ਪੜਚੋਲ ਕਰੋ
ਸਿਰ 'ਤੇ ਵਾਲਾਂ ਦੀ ਥਾਂ ਲਟਕ ਰਹੀਆਂ ਸੋਨੇ ਤੇ ਹੀਰੇ ਦੀਆਂ ਲੜੀਆਂ, ਰੈਪਰ Dan Sur ਨੇ ਕਰਵਾਈ ਅਜੀਬ Scalp ਸਰਜਰੀ
Mexican_Rapper_Dan_Sur_1
1/7

ਮੈਕਸੀਕੋ ਦੇ 23 ਸਾਲਾ ਰੈਪਰ ਡੈਨ ਸਰ ਨੇ ਇੱਕ ਅਜੀਬ Scalp ਸਰਜਰੀ ਕਰਵਾਈ ਹੈ। ਉਸ ਨੇ ਆਪਣੇ ਵਾਲਾਂ ਦੀ ਥਾਂ ਸੋਨੇ ਤੇ ਹੀਰੇ ਦੀ ਲੜੀਆਂ ਲਵਾਈਆਂ ਹਨ। ਅਜਿਹਾ ਕਰਨ ਵਾਲਾ ਉਹ ਦੁਨੀਆ ਦਾ ਪਹਿਲਾ ਵਿਅਕਤੀ ਹੈ।
2/7

ਮੈਕਸੀਕਨ ਰੈਪਰ ਡੈਨ ਸਰ ਨੇ ਇੱਕ ਵਿਲੱਖਣ Scalp ਸਰਜਰੀ ਕਰਵਾਈ ਹੈ। ਮੈਕਸੀਕਨ ਰੈਪਰ ਡੈਨ ਸਰ ਨੇ ਲਾਈਮ ਲਾਈਟ ਵਿੱਚ ਆਉਣ ਲਈ ਅਜਿਹਾ ਕੰਮ ਕੀਤਾ ਹੈ।
Published at : 14 Sep 2021 12:37 PM (IST)
ਹੋਰ ਵੇਖੋ





















