ਪੜਚੋਲ ਕਰੋ
Upcoming Cars: ਜੇ ਤੁਸੀਂ ਵੀ ਕਰ ਰਹੇ ਹੋ ਨਵੀਂ ਕਾਰ ਖਰੀਦਣ ਦੀ ਤਿਆਰੀ, ਤਾਂ ਜਲਦੀ ਹੀ ਆ ਰਹੇ ਨੇ ਇਹ ਮਾਡਲ, ਕਰੋ ਗ਼ੌਰ
ਜੇਕਰ ਤੁਸੀਂ ਇਸ ਸਾਲ ਆਪਣੇ ਘਰ ਕਾਰ ਲਿਆਉਣ ਦੀ ਤਿਆਰੀ ਕਰ ਲਈ ਹੈ ਤਾਂ ਪੈਸਿਆਂ ਦਾ ਇੰਤਜ਼ਾਮ ਕਰ ਲਓ ਕਿਉਂਕਿ ਇਸ ਸਾਲ ਆਟੋ ਬਾਜ਼ਾਰ 'ਚ ਕਈ ਸ਼ਾਨਦਾਰ ਕਾਰਾਂ ਆਉਣ ਵਾਲੀਆਂ ਹਨ। ਅੱਗੇ ਅਸੀਂ ਤੁਹਾਨੂੰ ਉਨ੍ਹਾਂ ਦੀ ਇੱਕ ਝਲਕ ਦੇਣ ਜਾ ਰਹੇ ਹਾਂ।
Upcoming Cars
1/5

ਇਸ ਲਿਸਟ 'ਚ ਸਭ ਤੋਂ ਪਹਿਲਾਂ ਨਾਂ ਮਾਰੂਤੀ ਸੁਜ਼ੂਕੀ ਫੇਸਲਿਫਟ ਦਾ ਹੈ, ਜਿਸ ਨੂੰ ਲੇਟੈਸਟ ਫੀਚਰਸ ਨਾਲ ਲਾਂਚ ਕੀਤਾ ਜਾਵੇਗਾ। ਇਹ ਕਾਰ ਘਰੇਲੂ ਬਾਜ਼ਾਰ ਵਿੱਚ ਇੱਕ ਪ੍ਰਸਿੱਧ ਕਾਰ ਹੈ ਅਤੇ 2023 ਵਿੱਚ ਸਭ ਤੋਂ ਵੱਧ ਵਿਕਣ ਵਾਲੀ ਹੈਚਬੈਕ ਦਾ ਖਿਤਾਬ ਜਿੱਤ ਚੁੱਕੀ ਹੈ।
2/5

ਦੂਜੀ ਕਾਰ Hyundai Creta ਫੇਸਲਿਫਟ ਹੈ। ਇਸ ਦੇ ਲਈ ਜ਼ਿਆਦਾ ਇੰਤਜ਼ਾਰ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ, ਕਿਉਂਕਿ ਇਸ ਨੂੰ 16 ਜਨਵਰੀ ਨੂੰ ਲਾਂਚ ਕੀਤਾ ਜਾਵੇਗਾ। ਇਸ SUV 'ਚ ADAS ਅਤੇ 360 ਡਿਗਰੀ ਵਰਗੇ ਨਵੀਨਤਮ ਟੈਕਨਾਲੋਜੀ ਫੀਚਰਸ ਦੇਖਣ ਨੂੰ ਮਿਲਣਗੇ।
Published at : 07 Jan 2024 12:17 PM (IST)
ਹੋਰ ਵੇਖੋ





















