ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਦਿੱਲੀ ਦੀ ਔਰਤਾਂ ਨੂੰ ਕੇਜਰੀਵਾਲ ਨੇ ਕੀਤੀ ਖਾਸ ਅਪੀਲ, ਨਾਲ ਹੀ ਸਿਸੋਦੀਆ ਨੇ ਕੀਤਾ ਟਵੀਟ
ਕੇਜਰੀਵਾਲ ਨੇ ਕਿਹਾ ਕਿ ਤੁਹਾਨੂੰ ਸਾਰਿਆਂ ਔਰਤਾਂ ਨੂੰ ਵੋਟ ਪਾਉਣ ਲਈ ਜਾਣਾ ਚਾਹੀਦਾ ਹੈ ਅਤੇ ਆਪਣੇ ਘਰ ਦੇ ਆਦਮੀਆਂ ਨੂੰ ਵੀ ਨਾਲ ਲੈ ਕੇ ਚਾਹੀਦਾ ਹੈ। ਮਰਦਾਂ ਨਾਲ ਵਿਚਾਰ ਕਰੋ ਕਿ ਵੋਟ ਕਿਸ ਨੂੰ ਦੇਣਾ ਸਹੀ ਹੈ। ਸਿਸੋਦੀਆ ਨੇ ਟਵਿੱਟਰ 'ਤੇ ਲਿਖਿਆ, "ਲੋਕਤੰਤਰ ਦੇ ਮਹਾਨ ਕਾਰਨ 'ਤੇ ਸਾਰੇ ਦਿੱਲੀ ਵਾਸੀਆਂ ਨੂੰ ਸ਼ੁੱਭਕਾਮਨਾਵਾਂ।"
![ਦਿੱਲੀ ਦੀ ਔਰਤਾਂ ਨੂੰ ਕੇਜਰੀਵਾਲ ਨੇ ਕੀਤੀ ਖਾਸ ਅਪੀਲ, ਨਾਲ ਹੀ ਸਿਸੋਦੀਆ ਨੇ ਕੀਤਾ ਟਵੀਟ voting started in delhi kejriwal to women make sure to discuss with men who to vote for ਦਿੱਲੀ ਦੀ ਔਰਤਾਂ ਨੂੰ ਕੇਜਰੀਵਾਲ ਨੇ ਕੀਤੀ ਖਾਸ ਅਪੀਲ, ਨਾਲ ਹੀ ਸਿਸੋਦੀਆ ਨੇ ਕੀਤਾ ਟਵੀਟ](https://static.abplive.com/wp-content/uploads/sites/5/2019/11/25094942/kejriwal.jpg?impolicy=abp_cdn&imwidth=1200&height=675)
ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ ਲਈ ਵੋਟਿੰਗ ਸਵੇਰੇ ਅੱਠ ਵਜੇ ਸ਼ੁਰੂ ਹੋ ਗਈ ਹੈ। ਲੋਕ ਆਪਣੀ ਵੋਟ ਪਾਉਣ ਲਈ ਲਾਈਨ 'ਚ ਖੜੇ ਹਨ ਅਤੇ ਬਹੁਤ ਉਤਸ਼ਾਹਤ ਦਿਖਾਈ ਦੇ ਰਹੇ ਹਨ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਲੋਕਾਂ ਨੂੰ ਵੋਟ ਪਾਉਣ ਦੀ ਅਪੀਲ ਕੀਤੀ ਹੈ। ਕੇਜਰੀਵਾਲ ਨੇ ਔਰਤਾਂ ਨੂੰ ਇੱਕ ਅਪੀਲ ਕੀਤੀ ਹੈ ਅਤੇ ਕਿਹਾ ਹੈ ਕਿ ਉਹ ਮਰਦਾਂ ਨਾਲ ਵਿਚਾਰ ਵਟਾਂਦਰੇ ਕਰਨ ਕਿ ਵੋਟ ਕਿਸ ਨੂੰ ਪਾਉਣੀ ਸਹੀ ਹੋਵੇਗੀ।
ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ,"ਕਿਰਪਾ ਕਰਕੇ ਵੋਟ ਪਾਉਣ ਜਾਓ। ਸਾਰੀਆਂ ਔਰਤਾਂ ਨੂੰ ਇੱਕ ਖਾਸ ਅਪੀਲ, ਜਿਵੇਂ ਕਿ ਤੁਸੀਂ ਘਰ ਦੀ ਜ਼ਿੰਮੇਵਾਰੀ ਲੈਂਦੇ ਹੋ, ਇਸੇ ਤਰ੍ਹਾਂ ਦੇਸ਼ ਅਤੇ ਦਿੱਲੀ ਦੀ ਜ਼ਿੰਮੇਵਾਰੀ ਵੀ ਤੁਹਾਡੇ ਮੋਢਿਆਂ 'ਤੇ ਹੈ। ਤੁਹਾਨੂੰ ਸਾਰਿਆਂ ਨੂੰ ਵੋਟ ਪਾਉਣ ਜਾਣਾ ਚਾਹੀਦਾ ਹੈ ਅਤੇ ਆਪਣੇ ਘਰ ਦੇ ਆਦਮੀਆਂ ਨੂੰ ਵੀ ਨਾਲ ਲੈ ਕੇ ਜਾਣਾ ਚਾਹੀਦਾ ਹੈ। ਆਦਮੀਆਂ ਨਾਲ ਗੱਲਬਾਤ ਕਰ ਤੈਅ ਕਰੋ ਕੀ ਕਿਸ ਨੂੰ ਵੋਟ ਦੇਣਾ ਸਹੀ ਹੈ।”
ਇਸ ਦੇ ਨਾਲ ਹੀ ਮਨੀਸ਼ ਸਿਸੋਦੀਆ ਨੇ ਟਵਿੱਟਰ 'ਤੇ ਲਿਖਿਆ,"ਲੋਕਤੰਤਰ ਦੇ ਸਭ ਤੋਂ ਵੱਡੇ ਤੁਓਹਾਰ 'ਤੇ ਸਾਰੇ ਦਿੱਲੀ ਵਾਸੀਆਂ ਨੂੰ ਸ਼ੁੱਭਕਾਮਨਾਵਾਂ! ਅੱਜ ਦਿਲੋਂ ਆਪਣੇ ਬੱਚਿਆਂ ਦੀ ਚੰਗੀ ਪੜ੍ਹਾਈ ਲਈ ਵੋਟ ਦਿਓ। ਝਾੜੂ 'ਤੇ ਵੋਟ ਪਾਓ।"वोट डालने ज़रूर जाइये सभी महिलाओं से ख़ास अपील - जैसे आप घर की ज़िम्मेदारी उठाती हैं, वैसे ही मुल्क और दिल्ली की ज़िम्मेदारी भी आपके कंधों पर है। आप सभी महिलायें वोट डालने ज़रूर जायें और अपने घर के पुरुषों को भी ले जायें। पुरुषों से चर्चा ज़रूर करें कि किसे वोट देना सही रहेगा
— Arvind Kejriwal (@ArvindKejriwal) February 8, 2020
लोकतंत्र के महापर्व पर सभी दिल्लीवासियों को शुभकामनाएँ! आज सच्चे मन से अपने बच्चों की अच्छी शिक्षा के लिए वोट करें. झाड़ू पर वोट करें.
— Manish Sisodia (@msisodia) February 8, 2020
Follow Breaking News on abp LIVE for more latest stories and trending topics. Watch breaking news and top headlines online on abp sanjha LIVE TV Khelo khul ke, sab bhool ke - only on Games Live
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪਟਿਆਲਾ
ਤਕਨਾਲੌਜੀ
ਕ੍ਰਿਕਟ
ਦੇਸ਼
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)