ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Aishwarya Rai: ਬੱਚਨ ਪਰਿਵਾਰ ਦੇ ਇਸ ਨਿਯਮ ਕਰਕੇ ਨਹੀਂ ਹੋਵੇਗਾ ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਦਾ ਤਲਾਕ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਕਲੇਸ਼
Aishwarya Rai Abhishek Bachchan: ਪ੍ਰੋਬਲਮ ਇੰਨੀਂ ਜ਼ਿਆਦਾ ਵਧ ਗਈ ਹੈ ਕਿ ਐਸ਼ ਦਾ ਤਲਾਕ ਹੋਣ ਵਾਲਾ ਹੈ। ਇਸ ਗੱਲ ਨੂੰ ਬੱਚਨ ਪਰਿਵਾਰ ਦੇ ਕਰੀਬੀ ਸੂਤਰ ਨੇ ਕਨਫਰਮ ਕੀਤਾ ਹੈ। ਝਗੜੇ ਦੇ ਕਾਰਨ ਹੀ ਐਸ਼ਵਰਿਆ ਰਾਏ ਨੇ ਬੱਚਨ ਹਾਊਸ ਛੱਡ ਦਿੱਤਾ ਹੈ।
![Aishwarya Rai Abhishek Bachchan: ਪ੍ਰੋਬਲਮ ਇੰਨੀਂ ਜ਼ਿਆਦਾ ਵਧ ਗਈ ਹੈ ਕਿ ਐਸ਼ ਦਾ ਤਲਾਕ ਹੋਣ ਵਾਲਾ ਹੈ। ਇਸ ਗੱਲ ਨੂੰ ਬੱਚਨ ਪਰਿਵਾਰ ਦੇ ਕਰੀਬੀ ਸੂਤਰ ਨੇ ਕਨਫਰਮ ਕੀਤਾ ਹੈ। ਝਗੜੇ ਦੇ ਕਾਰਨ ਹੀ ਐਸ਼ਵਰਿਆ ਰਾਏ ਨੇ ਬੱਚਨ ਹਾਊਸ ਛੱਡ ਦਿੱਤਾ ਹੈ।](https://feeds.abplive.com/onecms/images/uploaded-images/2023/12/16/56b7c27b43a0f9d876c8658137afa12f1702742556156469_original.png?impolicy=abp_cdn&imwidth=720)
ਬੱਚਨ ਪਰਿਵਾਰ ਦੇ ਇਸ ਨਿਯਮ ਕਰਕੇ ਨਹੀਂ ਹੋਵੇਗਾ ਐਸ਼ਵਰਿਆ ਰਾਏ ਤੇ ਅਭਿਸ਼ੇਕ ਬੱਚਨ ਦਾ ਤਲਾਕ, ਜਾਣੋ ਕਿਵੇਂ ਸ਼ੁਰੂ ਹੋਇਆ ਸੀ ਕਲੇਸ਼
1/9
![ਬਾਲੀਵੁੱਡ ਦੀ ਸਭ ਤੋਂ ਟੈਲੇਂਟਡ ਤੇ ਖੂਬਸੂਰਤ ਅਭਿਨੇਤਰੀ ਐਸ਼ਵਰਿਆ ਰਾਏ ਇੰਨੀਂ ਦਿਨੀਂ ਖੂਬ ਸੁਰਖੀਆਂ ;ਚ ਬਣੀ ਹੋਈ ਹੈ। ਦਰਅਸਲ, ਐਸ਼ਵਰਿਆ ਦਾ ਆਪਣੇ ਸਹੁਰੇ ਪਰਿਵਾਰ ਤੇ ਪਤੀ ਨਾਲ ਝਗੜਾ ਚੱਲ ਰਿਹਾ ਹੈ।](https://feeds.abplive.com/onecms/images/uploaded-images/2023/12/16/394659692a460258b45a99f1424ea357984dc.jpg?impolicy=abp_cdn&imwidth=720)
ਬਾਲੀਵੁੱਡ ਦੀ ਸਭ ਤੋਂ ਟੈਲੇਂਟਡ ਤੇ ਖੂਬਸੂਰਤ ਅਭਿਨੇਤਰੀ ਐਸ਼ਵਰਿਆ ਰਾਏ ਇੰਨੀਂ ਦਿਨੀਂ ਖੂਬ ਸੁਰਖੀਆਂ ;ਚ ਬਣੀ ਹੋਈ ਹੈ। ਦਰਅਸਲ, ਐਸ਼ਵਰਿਆ ਦਾ ਆਪਣੇ ਸਹੁਰੇ ਪਰਿਵਾਰ ਤੇ ਪਤੀ ਨਾਲ ਝਗੜਾ ਚੱਲ ਰਿਹਾ ਹੈ।
2/9
![ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਅਮਿਤਾਭ ਦੀ ਧੀ ਸ਼ਵੇਤਾ ਆਪਣਾ ਘਰ ਛੱਡ ਆਪਣੇ ਮਾਪਿਆਂ ਯਾਨਿ ਅਮਿਤਾਭ ਤੇ ਜਯਾ ਕੋਲ ਰਹਿਣ ਆਈ ਹੈ, ਉਦੋਂ ਤੋਂ ਹੀ ਐਸ਼ ਦੇ ਆਪਣੇ ਸਹੁਰੇ ਪਰਿਵਾਰ ਨਾਲ ਰਿਸ਼ਤੇ ਹੋਰ ਵਿਗੜ ਗਏ ਹਨ।](https://feeds.abplive.com/onecms/images/uploaded-images/2023/12/16/efaf98db2eac3a61946ca0282ae6ddd458f32.jpg?impolicy=abp_cdn&imwidth=720)
ਕਿਹਾ ਜਾ ਰਿਹਾ ਹੈ ਕਿ ਜਦੋਂ ਤੋਂ ਅਮਿਤਾਭ ਦੀ ਧੀ ਸ਼ਵੇਤਾ ਆਪਣਾ ਘਰ ਛੱਡ ਆਪਣੇ ਮਾਪਿਆਂ ਯਾਨਿ ਅਮਿਤਾਭ ਤੇ ਜਯਾ ਕੋਲ ਰਹਿਣ ਆਈ ਹੈ, ਉਦੋਂ ਤੋਂ ਹੀ ਐਸ਼ ਦੇ ਆਪਣੇ ਸਹੁਰੇ ਪਰਿਵਾਰ ਨਾਲ ਰਿਸ਼ਤੇ ਹੋਰ ਵਿਗੜ ਗਏ ਹਨ।
3/9
![ਹੁਣ ਇਹ ਪ੍ਰੋਬਲਮ ਇੰਨੀਂ ਜ਼ਿਆਦਾ ਵਧ ਗਈ ਹੈ ਕਿ ਐਸ਼ ਤੇ ਅਭਿਸ਼ੇਕ ਦਾ ਤਲਾਕ ਹੋਣ ਵਾਲਾ ਹੈ। ਇਸ ਗੱਲ ਨੂੰ ਬੱਚਨ ਪਰਿਵਾਰ ਦੇ ਹੀ ਇੱਕ ਕਰੀਬੀ ਸੂਤਰ ਨੇ ਕਨਫਰਮ ਕੀਤਾ ਹੈ। ਇਹੀ ਨਹੀਂ ਇਸ ਝਗੜੇ ਦੇ ਕਾਰਨ ਹੀ ਐਸ਼ਵਰਿਆ ਰਾਏ ਨੇ ਬੱਚਨ ਹਾਊਸ ਛੱਡ ਦਿੱਤਾ ਹੈ ਅਤੇ ਆਪਣੀ ਮਾਂ ਦੇ ਘਰ ਰਹਿ ਰਹੀ ਹੈ।](https://feeds.abplive.com/onecms/images/uploaded-images/2023/12/16/792069df363c9e9a3737d98e38ffb46e89c5f.jpg?impolicy=abp_cdn&imwidth=720)
ਹੁਣ ਇਹ ਪ੍ਰੋਬਲਮ ਇੰਨੀਂ ਜ਼ਿਆਦਾ ਵਧ ਗਈ ਹੈ ਕਿ ਐਸ਼ ਤੇ ਅਭਿਸ਼ੇਕ ਦਾ ਤਲਾਕ ਹੋਣ ਵਾਲਾ ਹੈ। ਇਸ ਗੱਲ ਨੂੰ ਬੱਚਨ ਪਰਿਵਾਰ ਦੇ ਹੀ ਇੱਕ ਕਰੀਬੀ ਸੂਤਰ ਨੇ ਕਨਫਰਮ ਕੀਤਾ ਹੈ। ਇਹੀ ਨਹੀਂ ਇਸ ਝਗੜੇ ਦੇ ਕਾਰਨ ਹੀ ਐਸ਼ਵਰਿਆ ਰਾਏ ਨੇ ਬੱਚਨ ਹਾਊਸ ਛੱਡ ਦਿੱਤਾ ਹੈ ਅਤੇ ਆਪਣੀ ਮਾਂ ਦੇ ਘਰ ਰਹਿ ਰਹੀ ਹੈ।
4/9
![ਇਸ ਸੂਤਰ ਨੇ ਇਹ ਵੀ ਖੁਲਾਸਾ ਕੀਤਾ ਕਿ ਜੇ ਐਸ਼ ਅਪਣੇ ਸਹੁਰੇ ਘਰ ਆਉਂਦੀ ਵੀ ਹੈ ਤਾਂ ਸਹੁਰੇ ਘਰ ਐਸ਼ ਨੂੰ ਬਿਲਕੁਲ ਅਲੱਗ ਹਿੱਸਾ ਦਿੱਤਾ ਗਿਆ ਹੈ। ਇਹੀ ਨਹੀਂ ਉਸ ਦੀ ਐਂਟਰੀ ਵੀ ਹੋਰ ਗੇਟ ਤੋਂ ਹੁੰਦੀ ਹੈ, ਤਾਂ ਕਿ ਉਸ ਦਾ ਸਾਹਮਣੇ ਆਪਣੇ ਸਹੁਰਿਆਂ ਖਾਸ ਕਰਕੇ ਸੱਸ ਜਯਾ ਬੱਚਨ ਨਾਲ ਨਾ ਹੋ ਸਕੇ। ਘਰ ਦੇ ਇਸ ਹਿੱਸੇ 'ਚ ਐਸ਼ ਆਪਣੇ ਪਤੀ ਅਭਿਸ਼ੇਕ ਤੇ ਧੀ ਆਰਾਧਿਆ ਦੇ ਨਾਲ ਰਹਿੰਦੀ ਹੈ।](https://feeds.abplive.com/onecms/images/uploaded-images/2023/12/16/efc7da8df082905ed77570509e96f33c754db.jpg?impolicy=abp_cdn&imwidth=720)
ਇਸ ਸੂਤਰ ਨੇ ਇਹ ਵੀ ਖੁਲਾਸਾ ਕੀਤਾ ਕਿ ਜੇ ਐਸ਼ ਅਪਣੇ ਸਹੁਰੇ ਘਰ ਆਉਂਦੀ ਵੀ ਹੈ ਤਾਂ ਸਹੁਰੇ ਘਰ ਐਸ਼ ਨੂੰ ਬਿਲਕੁਲ ਅਲੱਗ ਹਿੱਸਾ ਦਿੱਤਾ ਗਿਆ ਹੈ। ਇਹੀ ਨਹੀਂ ਉਸ ਦੀ ਐਂਟਰੀ ਵੀ ਹੋਰ ਗੇਟ ਤੋਂ ਹੁੰਦੀ ਹੈ, ਤਾਂ ਕਿ ਉਸ ਦਾ ਸਾਹਮਣੇ ਆਪਣੇ ਸਹੁਰਿਆਂ ਖਾਸ ਕਰਕੇ ਸੱਸ ਜਯਾ ਬੱਚਨ ਨਾਲ ਨਾ ਹੋ ਸਕੇ। ਘਰ ਦੇ ਇਸ ਹਿੱਸੇ 'ਚ ਐਸ਼ ਆਪਣੇ ਪਤੀ ਅਭਿਸ਼ੇਕ ਤੇ ਧੀ ਆਰਾਧਿਆ ਦੇ ਨਾਲ ਰਹਿੰਦੀ ਹੈ।
5/9
![ਰਿਪੋਰਟਾਂ ਦੇ ਮੁਤਾਬਕ ਐਸ਼ ਦਾ ਬੱਚਨ ਪਰਿਵਾਰ ਨਾਲ ਕਲੇਸ਼ ਜਯਾ ਕਰਕੇ ਸ਼ੁਰੂ ਹੋਇਆ। ਬੱਚਨ ਪਰਿਵਾਰ ਦੇ ਇਸ ਕਰੀਬੀ ਸੂਤਰ ਨੇ ਇਹ ਵੀ ਦੱਸਿਆ ਕਿ ਜਯਾ ਬੱਚਨ ਐਸ਼ ਨੂੰ ਆਪਣੀ ਨੂੰਹ ਨਹੀਂ ਮੰਨਦੀ। ਇਹੀ ਨਹੀਂ ਐਸ਼ ਤੇ ਜਯਾ ਵਿਚਾਲੇ ਕਈ ਸਾਲਾਂ ਤੋਂ ਕੋਈ ਗੱਲਬਾਤ ਵੀ ਨਹੀਂ ਹੋਈ ਹੈ।](https://feeds.abplive.com/onecms/images/uploaded-images/2023/12/16/ea0323f5ac1a2b11042a523c8a2c49a1255db.jpg?impolicy=abp_cdn&imwidth=720)
ਰਿਪੋਰਟਾਂ ਦੇ ਮੁਤਾਬਕ ਐਸ਼ ਦਾ ਬੱਚਨ ਪਰਿਵਾਰ ਨਾਲ ਕਲੇਸ਼ ਜਯਾ ਕਰਕੇ ਸ਼ੁਰੂ ਹੋਇਆ। ਬੱਚਨ ਪਰਿਵਾਰ ਦੇ ਇਸ ਕਰੀਬੀ ਸੂਤਰ ਨੇ ਇਹ ਵੀ ਦੱਸਿਆ ਕਿ ਜਯਾ ਬੱਚਨ ਐਸ਼ ਨੂੰ ਆਪਣੀ ਨੂੰਹ ਨਹੀਂ ਮੰਨਦੀ। ਇਹੀ ਨਹੀਂ ਐਸ਼ ਤੇ ਜਯਾ ਵਿਚਾਲੇ ਕਈ ਸਾਲਾਂ ਤੋਂ ਕੋਈ ਗੱਲਬਾਤ ਵੀ ਨਹੀਂ ਹੋਈ ਹੈ।
6/9
![ਕਿਹਾ ਜਾਂਦਾ ਹੈ ਕਿ ਸੱਸ ਤੇ ਨੂੰਹ ਵਿਚਾਲੇ ਇਹ ਝਗੜਾ ਖਤਮ ਹੋ ਸਕਦਾ ਸੀ, ਪਰ ਅਮਿਤਾਭ ਤੇ ਜਯਾ ਦੀ ਧੀ ਸ਼ਵੇਤਾ ਨੰਦਾ ਨੇ ਇਸ ਝਗੜੇ 'ਚ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ। ਉਹ ਆਪਣਾ ਸਹੁਰਾ ਪਰਿਵਾਰ ਛੱਡ ਕੇ ਆਪਣੇ ਪੇਕੇ ਹੀ ਆ ਗਈ ਸੀ। ਉਦੋਂ ਤੋਂ ਹੀ ਐਸ਼ ਦਾ ਵਿਵਾਦ ਆਪਣੇ ਸਹੁਰਿਆਂ ਨਾਲ ਗਹਿਰਾਉਂਦਾ ਚਲਾ ਗਿਆ।](https://feeds.abplive.com/onecms/images/uploaded-images/2023/12/16/5f732a84bfba6ba0230e11ef4e49ba38ac563.jpg?impolicy=abp_cdn&imwidth=720)
ਕਿਹਾ ਜਾਂਦਾ ਹੈ ਕਿ ਸੱਸ ਤੇ ਨੂੰਹ ਵਿਚਾਲੇ ਇਹ ਝਗੜਾ ਖਤਮ ਹੋ ਸਕਦਾ ਸੀ, ਪਰ ਅਮਿਤਾਭ ਤੇ ਜਯਾ ਦੀ ਧੀ ਸ਼ਵੇਤਾ ਨੰਦਾ ਨੇ ਇਸ ਝਗੜੇ 'ਚ ਅੱਗ ਵਿੱਚ ਘਿਓ ਪਾਉਣ ਦਾ ਕੰਮ ਕੀਤਾ। ਉਹ ਆਪਣਾ ਸਹੁਰਾ ਪਰਿਵਾਰ ਛੱਡ ਕੇ ਆਪਣੇ ਪੇਕੇ ਹੀ ਆ ਗਈ ਸੀ। ਉਦੋਂ ਤੋਂ ਹੀ ਐਸ਼ ਦਾ ਵਿਵਾਦ ਆਪਣੇ ਸਹੁਰਿਆਂ ਨਾਲ ਗਹਿਰਾਉਂਦਾ ਚਲਾ ਗਿਆ।
7/9
![ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੇ ਐਸ਼ ਬੱਚਨ ਹਾਊਸ 'ਚ ਹੁੰਦੀ ਵੀ ਹੈ ਤਾਂ ਉਹ ਅਭਿਸ਼ੇਕ ਨਾਲ ਵੀ ਨਹੀਂ ਰਹਿੰਦੀ। ਉਹ ਜ਼ਿਆਦਾਤਰ ਸਮਾਂ ਆਪਣੀ ਧੀ ਆਰਾਧਿਆ ਨਾਲ ਹੀ ਬਤੀਤ ਕਰਨਾ ਪਸੰਦ ਕਰਦੀ ਹੈ।](https://feeds.abplive.com/onecms/images/uploaded-images/2023/12/16/d89f8359edc7d84465db4be60b9b942003792.jpg?impolicy=abp_cdn&imwidth=720)
ਇਹ ਵੀ ਗੱਲ ਸਾਹਮਣੇ ਆਈ ਹੈ ਕਿ ਜੇ ਐਸ਼ ਬੱਚਨ ਹਾਊਸ 'ਚ ਹੁੰਦੀ ਵੀ ਹੈ ਤਾਂ ਉਹ ਅਭਿਸ਼ੇਕ ਨਾਲ ਵੀ ਨਹੀਂ ਰਹਿੰਦੀ। ਉਹ ਜ਼ਿਆਦਾਤਰ ਸਮਾਂ ਆਪਣੀ ਧੀ ਆਰਾਧਿਆ ਨਾਲ ਹੀ ਬਤੀਤ ਕਰਨਾ ਪਸੰਦ ਕਰਦੀ ਹੈ।
8/9
![ਰਿਪੋਰਟਾਂ 'ਚ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਬੱਚਨ ਪਰਿਵਾਰ ਦਾ ਇੱਕ ਅਸੂਲ ਹੈ ਕਿ ਪਤੀ ਪਤਨੀ ਵਿਚਾਲੇ ਝਗੜਾ ਹੋ ਸਕਦਾ ਹੈ। ਉਹ ਅਲੱਗ ਵੀ ਰਹਿ ਸਕਦੇ ਹਨ, ਪਰ ਉਨ੍ਹਾਂ ਦੇ ਖਾਨਦਾਨ 'ਚ ਤਲਾਕ ਲੈਣ ਦਾ ਰਿਵਾਜ਼ ਨਹੀਂ ਹੈ।](https://feeds.abplive.com/onecms/images/uploaded-images/2023/12/16/cc6cbcc3c987ea01bf1ea1ea9a58d0c24d2ac.jpg?impolicy=abp_cdn&imwidth=720)
ਰਿਪੋਰਟਾਂ 'ਚ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਬੱਚਨ ਪਰਿਵਾਰ ਦਾ ਇੱਕ ਅਸੂਲ ਹੈ ਕਿ ਪਤੀ ਪਤਨੀ ਵਿਚਾਲੇ ਝਗੜਾ ਹੋ ਸਕਦਾ ਹੈ। ਉਹ ਅਲੱਗ ਵੀ ਰਹਿ ਸਕਦੇ ਹਨ, ਪਰ ਉਨ੍ਹਾਂ ਦੇ ਖਾਨਦਾਨ 'ਚ ਤਲਾਕ ਲੈਣ ਦਾ ਰਿਵਾਜ਼ ਨਹੀਂ ਹੈ।
9/9
![ਹੁਣ ਇਸ ਸਭ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਐਸ਼ ਤੇ ਅਭਿਸ਼ੇਕ ਦਾ ਤਲਾਕ ਨਹੀਂ ਹੋਵੇਗਾ। ਹੁਣ ਅੱਗੇ ਇਸ ਪਰਿਵਾਰ ਦਾ ਝਗੜਾ ਕੀ ਮੋੜ ਲੈਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।](https://feeds.abplive.com/onecms/images/uploaded-images/2023/12/16/134166cbbb3aa78cb0865b8c0dff70e25ac8d.jpg?impolicy=abp_cdn&imwidth=720)
ਹੁਣ ਇਸ ਸਭ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਐਸ਼ ਤੇ ਅਭਿਸ਼ੇਕ ਦਾ ਤਲਾਕ ਨਹੀਂ ਹੋਵੇਗਾ। ਹੁਣ ਅੱਗੇ ਇਸ ਪਰਿਵਾਰ ਦਾ ਝਗੜਾ ਕੀ ਮੋੜ ਲੈਂਦਾ ਹੈ, ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ।
Published at : 16 Dec 2023 09:38 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਕ੍ਰਿਕਟ
ਕਾਰੋਬਾਰ
ਸਿਹਤ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)