ਪੜਚੋਲ ਕਰੋ
ਛੁੱਟੀਆਂ ‘ਚ ਇਸ ਖੂਬਸੂਰਤ ਜਗ੍ਹਾ 'ਤੇ ਘੁੰਮ ਰਹੇ Anupamaa ਦੇ ‘ਅਨੁਜ’, ਪਤਨੀ ਨਾਲ ਜੰਗਲ ਸਫਾਰੀ ‘ਤੇ ਗਏ ਐਕਟਰ
Anupamaa Star Gaurav Khanna: ਅਦਾਕਾਰ ਗੌਰਵ ਖੰਨਾ ਪਤਨੀ ਆਕਾਂਸ਼ਾ ਨਾਲ ਛੁੱਟੀਆਂ ਦਾ ਮਜ਼ਾ ਲੈ ਰਹੇ ਹਨ, ਦੋਵੇਂ ਉੱਤਰਾਖੰਡ ਦੇ ਜਿਮ ਕਾਰਬੇਟ 'ਚ ਇਕ-ਦੂਜੇ ਨਾਲ ਕੁਆਲਿਟੀ ਟਾਈਮ ਸਪੈਂਡ ਕਰ ਰਹੇ ਹਨ। ਦੇਖੋ ਤਸਵੀਰਾਂ
anupamaa
1/6

ਅਨੁਪਮਾ ਸ਼ੋਅ ਦੇ ਸਟਾਰ ਗੌਰਵ ਖੰਨਾ ਇਨ੍ਹੀਂ ਦਿਨੀਂ ਆਪਣੀ ਪਤਨੀ ਨਾਲ ਛੁੱਟੀਆਂ ਮਨਾ ਰਹੇ ਹਨ। ਗੌਰਵ ਆਪਣੀ ਪਤਨੀ ਆਕਾਂਸ਼ਾ ਨਾਲ ਉਤਰਾਖੰਡ ਦੀ ਵਾਦੀਆਂ 'ਚ ਘੁੰਮ ਰਹੇ ਹਨ।
2/6

ਹਾਲ ਹੀ 'ਚ ਉਨ੍ਹਾਂ ਦੀਆਂ ਕੁਝ ਤਸਵੀਰਾਂ ਅਤੇ ਵੀਡੀਓਜ਼ ਸਾਹਮਣੇ ਆਈਆਂ ਹਨ, ਜਿਨ੍ਹਾਂ 'ਚ ਗੌਰਵ ਨੂੰ ਜੰਗਲ ਸਫਾਰੀ ਕਰਦੇ ਦੇਖਿਆ ਗਿਆ।
3/6

ਗੌਰਵ ਨੇ ਜੰਗਲ ਸਫਾਰੀ ਲਈ ਪਾਟਲੀਦੂਨ ਨੂੰ ਚੁਣਿਆ। ਉਨ੍ਹਾਂ ਦਾ ਇੱਥੇ ਸ਼ਾਨਦਾਰ ਸਟੇਅ ਸੀ। ਅਜਿਹੇ 'ਚ ਗੌਰਵ ਨੂੰ ਕਦੇ ਪੂਲ 'ਚ ਨਹਾਉਂਦੇ ਅਤੇ ਕਦੇ ਸਫਾਰੀ ਕਰਦੇ ਦੇਖਿਆ ਗਿਆ।
4/6

ਗੌਰਵ ਨੇ ਸੋਸ਼ਲ ਮੀਡੀਆ 'ਤੇ ਤਮਾਮ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਸ 'ਚ ਉਹ ਆਪਣੇ ਰਿਜ਼ੋਰਟ 'ਚ ਮਸਤੀ ਕਰਦੇ ਨਜ਼ਰ ਆ ਰਹੇ ਹਨ।
5/6

ਗੌਰਵ ਨੇ ਸਫਾਰੀ ਦੌਰਾਨ ਕੁਝ ਚੰਗੇ ਸ਼ੌਟ ਲਏ ਹਨ, ਜਿੱਥੇ ਉਹ ਜੰਗਲ ਦੀ ਇਕ ਜਗ੍ਹਾ 'ਤੇ ਰੁਕ ਕੇ ਪੋਜ਼ ਦਿੰਦੇ ਹੋਏ ਨਜ਼ਰ ਆ ਰਹੇ ਹਨ।
6/6

ਗੌਰਵ ਆਪਣੀ ਪਤਨੀ ਆਕਾਂਸ਼ਾ ਚਮੋਲਾ ਨਾਲ ਕੁਆਲਿਟੀ ਟਾਈਮ ਸਪੈਂਡ ਕਰਦੇ ਨਜ਼ਰ ਆ ਰਹੇ ਹਨ।
Published at : 03 May 2023 05:44 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
