ਪੜਚੋਲ ਕਰੋ

Gurpatwant Pannu: ਕੈਨੇਡਾ 'ਚ ਖਾਲਿਸਤਾਨੀ ਗੁਰਪਤਵੰਤ ਪੰਨੂ ਦੇ ਗੁਆਂਢ 'ਚ ਲੱਗੀ ਅੱਗ, ਪੰਨੂ ਨੂੰ ਬਣਾਇਆ ਜਾਣਾ ਸੀ ਨਿਸ਼ਾਨਾ ?

ਪੰਨੂ ਦੇ ਘਰ ਨੂੰ ਅੱਗ ਲੱਗਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਸਥਾਨਕ ਅਧਿਕਾਰੀ ਹਰ ਪਹਿਲੂ ਤੋਂ ਦੇਖ ਰਹੇ ਹਨ। ਇਸ ਗੱਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਘਰ ਨੂੰ ਜਾਣਬੁੱਝ ਕੇ ਅੱਗ ਲਗਾਈ ਗਈ ਤੇ ਗ਼ਲਤ ਘਰ ਨੂੰ ਨਿਸ਼ਾਨਾ ਬਣਾਇਆ ਗਿਆ। 

Gurpatwant Pannu: ਕੈਨੇਡਾ ਦੇ ਓਕਵਿਲ ਸ਼ਹਿਰ ਵਿੱਚ ਰਾਤ ਨੂੰ ਇੱਕ ਘਰ ਵਿੱਚ ਲੱਗੀ ਅੱਗ ਰਹੱਸ ਬਣ ਗਈ ਹੈ। ਇਸ ਅੱਗ 'ਚ ਕਈ ਉੱਚ ਦਰਜੇ ਦੀਆਂ ਸਪੋਰਟਸ ਕਾਰਾਂ ਵੀ ਨੁਕਸਾਨੀਆਂ ਗਈਆਂ ਹਨ। ਅੰਦਾਜ਼ਨ ਨੁਕਸਾਨ $5 ਮਿਲੀਅਨ ਤੋਂ ਵੱਧ ਹੈ। ਇਹ ਘਰ ਇਸ ਲਈ ਵੀ ਸੁਰਖੀਆਂ ਵਿੱਚ ਹੈ ਕਿਉਂਕਿ ਇਹ ਖਾਲਿਸਤਾਨ ਪੱਖੀ ਅੱਤਵਾਦੀ ਗੁਰਪਤਵੰਤ ਸਿੰਘ ਪੰਨੂ (Gurpatwant Singh Pannu) ਦੀ ਰਿਹਾਇਸ਼ ਦੇ ਨੇੜੇ ਹੈ। ਹਾਲਾਂਕਿ ਇਸ ਦੌਰਾਨ ਸਭ ਨੂੰ ਸੜਦੇ ਘਰ ਤੋਂ ਸੁਰੱਖਿਅਤ ਬਾਹਰ ਕੱਢ ਲਿਆ ਗਿਆ। 

ਜ਼ਿਕਰ ਕਰ ਦਈਏ ਕਿ  22 ਸਤੰਬਰ ਨੂੰ ਨਸਾਓ ਕਾਲਜਿਅਨ 'ਚ ਪ੍ਰਧਾਨ ਮੰਤਰੀ ਮੋਦੀ ਦੇ ਪ੍ਰੋਗਰਾਮ ਨੂੰ ਲੈ ਕੇ ਪੰਨੂ ਨੇ ਅਮਰੀਕਾ ਵਿੱਚ ਹਿੰਦੂ ਸੰਗਠਨਾਂ ਨੂੰ ਧਮਕੀ ਦਿੱਤੀ ਸੀ। ਦੋ ਮਿੰਟ ਦੀ ਵੀਡੀਓ 'ਚ ਪੰਨੂ ਨੇ ਕਿਹਾ, 'ਨਰਿੰਦਰ ਮੋਦੀ ਨਿਸ਼ਾਨਾ ਹੈ।' 

ਪੰਨੂ ਦੇ ਘਰ ਨੂੰ ਅੱਗ ਲੱਗਣ ਕਾਰਨ ਕੋਈ ਨੁਕਸਾਨ ਨਹੀਂ ਹੋਇਆ ਹੈ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕਰ ਰਹੇ ਸਥਾਨਕ ਅਧਿਕਾਰੀ ਹਰ ਪਹਿਲੂ ਤੋਂ ਦੇਖ ਰਹੇ ਹਨ। ਇਸ ਗੱਲ ਦੀ ਵੀ ਸੰਭਾਵਨਾ ਜਤਾਈ ਜਾ ਰਹੀ ਹੈ ਕਿ ਘਰ ਨੂੰ ਜਾਣਬੁੱਝ ਕੇ ਅੱਗ ਲਗਾਈ ਗਈ ਤੇ ਗ਼ਲਤ ਘਰ ਨੂੰ ਨਿਸ਼ਾਨਾ ਬਣਾਇਆ ਗਿਆ। 

ਦੱਸ ਦਈਏ ਕਿ ਪੰਨੂ ਦੇ ਕਤਲ ਦੀ ਕਥਿਤ ਸਾਜ਼ਿਸ਼ ਨੂੰ ਲੈ ਕੇ ਭਾਰਤ ਅਤੇ ਅਮਰੀਕਾ ਵਿਚਾਲੇ ਪਹਿਲਾਂ ਹੀ ਤਣਾਅ ਹੈ। ਅਮਰੀਕਾ ਦਾ ਦਾਅਵਾ ਹੈ ਕਿ ਭਾਰਤ ਨਾਲ ਜੁੜੇ ਇੱਕ ਅਧਿਕਾਰੀ ਨੇ ਪੰਨੂ ਦੇ ਕਤਲ ਦੀ ਸਾਜ਼ਿਸ਼ ਰਚੀ ਸੀ। ਇਸ ਤੋਂ ਇਲਾਵਾ ਕੈਨੇਡਾ ਸਰਕਾਰ ਨੇ ਵੀ ਖਾਲਿਸਤਾਨੀਆਂ ਦੇ ਕਤਲ ਵਿੱਚ ਭਾਰਤ ਸਰਕਾਰ ਦੀ ਭੂਮਿਕਾ ਉੱਤੇ ਸਵਾਲ ਚੁੱਕੇ ਸਨ।

2020 'ਚ ਅੱਤਵਾਦੀ ਐਲਾਨਿਆ ਗਿਆ ਸੀ ਪੰਨੂ

2019 ਵਿੱਚ ਭਾਰਤ ਸਰਕਾਰ ਨੇ ਅੱਤਵਾਦੀ ਗਤੀਵਿਧੀਆਂ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ ਗੈਰਕਾਨੂੰਨੀ ਗਤੀਵਿਧੀਆਂ ਰੋਕਥਾਮ ਐਕਟ ਯਾਨੀ UAPA ਦੇ ਤਹਿਤ ਪੰਨੂ ਦੀ ਜਥੇਬੰਦੀ SFJ ਨੂੰ ਪਾਬੰਦੀਸ਼ੁਦਾ ਕਰ ਦਿੱਤਾ ਸੀ। ਗ੍ਰਹਿ ਮੰਤਰਾਲੇ ਨੇ ਆਪਣੇ ਨੋਟੀਫਿਕੇਸ਼ਨ ਵਿੱਚ ਕਿਹਾ ਸੀ ਕਿ ਸਿੱਖਾਂ ਲਈ ਰਾਏਸ਼ੁਮਾਰੀ ਦੀ ਆੜ ਵਿੱਚ SFJ ਪੰਜਾਬ ਵਿੱਚ ਵੱਖਵਾਦ ਅਤੇ ਕੱਟੜਪੰਥੀ ਵਿਚਾਰਧਾਰਾ ਦਾ ਸਮਰਥਨ ਕਰ ਰਹੀ ਹੈ। ਸਾਲ 2020 ਵਿੱਚ ਪੰਨੂ 'ਤੇ ਵੱਖਵਾਦ ਨੂੰ ਉਤਸ਼ਾਹਿਤ ਕਰਨ ਤੇ ਪੰਜਾਬੀ ਸਿੱਖ ਨੌਜਵਾਨਾਂ ਨੂੰ ਹਥਿਆਰ ਚੁੱਕਣ ਲਈ ਉਤਸ਼ਾਹਿਤ ਕਰਨ ਦੇ ਦੋਸ਼ ਲੱਗੇ ਸਨ। ਇਸ ਤੋਂ ਬਾਅਦ 1 ਜੁਲਾਈ 2020 ਨੂੰ ਕੇਂਦਰ ਸਰਕਾਰ ਨੇ ਪੰਨੂੰ ਨੂੰ ਯੂ.ਏ.ਪੀ.ਏ. ਤਹਿਤ ਅੱਤਵਾਦੀ ਐਲਾਨ ਕਰ ਦਿੱਤਾ। 2020 ਵਿੱਚ ਸਰਕਾਰ ਨੇ SFJ ਨਾਲ ਸਬੰਧਤ 40 ਤੋਂ ਵੱਧ ਵੈਬ ਪੇਜਾਂ ਅਤੇ YouTube ਚੈਨਲਾਂ 'ਤੇ ਪਾਬੰਦੀ ਲਗਾ ਦਿੱਤੀ ਸੀ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਜਲਾਲਾਬਾਦ 'ਚ ਹੋਇਆ ਅਨੋਖਾ ਕਰਿਸ਼ਮਾ,ਇੱਕ ਹੀ ਬੰਦੇ ਦੀ ਬੈਕ-ਟੂ-ਬੈਕ ਨਿਕਲੀਆਂ 2 ਲਾਟਰੀ, ਪਰਿਵਾਰ ਖੁਸ਼

Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ

Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ

Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Advertisement
ABP Premium

ਵੀਡੀਓਜ਼

ਰਾਮ ਰਹੀਮ ਦੀ ਪੈਰੋਲ 'ਤੇ ਸਿਆਸੀ ਘਮਾਸਾਨ|abp news | abp sanjha|ਦਿੱਲੀ ਦੀਆਂ ਚੋਣਾਂ ਤੇ ਬਾਜੀ ਮਾਰਨ ਲਈ ਕੇਜਰੀਵਾਲ ਫਿਰ ਤਿਆਰRana Gurmeet Singh Sodhi ਨੇ CM Bhagwant Mann ਬਾਰੇ ਦਿੱਤਾ ਵੱਡਾ ਬਿਆਨ|Delhi Election| ਕੌਣ ਜਿੱਤੇਗਾ ਦਿੱਲੀ ਦੇ ਲੋਕਾਂ ਦਿਲ? ਕਿਸਦਾ ਪਲੜਾ ਹੈ ਭਾਰੀ..?|abp news|

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਜਲਾਲਾਬਾਦ 'ਚ ਹੋਇਆ ਅਨੋਖਾ ਕਰਿਸ਼ਮਾ,ਇੱਕ ਹੀ ਬੰਦੇ ਦੀ ਬੈਕ-ਟੂ-ਬੈਕ ਨਿਕਲੀਆਂ 2 ਲਾਟਰੀ, ਪਰਿਵਾਰ ਖੁਸ਼
ਜਲਾਲਾਬਾਦ 'ਚ ਹੋਇਆ ਅਨੋਖਾ ਕਰਿਸ਼ਮਾ,ਇੱਕ ਹੀ ਬੰਦੇ ਦੀ ਬੈਕ-ਟੂ-ਬੈਕ ਨਿਕਲੀਆਂ 2 ਲਾਟਰੀ, ਪਰਿਵਾਰ ਖੁਸ਼
Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ
Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ
Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ
Cabinet Meeting: ਪੰਜਾਬ ਸਰਕਾਰ ਲਾਏਗੀ ਵੱਡੇ ਫੈਸਲਿਆਂ 'ਤੇ ਮੋਹਰ, ਸੀਐਮ ਭਗਵੰਤ ਮਾਨ ਨੇ ਬੁਲਾਈ ਕੈਬਨਿਟ ਮੀਟਿੰਗ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Punjab News: ਪੰਜਾਬ ਦੇ ਨੌਜਵਾਨਾਂ ਲਈ ਚੰਗੀ ਖਬਰ! ਇਸ ਮਹਿਕਮੇ 'ਚ ਨਿਕਲਣਗੀਆਂ ਬੰਪਰ ਨੌਕਰੀਆਂ
Punjab News: 10,000 ਰੁਪਏ ਰਿਸ਼ਵਤ ਲੈਂਦਾ ਸੇਵਾਮੁਕਤ ਹੌਲਦਾਰ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ, ਇੰਝ ਫਰਜ਼ੀ ਡਿਊਟੀ ਦੀ ਆੜ 'ਚ ਮਾਰ ਰਿਹਾ ਸੀ ਠੱਗੀਆਂ

Punjab News: ਪਤਨੀ ਨੂੰ 14 ਵਾਰ IELTS ਕਰਵਾ ਭੇਜਿਆ UK, ਵਿਦੇਸ਼ੀ ਧਰਤੀ 'ਤੇ ਜਾ ਕੇ ਤੀਵੀਂ ਦੇ ਬਦਲੇ ਤੇਵਰ...ਪਤੀ ਨੇ ਚੁੱਕਿਆ ਖੌਫਨਾਕ ਕਦਮ

Punjab News: ਪੰਜਾਬ ਸਰਕਾਰ ਵੱਲੋਂ ਵਿਦਿਆਰਥੀਆਂ ਨੂੰ ਹੱਲਾਸ਼ੇਰੀ! ਵੰਡੀ ਗਈ ਕਰੋੜਾਂ ਦੀ ਰਾਸ਼ੀ

Whatsapp ਲੈ ਕੇ ਆ ਰਿਹੈ ਨਵਾਂ ਸ਼ਾਨਦਾਰ ਪ੍ਰਾਇਵੇਸੀ ਫੀਚਰ, ਹੁਣ ਕੋਈ ਨਹੀਂ ਜਾਣ ਪਾਏਗਾ ਤੁਹਾਡਾ ਨੰਬਰ!

Embed widget