ਪੜਚੋਲ ਕਰੋ
ਹਰ ਰੋਜ਼ ਇੱਕ ਅਰਬ ਟਨ ਅਨਾਜ ਹੋ ਰਿਹੈ ਬਰਬਾਦ, 20 ਫ਼ੀਸਦੀ ਅਨਾਜ ਸੁੱਟਿਆ ਜਾ ਰਿਹਾ ਕੂੜੇ 'ਚ
ਸੰਯੁਕਤ ਰਾਸ਼ਟਰ ਵਾਤਾਵਰਣ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਇੰਗਰ ਐਡਰਸਨ ਨੇ ਕਿਹਾ ਕਿ ਬਾਜ਼ਾਰ ਵਿੱਚ ਉਪਲਬਧ ਭੋਜਨ ਉਤਪਾਦਾਂ ਦਾ ਪੰਜਵਾਂ ਹਿੱਸਾ ਬਰਬਾਦ ਹੋ ਜਾਂਦਾ ਹੈ। ਜ਼ਿਆਦਾਤਰ ਭੋਜਨ ਪਰਿਵਾਰਾਂ ਦੁਆਰਾ ਬਰਬਾਦ ਕੀਤਾ ਜਾਂਦਾ ਹੈ।
wasted
1/6

Man Driving Scooter And 2 Girls Playing Holi: ਦੇਸ਼ ਭਰ ਵਿੱਚ ਹਾਲ ਹੀ 'ਚ ਹੋਲੀ ਦਾ ਤਿਉਹਾਰ ਬੜ੍ਹੀ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਲੋਕਾਂ ਵੱਲੋਂ ਖੂਬ ਮਸਤੀ ਕੀਤੀ ਗਈ। ਹਾਲਾਂਕਿ ਇਨ੍ਹਾਂ ਵਿੱਚੋਂ ਕੁਝ ਲੋਕਾਂ ਨੂੰ ਹੋਲੀ ਮੌਕੇ ਮਸਤੀ ਕਰਨਾ ਭਾਰੀ ਪੈ ਗਿਆ। ਦਰਅਸਲ, ਸੋਸ਼ਲ ਮੀਡੀਆ ਉੱਪਰ ਇੱਕ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਸਕੂਟੀ 'ਤੇ ਬੈਠੀਆਂ ਦੋ ਲੜਕੀਆਂ ਇਕ-ਦੂਜੇ 'ਤੇ ਰੰਗ ਲਾਉਂਦੀਆਂ ਨਜ਼ਰ ਆ ਰਹੀਆਂ ਹਨ। ਦੋਵੇਂ ਅਸ਼ਲੀਲ ਹਰਕਤਾਂ ਵੀ ਕਰ ਰਹੀਆਂ ਹਨ।
2/6

ਇੱਕ ਨੌਜਵਾਨ ਸਕੂਟੀ ਚਲਾ ਰਿਹਾ ਸੀ। ਪੁਲਿਸ ਨੇ ਇਸ ਵੀਡੀਓ ’ਤੇ ਕਾਰਵਾਈ ਕਰਦਿਆਂ 33 ਹਜ਼ਾਰ ਰੁਪਏ ਦਾ ਚਲਾਨ ਕੱਟਿਆ ਹੈ। ਪਰ ਹੁਣ ਇਨ੍ਹਾਂ ਦੋ ਕੁੜੀਆਂ ਵਿੱਚੋਂ ਇੱਕ ਦਾ ਨਵਾਂ ਵੀਡੀਓ ਸਾਹਮਣੇ ਆਇਆ ਹੈ। ਇਸ ਵੀਡੀਓ 'ਚ ਲੜਕੀ ਇੱਕ ਲੜਕੇ ਨਾਲ ਰੋਮਾਂਸ ਕਰਦੀ ਨਜ਼ਰ ਆ ਰਹੀ ਹੈ। ਦੋਵੇਂ ਇਕ-ਦੂਜੇ 'ਤੇ ਰੰਗ ਲਗਾ ਰਹੇ ਹਨ।
Published at : 29 Mar 2024 02:28 PM (IST)
ਹੋਰ ਵੇਖੋ





















