ਪੜਚੋਲ ਕਰੋ
ਜੇ ATM ਵਿੱਚ ਕਾਰਡ ਦਾ ਪਿੰਨ ਉਲਟਾ ਭਰ ਦਿਆਂਗੇ ਤਾਂ ਕੀ ਆਵੇਗੀ ਪੁਲਿਸ? ਜਾਣੋ ਕੀ ਹੈ ਸੱਚ
ATM Pin Hacks: ਇਹ ਤੱਥ ਅਕਸਰ ਸਾਂਝਾ ਕੀਤਾ ਜਾਂਦਾ ਹੈ ਕਿ ਜੇਕਰ ATM ਵਿੱਚ ਪਿੰਨ ਉਲਟਾ ਪਾ ਦਿੱਤਾ ਜਾਵੇ ਤਾਂ ਪੁਲਿਸ ਆ ਜਾਂਦੀ ਹੈ। ਤਾਂ ਆਓ ਅੱਜ ਇਹ ਜਾਣਨ ਦੀ ਕੋਸ਼ਿਸ਼ ਕਰੀਏ ਕਿ ਇਸ ਵਿੱਚ ਕਿੰਨੀ ਸੱਚਾਈ ਹੈ?
ATM PIN
1/5

ਸੋਸ਼ਲ ਮੀਡੀਆ ਅਤੇ ਵਟਸਐਪ ਗਰੁੱਪਾਂ 'ਤੇ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ ਜੇਕਰ ਕੋਈ ਤੁਹਾਡੇ ATM ਤੋਂ ਜ਼ਬਰਦਸਤੀ ਪੈਸੇ ਕਢਾਉਂਦਾ ਹੈ, ਤਾਂ ਤੁਹਾਨੂੰ ATM 'ਚ ਰਿਵਰਸ ਪਿੰਨ ਦਾਖਲ ਕਰਨਾ ਚਾਹੀਦਾ ਹੈ, ਇਸ ਨਾਲ ਸੁਰੱਖਿਆ ਫੀਚਰ ਐਕਟੀਵੇਟ ਹੋ ਜਾਵੇਗਾ।
2/5

ਇਸ ਤੋਂ ਬਾਅਦ ਏਟੀਐਮ ਨੂੰ ਤਾਲਾ ਲੱਗ ਜਾਵੇਗਾ ਅਤੇ ਇਸ ਦੀ ਜਾਣਕਾਰੀ ਪੁਲਿਸ ਨੂੰ ਮਿਲੇਗੀ ਅਤੇ ਪੁਲਿਸ ਤੁਹਾਡੀ ਮਦਦ ਲਈ ਆਵੇਗੀ।
Published at : 18 Jan 2024 02:47 PM (IST)
ਹੋਰ ਵੇਖੋ





















