ਪੜਚੋਲ ਕਰੋ
Punjab Elections: ਨੌਜਵਾਨਾਂ ਤੋਂ ਬਜ਼ੁਰਗਾਂ ਤੱਕ ਆਪਣੇ ਹੱਕ ਦਾ ਇਸਤੇਮਾਲ ਕਰ ਲੋਕ ਕਰ ਰਹੇ ਉਮੀਦਵਾਰਾਂ ਦੀ ਕਿਸਮਤ ਤੈਅ, ਲ਼ਾੜਾ-ਲਾੜੀ ਨੇ ਵੀ ਭੁਗਤਾਈ ਵੋਟ
ਪੰਜਾਬ ਵਿਧਾਨ ਸਭਾ ਚੋਣਾਂ
1/7

ਲੋਕਤੰਤਰ ਦਾ ਸਭ ਤੋਂ ਵੱਡਾ ਤਿਓਹਾਰ ਚੋਣਾਂ। ਪੰਜਾਬ 'ਚ ਵਿਧਾਨ ਸਭਾ ਚੋਣਾਂ ਦੀਆਂ 117 ਵਿਧਾਨਸਭਾ ਸੀਟਾਂ ਲਈ ਵੋਟਰ ਮਤਦਾਨ ਕਰ ਰਹੇ ਹਨ । 1304 ਉਮੀਦਵਾਰਾਂ ਦੀ ਕਿਸਮਤ ਅੱਜ ਈਵੀਐੱਮ 'ਚ ਬੰਦ ਹੋ ਜਾਵੇਗੀ। ਜਿਹਨਾਂ ਦਾ ਫੈਸਲਾ 10 ਮਾਰਚ ਨੂੰ ਸਭ ਦੇ ਸਾਹਮਣੇ ਹੋਵੇਗਾ।
2/7

ਅੱਜ ਨੌਜਵਾਨਾਂ ਤੋਂ ਲੈ ਕੇ ਬਜ਼ੁਰਗਾਂ ਤੱਕ ਆਪਣੇ ਹੱਕ ਦਾ ਇਸਤੇਮਾਲ ਕਰਕੇ ਉਮੀਦਵਾਰਾਂ ਦੀ ਕਿਸਮਤ ਤੈਅ ਕਰ ਰਹੇ ਹਨ।
Published at : 20 Feb 2022 02:40 PM (IST)
ਹੋਰ ਵੇਖੋ





















