐਲਾਨ ਕੀਤਾ ਹੈ ਕਿ 2023 ਦੀ ਸ਼ੁਰੂਆਤ ਤੋਂ ਓਪਨ ਵਰਕ ਪਰਮਿਟ 'ਤੇ ਕੈਨੇਡਾ 'ਚ ਰਹਿ ਰਹੇ ਪਤੀ/ਪਤਨੀ ਨੂੰ ਕੈਨੇਡਾ 'ਚ ਕੰਮ ਕਰਨ ਦੀ ਇਜਾਜ਼ਤ ਦਿੱਤੀ ਜਾਵੇਗੀ। ਸਰਕਾਰ ਨੇ ਇਹ ਫੈਸਲਾ ਵਰਕ ਪਰਮਿਟ ਵਾਲੇ ਲੋਕਾਂ ਨੂੰ ਆਪਣੇ ਪਰਿਵਾਰਾਂ ਨੂੰ ਇਕੱਠੇ ਰੱਖਣ ਦੀ ਸਹੂਲਤ ਦੇਣ ਲਈ ਲਿਆ ਹੈ Read More
ਪਾਕਿਸਤਾਨੀ ਫ਼ਿਲਮ The Legend of Maula Jatt ਪੂਰੀ ਦੁਨੀਆ 'ਚ ਮਚਾ ਰਹੀ ਧਮਾਲ, ਕੀ ਭਾਰਤ 'ਚ ਵੀ ਹੋਵੇਗੀ ਰਿਲੀਜ਼?
13 ਅਕਤੂਬਰ ਨੂੰ ਰਿਲੀਜ਼ ਹੋਈ ਫਵਾਦ ਖ਼ਾਨ ਅਤੇ ਮਾਹਿਰਾ ਖ਼ਾਨ ਸਟਾਰਰ ਫ਼ਿਲਮ ਨੇ ਆਪਣੇ 7 ਹਫਤਿਆਂ ਦੇ ਬਾਕਸ ਆਫਿਸ 'ਚ ਵਿਸ਼ਵ ਪੱਧਰ 'ਤੇ 220 ਕਰੋੜ (10 ਮਿਲੀਅਨ ਡਾਲਰ) ਦੀ ਕਮਾਈ ਕੀਤੀ ਹੈ। Read More
ਇਸ ਫ਼ਿਲਮ ਲਈ ਕਰਵਾਏ ਗਏ ਸਨ ਅਸਲੀ ਰੇਪ, ਕਤਲ ਕਰਨ ਤੋਂ ਵੀ ਨਹੀਂ ਡਰੇ, ਬੇਰਹਿਮੀ ਨੂੰ ਦੇਖ ਕੇ ਉਲਟੀਆਂ ਕਰ ਦਿੰਦੇ ਸਨ ਐਕਟਰਸ
ਜਦੋਂ ਫ਼ਿਲਮ ਦੀ ਸ਼ੂਟਿੰਗ ਚੱਲ ਰਹੀ ਸੀ ਤਾਂ ਡਾਇਰੈਕਟਰ ਨੇ ਐਕਟਰਸ ਦੀ ਮਰਜ਼ੀ ਦੇ ਖ਼ਿਲਾਫ਼ ਉਨ੍ਹਾਂ ਤੋਂ ਜਾਨਵਰਾਂ ਦੇ ਕਤਲ ਕਰਵਾਏ। ਕਦੇ ਸੂਰ ਮਾਰਿਆ ਗਿਆ, ਕਦੇ ਕੱਛੂ ਮਾਰਿਆ ਗਿਆ ਤੇ ਕਦੇ ਬਾਂਦਰ ਦੀ ਬਲੀ ਦਿੱਤੀ ਗਈ। Read More
FIFA WC 2022: ਆਸਟ੍ਰੇਲੀਆ ਨੂੰ ਹਰਾ ਕੇ ਕੁਆਰਟਰ ਫਾਈਨਲ 'ਚ ਪਹੁੰਚਿਆ ਅਰਜਨਟੀਨਾ, ਹੁਣ ਨੀਦਰਲੈਂਡ ਨਾਲ ਹੋਵੇਗਾ ਮੁਕਾਬਲਾ
Argentina vs Australia: ਫੀਫਾ ਵਿਸ਼ਵ ਕੱਪ 2022 ਵਿੱਚ ਸ਼ਨੀਵਾਰ ਰਾਤ ਅਰਜਨਟੀਨਾ ਨੇ ਆਸਟਰੇਲੀਆ ਨੂੰ ਹਰਾ ਕੇ ਕੁਆਰਟਰ ਫਾਈਨਲ ਵਿੱਚ ਥਾਂ ਬਣਾ ਲਈ ਹੈ। Read More
FIFA WC 2022: ਅੱਜ ਫਰਾਂਸ ਦੇ ਸਾਹਮਣੇ ਹੋਵੇਗੀ ਪੋਲੈਂਡ ਦੀ ਚੁਣੌਤੀ, ਜਾਣੋ ਕੁਝ ਦਿਲਚਸਪ Facts
Round of 16 Schedule: ਫੀਫਾ ਵਿਸ਼ਵ ਕੱਪ 2022 ਵਿੱਚ ਅੱਜ ਫਰਾਂਸ ਅਤੇ ਪੋਲੈਂਡ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ। ਇਹ ਮੈਚ ਰਾਤ 8.30 ਵਜੇ ਸ਼ੁਰੂ ਹੋਵੇਗਾ। Read More
Depression In Children : ਕੀ ਤੁਸੀਂ ਆਪਣੇ ਬੱਚੇ ਨੂੰ ਚੰਗੀ ਤਰ੍ਹਾਂ ਸਮਝਦੇ ਹੋ ? ਹਰ 7 ਵਿੱਚੋਂ 1 ਬੱਚਾ ਹੁੰਦਾ ਹੈ ਲੋਅ ਮੂਡ ਦਾ ਸ਼ਿਕਾਰ, ਜਾਣੋ ਕਿਵੇਂ?
ਲੋਅ ਮੂਡ ਅਤੇ ਡਿਪਰੈਸ਼ਨ ਅਜਿਹੀਆਂ ਸਮੱਸਿਆਵਾਂ ਹਨ ਜਿਨ੍ਹਾਂ ਦਾ ਬੱਚੇ ਵੀ ਸਾਹਮਣਾ ਕਰਦੇ ਹਨ। ਆਮ ਤੌਰ 'ਤੇ ਬੱਚਿਆਂ ਬਾਰੇ ਇਹ ਸੋਚਿਆ ਜਾਂਦਾ ਹੈ ਕਿ ਇਨ੍ਹਾਂ ਛੋਟੇ ਬੱਚਿਆਂ ਦੀ ਕਿਹੜੀ ਚਿੰਤਾ ਹੈ, ਜੋ ਉਨ੍ਹਾਂ ਨੂੰ ਡਿਪਰੈਸ਼ਨ ਦਾ ਕਾਰਨ ਬਣੇਗੀ। ਪਰ Read More
Amazon ਟਵਿੱਟਰ 'ਤੇ ਦੁਬਾਰਾ ਵਿਗਿਆਪਨ ਸ਼ੁਰੂ ਕਰਨ ਦੀ ਬਣਾ ਰਹੀ ਹੈ ਯੋਜਨਾ, ਸਾਲਾਨਾ 100 ਮਿਲੀਅਨ ਡਾਲਰ ਦੇ ਦੇਵੇਗੀ ਇਸ਼ਤਿਹਾਰ - ਰਿਪੋਰਟ
Amazon Ads on Twitter: Amazon ਨੇ ਟਵਿੱਟਰ 'ਤੇ ਆਪਣੇ ਇਸ਼ਤਿਹਾਰ ਦੁਬਾਰਾ ਦੇਣ ਦੀ ਯੋਜਨਾ ਬਣਾਈ ਹੈ ਅਤੇ ਰਿਪੋਰਟ ਦੇ ਅਨੁਸਾਰ, ਟਵਿੱਟਰ 'ਤੇ ਲਗਭਗ 100 ਮਿਲੀਅਨ ਡਾਲਰ ਦੇ ਇਸ਼ਤਿਹਾਰ ਦਿੱਤੇ ਜਾਣਗੇ। Read More