ਪੜਚੋਲ ਕਰੋ
Sunroof Cars Under 10 Lakh: ਕਾਰ 'ਚ ਮਿਲਣ ਵਾਲੇ ਇਸ ਫੀਚਰ ਦੇ ਚਰਚੇ, ਸਿਰਫ 10 ਲੱਖ ਦੇ ਬਜਟ 'ਚ ਹੋ ਜਾਵੇਗਾ ਤੁਹਾਡਾ ਕੰਮ !
ਜੇਕਰ ਇਸ ਤਿਉਹਾਰ 'ਤੇ ਕੋਈ ਕਾਰ ਤੁਹਾਡੇ ਘਰ ਆਉਣ ਵਾਲੀ ਹੈ ਤਾਂ ਤੁਸੀਂ ਸਨਰੂਫ ਦੇ ਨਾਲ ਆਉਣ ਵਾਲੀਆਂ ਇਨ੍ਹਾਂ ਬਜਟ ਗੱਡੀਆਂ 'ਤੇ ਵੀ ਵਿਚਾਰ ਕਰ ਸਕਦੇ ਹੋ।
Sunroof Cars Under 10 Lakh
1/5

ਇਸ ਲਿਸਟ 'ਚ ਪਹਿਲਾ ਨਾਂ Hyundai Exeter micro SUV ਦਾ ਹੈ। 6-10.1 ਲੱਖ ਰੁਪਏ ਐਕਸ-ਸ਼ੋਰੂਮ ਕੀਮਤ ਵਾਲੀ ਇਹ ਕਾਰ ਸਨਰੂਫ ਨਾਲ ਲੈਸ ਹੈ। 1197cc ਇੰਜਣ ਵਾਲੀ ਇਹ ਕਾਰ CNG ਵੇਰੀਐਂਟ 'ਚ ਵੀ ਉਪਲਬਧ ਹੈ।
2/5

ਹੁੰਡਈ ਦੀ ਮਸ਼ਹੂਰ ਪ੍ਰੀਮੀਅਮ ਹੈਚਬੈਕ i20 ਨੂੰ ਸਨਰੂਫ ਨਾਲ ਵੀ ਖਰੀਦਿਆ ਜਾ ਸਕਦਾ ਹੈ। ਜਿਸ ਦੀ ਕੀਮਤ 6.99 ਲੱਖ ਰੁਪਏ ਤੋਂ ਲੈ ਕੇ 11.16 ਲੱਖ ਰੁਪਏ ਐਕਸ-ਸ਼ੋਰੂਮ ਹੈ। ਇਹ 1197cc ਇੰਜਣ ਦੇ ਨਾਲ ਪੈਟਰੋਲ ਵੇਰੀਐਂਟ 'ਚ ਉਪਲਬਧ ਹੈ।
Published at : 27 Oct 2023 04:41 PM (IST)
ਹੋਰ ਵੇਖੋ





















