ਪੜਚੋਲ ਕਰੋ
Fastest Cars Available in India: ਭਾਰਤ 'ਚ ਵੀ ਹਨ ਹਵਾ ਨਾਲ ਗੱਲਾਂ ਕਰਨ ਵਾਲੀਆਂ ਇਹ ਗੱਡੀਆਂ, ਤਸਵੀਰਾਂ ਦੇਖ ਕੇ ਹੋ ਜਾਓਗੇ ਬਾਗੋ-ਬਾਗ
Top-Speed Cars in India: ਇਸ ਖਬਰ ਵਿੱਚ, ਅਸੀਂ ਤੁਹਾਨੂੰ ਭਾਰਤ ਵਿੱਚ ਵਿਕਣ ਵਾਲੀਆਂ ਉਨ੍ਹਾਂ ਗੱਡੀਆਂ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ, ਜੋ ਆਪਣੀ ਸਪੀਡ ਲਈ ਜਾਣੀਆਂ ਜਾਂਦੀਆਂ ਹਨ।
ਭਾਰਤ 'ਚ ਵੀ ਹਨ ਹਵਾ ਨਾਲ ਗੱਲਾਂ ਕਰਨ ਵਾਲੀਆਂ ਇਹ ਗੱਡੀਆਂ, ਤਸਵੀਰਾਂ ਦੇਖ ਕੇ ਹੋ ਜਾਓਗੇ ਬਾਗੋ-ਬਾਗ
1/5

ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ Lamborghini ਦੀ Aventador LP 780 4 Ultimate ਕਾਰ ਦਾ ਹੈ। ਜਿਸ ਦੀ ਟਾਪ ਸਪੀਡ 355 km/h ਹੈ ਅਤੇ ਇਸਦੀ ਕੀਮਤ 9 ਕਰੋੜ ਐਕਸ-ਸ਼ੋਰੂਮ ਹੈ।
2/5

ਦੂਜੀ ਕਾਰ ਫਰਾਰੀ ਦੀ SF90 Stradale Coupé V8 ਹੈ। ਇਸ ਕਾਰ ਦੀ ਟਾਪ ਸਪੀਡ 340 km/h ਤੱਕ ਹੈ ਅਤੇ ਇਸ ਕਾਰ ਦੀ ਕੀਮਤ 7.5 ਕਰੋੜ ਰੁਪਏ ਹੈ।
Published at : 30 May 2023 02:23 PM (IST)
ਹੋਰ ਵੇਖੋ





















