ਪੜਚੋਲ ਕਰੋ
28 ਅਪ੍ਰੈਲ ਨੂੰ ਆਮਿਰ ਖਾਨ ਕਰਨ ਜਾ ਰਹੇ ਹਨ ਵੱਡਾ ਖੁਲਾਸਾ, ਕਿਹਾ- 'ਦੱਸਣ ਜਾ ਰਿਹਾ ਹਾਂ ਇੱਕ ਕਹਾਣੀ '
ਆਮਿਰ ਖਾਨ
1/7

ਫੈਨ ਆਮਿਰ ਖਾਨ ਦੀ ਫਿਲਮ ਲਾਲ ਸਿੰਘ ਚੱਢਾ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਹ ਫਿਲਮ ਅਗਸਤ 'ਚ ਸਿਨੇਮਾਘਰਾਂ 'ਚ ਰਿਲੀਜ਼ ਹੋਣ ਵਾਲੀ ਹੈ। ਇਸ ਦੌਰਾਨ ਆਮਿਰ ਖਾਨ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਉਨ੍ਹਾਂ ਨੇ ਦੱਸਿਆ ਹੈ ਕਿ ਉਹ 28 ਅਪ੍ਰੈਲ ਨੂੰ ਇਕ ਐਲਾਨ ਕਰਨ ਜਾ ਰਹੇ ਹਨ।
2/7

ਆਮਿਰ ਖਾਨ ਦੀ ਪ੍ਰੋਡਕਸ਼ਨ ਟੀਮ ਨੇ ਸੋਸ਼ਲ ਮੀਡੀਆ 'ਤੇ ਇਕ ਵੀਡੀਓ ਸ਼ੇਅਰ ਕੀਤੀ ਹੈ। ਜਿਸ 'ਚ ਉਹ ਛੱਤ 'ਤੇ ਆਪਣੀ ਟੀਮ ਨਾਲ ਕ੍ਰਿਕਟ ਖੇਡਦੇ ਨਜ਼ਰ ਆ ਰਹੇ ਹਨ।
Published at : 22 Apr 2022 08:27 PM (IST)
ਹੋਰ ਵੇਖੋ





















