ਪੜਚੋਲ ਕਰੋ
ਭਾਰਤ ਵਿੱਚ ਕਿੱਥੇ ਹਨ ਸੋਨੇ ਦੀਆਂ ਖਦਾਣਾ, ਪੂਰੀ ਦੁਨੀਆ ਵਿੱਚ ਹਰ ਸਾਲ ਕਿੰਨਾ ਨਿਕਲਦਾ ਹੈ ਸੋਨਾ?
Gold Mines in India: ਸੋਨਾ ਇੱਕ ਕੀਮਤੀ ਧਾਤ ਹੈ, ਜੋ ਦੁਨੀਆਂ ਦੇ ਕਈ ਦੇਸ਼ਾਂ ਵਿੱਚੋਂ ਕੱਢੀ ਜਾਂਦੀ ਹੈ। ਇਨ੍ਹਾਂ ਦੇਸ਼ਾਂ ਵਿੱਚ ਭਾਰਤ ਵੀ ਸ਼ਾਮਲ ਹੈ ਪਰ ਸਭ ਤੋਂ ਵੱਧ ਸੋਨਾ ਚੀਨ ਵਿੱਚ ਕੱਢਿਆ ਜਾਂਦਾ ਹੈ।
ਭਾਰਤ ਵਿੱਚ ਕਿੱਥੇ ਹਨ ਸੋਨੇ ਦੀਆਂ ਖਦਾਣਾ, ਪੂਰੀ ਦੁਨੀਆ ਵਿੱਚ ਹਰ ਸਾਲ ਕਿੰਨਾ ਨਿਕਲਦਾ ਹੈ ਸੋਨਾ?
1/6

ਭਾਰਤ ਵਿਚ ਕਈ ਥਾਵਾਂ 'ਤੇ ਖਦਾਣਾਂ ਹਨ, ਜਿੱਥੋਂ ਸੋਨਾ ਕੱਢਿਆ ਜਾਂਦਾ ਹੈ। ਵਰਲਡ ਗੋਲਡ ਕਾਉਂਸਿਲ ਮੁਤਾਬਕ ਦੁਨੀਆ ਵਿੱਚ ਸੋਨੇ ਦੀ ਮਾਈਨਿੰਗ ਦੀ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਕਰੀਬ ਦੋ ਲੱਖ ਟਨ ਸੋਨਾ ਕੱਢਿਆ ਜਾ ਚੁੱਕਾ ਹੈ।
2/6

ਭਾਰਤੀ ਔਰਤਾਂ ਕੋਲ 21 ਹਜ਼ਾਰ ਟਨ ਸੋਨਾ ਹੈ। ਇਹ ਮਾਤਰਾ ਸਭ ਤੋਂ ਵੱਧ ਹੈ ਅਤੇ ਇੱਥੋਂ ਤੱਕ ਕਿ ਦੁਨੀਆ ਦੇ ਚੋਟੀ ਦੇ ਪੰਜ ਬੈਂਕਾਂ ਕੋਲ ਇੰਨਾ ਸੋਨਾ ਭੰਡਾਰ ਨਹੀਂ ਹੈ।
Published at : 23 Jun 2023 01:00 PM (IST)
ਹੋਰ ਵੇਖੋ





















