ਪੜਚੋਲ ਕਰੋ

ਸ਼ਿਵ ਦੇ ਬਹੁਤ ਵੱਡੇ ਭਗਤ ਹਨ ਇਹ ਸਿਤਾਰੇ, ਕਈਆਂ ਨੇ ਆਪਣੀ ਛਾਤੀ 'ਤੇ ਅਤੇ ਕੁਝ ਨੇ ਆਪਣੀ ਪਿੱਠ 'ਤੇ ਮਹਾਦੇਵ ਦਾ ਬਣਵਾਇਆ ਟੈਟੂ

photo

1/8
Celeb Tattoo: ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਬੀ-ਟਾਊਨ 'ਚ ਵੀ ਕਈ ਅਜਿਹੇ ਸਿਤਾਰੇ ਹਨ, ਜਿਨ੍ਹਾਂ ਦੀ ਭਗਵਾਨ ਸ਼ਿਵ 'ਚ ਡੂੰਘੀ ਆਸਥਾ ਹੈ। ਇਨ੍ਹਾਂ ਸਿਤਾਰਿਆਂ ਨੇ ਵੀ ਆਪਣੇ ਸਰੀਰ 'ਤੇ ਮਹਾਦੇਵ ਦਾ ਟੈਟੂ ਬਣਵਾਇਆ ਹੈ।

2/8
ਈਸ਼ਾ ਦਿਓਲ- ਅਦਾਕਾਰਾ ਈਸ਼ਾ ਦਿਓਲ ਵੀ ਭਗਵਾਨ ਸ਼ਿਵ ਦੀ ਭਗਤ ਹੈ। ਉਸ ਨੇ ਆਪਣੇ ਸਰੀਰ 'ਤੇ ਮਹਾਦੇਵ ਦੇ ਦੋ ਟੈਟੂ ਬਣਵਾਏ ਹਨ। ਉਹ ਕਈ ਵਾਰ ਆਪਣੇ ਟੈਟੂ ਵੀ ਬਣਵਾ ਚੁੱਕੀ ਹੈ।

3/8
ਕਵਿਤਾ ਕੌਸ਼ਿਕ- ਟੀਵੀ ਦੀ ਮਸ਼ਹੂਰ ਅਦਾਕਾਰਾ ਕਵਿਤਾ ਕੌਸ਼ਿਕ ਭਗਵਾਨ ਸ਼ਿਵ ਦੀ ਬਹੁਤ ਵੱਡੀ ਭਗਤ ਹੈ। ਇਹੀ ਕਾਰਨ ਹੈ ਕਿ ਉਸ ਨੇ ਆਪਣੀ ਪਿੱਠ 'ਤੇ ਸ਼ਿਵ ਦਾ ਟੈਟੂ ਵੀ ਬਣਵਾਇਆ ਹੋਇਆ ਹੈ।

4/8
ਸੰਜੇ ਦੱਤ- ਅਭਿਨੇਤਾ ਸੰਜੇ ਦੱਤ ਦਾ ਨਾਂ ਵੀ ਇਸ ਲਿਸਟ 'ਚ ਸ਼ਾਮਲ ਹੈ। ਦੱਸ ਦੇਈਏ ਕਿ ਸੰਜੇ ਦੇ ਸਰੀਰ 'ਤੇ ਕਈ ਟੈਟੂ ਹਨ। ਜਿਨ੍ਹਾਂ ਵਿਚੋਂ ਇਕ ਭਗਵਾਨ ਸ਼ਿਵ ਦਾ ਵੀ ਹੈ ਜੋ ਉਨ੍ਹਾਂ ਨੇ ਖੱਬੀ ਬਾਂਹ 'ਤੇ ਬਣਾਇਆ ਹੈ।

5/8
ਅਜੇ ਦੇਵਗਨ- ਬਾਲੀਵੁੱਡ ਦੇ ਸਿੰਘਮ ਯਾਨੀ ਅਜੇ ਦੇਵਗਨ ਦੀ ਵੀ ਭਗਵਾਨ ਸ਼ਿਵ 'ਚ ਡੂੰਘੀ ਆਸਥਾ ਹੈ। ਅਜੇ ਨੇ ਆਪਣੀ ਛਾਤੀ 'ਤੇ ਮਹਾਦੇਵ ਦਾ ਟੈਟੂ ਬਣਵਾਇਆ ਹੈ। ਜੋ ਉਨ੍ਹਾਂ ਦੀਆਂ ਕਈ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ।

6/8
ਰੋਨਿਤ ਰਾਏ- ਇਸ ਲਿਸਟ 'ਚ ਅਭਿਨੇਤਾ ਰੋਨਿਤ ਰਾਏ ਵੀ ਸ਼ਾਮਲ ਹੈ। ਰੋਹਿਤ ਨੇ ਆਪਣੇ ਬਾਈਸੈਪਸ 'ਤੇ ਸ਼ਿਵ ਦਾ ਟੈਟੂ ਵੀ ਬਣਵਾਇਆ ਹੈ। ਦੱਸ ਦੇਈਏ ਕਿ ਉਨ੍ਹਾਂ ਦੇ ਹੱਥ 'ਤੇ ਤ੍ਰਿਸ਼ੂਲ ਬਣਿਆ ਹੋਇਆ ਹੈ, ਜਿਸ 'ਤੇ 'ਓਮ' ਲਿਖਿਆ ਹੋਇਆ ਹੈ।

7/8
ਰੋਹਿਤ ਸ਼ੈੱਟੀ- ਆਪਣੀਆਂ ਐਕਸ਼ਨ ਫਿਲਮਾਂ ਲਈ ਮਸ਼ਹੂਰ ਰੋਹਿਤ ਸ਼ੈੱਟੀ ਵੀ ਸ਼ਿਵ ਦੇ ਭਗਤ ਹਨ। ਉਸ ਨੇ ਆਪਣੇ ਬਾਈਸੈਪਸ 'ਤੇ ਸ਼ਿਵ ਦਾ ਟੈਟੂ ਬਣਵਾਇਆ ਹੈ।

8/8
ਕੁਣਾਲ ਖੇਮੂ— ਬਾਲੀਵੁੱਡ ਅਭਿਨੇਤਾ ਕੁਣਾਲ ਖੇਮੂ ਵੀ ਭਗਵਾਨ ਸ਼ਿਵ ਨੂੰ ਮੰਨਦੇ ਹਨ। ਉਸ ਨੇ ਕੁਝ ਸਾਲਾਂ ਤੋਂ ਆਪਣੀ ਪਿੱਠ 'ਤੇ ਓਮ ਨਮਹ ਸ਼ਿਵੇ ਲਿਖਿਆ ਹੋਇਆ ਹੈ।

ਹੋਰ ਜਾਣੋ ਮਨੋਰੰਜਨ

View More
Advertisement
Advertisement
Advertisement

ਟਾਪ ਹੈਡਲਾਈਨ

Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ

Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ

Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ

Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Advertisement
ABP Premium

ਵੀਡੀਓਜ਼

Amritpal Singh| 'ਕਰੋ ਰਿਹਾਅ, ਲੋਕਾਂ ਨੂੰ ਮਿਲਣ ਨਾ ਦੇਣਾ, ਹਲਕੇ 'ਚ ਨਾ ਜਾਣ ਦੇਣਾ, ਵੱਡੀ ਬੇਇਨਸਾਫ਼ੀ'Bhagwant Mann| CM ਨੇ ਜਦੋਂ ਪਹਿਲੀ ਵਾਰੀ ਜਲੰਧਰ ਆਉਣ ਦਾ ਪੁਰਾਣਾ ਕਿੱਸਾ ਸੁਣਾਇਆBhagwant Mann| ਬਾਦਲ ਅਤੇ ਕੈਪਟਨ ਬਾਰੇ ਮੁੱਖ ਮੰਤਰੀ ਨੇ ਕੀ ਆਖਿਆ ?Bhagwant Mann| 'ਚੰਨੀ ਕਿਧਰੇ ਹੋਰ ਫਿਰਦਾ, ਬਾਜਵਾ ਏਧਰ ਨੂੰ ਫਿਰਦਾ, ਦੱਸੋ ਮੈਂ...'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Amritpal Singh Oath: ਸੰਸਦ ਭਵਨ ਪਹੁੰਚੇ ਅੰਮ੍ਰਿਤਪਾਲ ਸਿੰਘ, ਕਾਲੀ ਪੈਂਟ ਤੇ ਸੰਤਰੀ ਦਸਤਾਰ ਸਜਾਈ, ਥੋੜ੍ਹੀ ਦੇਰ 'ਚ ਚੁੱਕਣਗੇ ਸਹੁੰ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Weather Update: ਪੰਜਾਬੀਆਂ ਹੋ ਜਾਓ ਤਿਆਰ! 5 ਤੋਂ 11 ਜੁਲਾਈ ਤੱਕ ਹੋਏਗਾ ਜਲਥਲ, ਅਲਰਟ ਜਾਰੀ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਡਿਬਰੂਗੜ੍ਹ ਜੇਲ੍ਹ ਤੋਂ ਫ਼ੌਜੀ ਜਹਾਜ਼ ਰਾਹੀਂ ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ, ਸਖਤ ਸੁਰੱਖਿਆ ਪਹਿਰਾ
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Amritpal Singh: ਦਿੱਲੀ ਪਹੁੰਚੇ ਅੰਮ੍ਰਿਤਪਾਲ ਸਿੰਘ ਦੇ ਮਾਪੇ, ਬੋਲੇ ਅਜੇ ਤੱਕ ਕੋਈ ਜਾਣਕਾਰੀ ਨਹੀਂ ਦਿੱਤੀ ਗਈ...
Strike: ਅੱਜ ਵਪਾਰੀਆਂ ਦੀ ਹੜਤਾਲ, ਸ਼ਹਿਰ ਰਹਿਣਗੇ ਬੰਦ, ਪੈਟਰੋਲ ਪੰਪ 'ਤੇ ਵੀ ਹੋਵੇਗਾ ਅਸਰ 

UTI: ਪਿਸ਼ਾਬ ਕਰਨ ਵੇਲੇ ਪੈ ਰਿਹਾ ਸਾੜ ਤਾਂ ਹੋ ਜਾਓ ਸਾਵਧਾਨ, ਹੋ ਸਕਦੀ ਆਹ ਗੰਭੀਰ ਬਿਮਾਰੀ

Amritpal Singh: ਅੰਮ੍ਰਿਤਪਾਲ ਸਿੰਘ ਨੂੰ ਮਿਲੀ 4 ਦਿਨ ਦੀ ਪੈਰੋਲ ਪਰ ਪੰਜਾਬ 'ਚ ਨੋ ਐਂਟਰੀ, ਸਰਕਾਰ ਨੇ ਲਾਈਆਂ 10 ਸ਼ਰਤਾਂ

Indian Team Prize Money: ਭਾਰਤੀ ਟੀਮ 'ਚ ਕਿਵੇਂ ਵੰਡੀ ਜਾਵੇਗੀ 125 ਕਰੋੜ ਦੀ ਪ੍ਰਾਈਜ਼ ਮਨੀ? ਇੰਨਾ ਕੱਟਿਆ ਜਾਵੇਗਾ ਟੈਕਸ

Embed widget