ਪੜਚੋਲ ਕਰੋ
Punjab Elections Results 2022: ਲੁਧਿਆਣਾ 'ਚ ਨਤੀਜਿਆਂ ਤੋਂ ਪਹਿਲਾਂ ਹੀ ਤਿਆਰ ਹੋ ਰਹੇ ਜਿੱਤ ਦੇ ਲੱਡੂ, ਉਮੀਦਵਾਰਾਂ ਨੇ ਦਿੱਤੇ ਆਰਡਰ, ਦੇਖੋ ਤਸਵੀਰਾਂ
ਲੱਡੂਆਂ ਦੇ ਆਰਡਰ
1/5

ਪੰਜਾਬ ਸਮੇਤ ਪੰਜ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ ਦੇ ਨਤੀਜੇ (Vidhan Sabha Elections Result) 10 ਮਾਰਚ ਨੂੰ ਐਲਾਨੇ ਜਾਣੇ ਹਨ।
2/5

ਨਤੀਜਿਆਂ ਤੋਂ ਪਹਿਲਾਂ ਸੋਮਵਾਰ ਸ਼ਾਮ ਨੂੰ ਐਗਜ਼ਿਟ ਪੋਲ ਜਾਰੀ ਕਰ ਦਿੱਤੇ ਗਏ ਹਨ। ਕੁਝ ਐਗਜ਼ਿਟ ਪੋਲ ਅਤੇ ਕੁਝ ਉਮੀਦਵਾਰਾਂ ਦੇ ਆਪਣੇ ਮੁਲਾਂਕਣ ਦੇ ਆਧਾਰ 'ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਅਤੇ ਉਨ੍ਹਾਂ ਦੇ ਉਮੀਦਵਾਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਲੱਡੂਆਂ ਦਾ ਆਰਡਰ ਦੇ ਰਹੇ ਹਨ।
Published at : 09 Mar 2022 11:05 AM (IST)
ਹੋਰ ਵੇਖੋ





















