ਪੜਚੋਲ ਕਰੋ
Anushka Sen: ਸੂਟ-ਸਲਵਾਰ 'ਚ ਨਜ਼ਰ ਆਈ ਅਨੁਸ਼ਕਾ ਸੇਨ, ਪਿਆਰੀ ਮੁਸਕਰਾਹਟ ਨੇ ਜਿੱਤਿਆ ਪ੍ਰਸ਼ੰਸਕਾਂ ਦਾ ਦਿਲ
Anushka Sen Pics: ਅਨੁਸ਼ਕਾ ਸੇਨ ਹਰ ਰੋਜ਼ ਬੋਲਡ ਤੇ ਖੂਬਸੂਰਤ ਤਸਵੀਰਾਂ ਪੋਸਟ ਕਰਕੇ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਜਦੋਂ ਵੀ ਅਦਾਕਾਰਾ ਆਪਣੀਆਂ ਤਸਵੀਰਾਂ ਪੋਸਟ ਕਰਦੀ ਹੈ ਤਾਂ ਕੁਝ ਹੀ ਮਿੰਟਾਂ 'ਚ ਵਾਇਰਲ ਹੋ ਜਾਂਦੀ ਹੈ।
Anushka Sen
1/8

ਹਾਲ ਹੀ 'ਚ ਅਭਿਨੇਤਰੀ ਅਨੁਸ਼ਕਾ ਸੇਨ ਨੇ ਆਪਣੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਕੇ ਹੌਟਨੈੱਸ ਨੂੰ ਹੋਰ ਵਧਾ ਦਿੱਤਾ ਹੈ। ਵੇਖੋ ਅਦਾਕਾਰਾ ਦੀਆਂ ਖੂਬਸੂਰਤ ਤਸਵੀਰਾਂ...
2/8

ਆਪਣੀ ਅਦਾਕਾਰੀ ਨਾਲ ਹੀ ਨਹੀਂ, ਸਗੋਂ ਆਪਣੀ ਬੋਲਡ ਲੁੱਕ ਨਾਲ ਵੀ ਅਨੁਸ਼ਕਾ ਸੇਨ ਪ੍ਰਸ਼ੰਸਕਾਂ ਨੂੰ ਅਕਸਰ ਆਪਣੀ ਖੂਬਸੂਰਤੀ ਨਾਲ ਆਪਣੇ ਪ੍ਰਭਾਵਿਤ ਕਰਦੀ ਹੈ।
Published at : 12 Sep 2023 07:50 AM (IST)
ਹੋਰ ਵੇਖੋ




















