ਪੜਚੋਲ ਕਰੋ
Bharti Singh Then & Now Pics: 15 ਕਿਲੋ ਭਾਰ ਘਟਾ ਕੇ ਭਾਰਤੀ ਸਿੰਘ ਨੇ ਆਪਣੇ ਟ੍ਰਾਂਸਫਰਮੈਂਸਨ ਨਾਲ ਕੀਤਾ ਸਭ ਨੂੰ ਹੈਰਾਨ
Bharti_Singh_Weight_Loss_1
1/8

ਮਸ਼ਹੂਰ ਟੀਵੀ ਕਾਮੇਡੀਅਨ ਭਾਰਤੀ ਸਿੰਘ ਇਨ੍ਹੀਂ ਦਿਨੀਂ ਨਵੇਂ ਅਵਤਾਰ ਵਿੱਚ ਨਜ਼ਰ ਆ ਰਹੀ ਹੈ, ਉਸਨੇ ਪਿਛਲੇ ਸਮੇਂ ਵਿੱਚ ਆਪਣਾ 15 ਕਿਲੋ ਭਾਰ ਘਟਾਇਆ ਹੈ। ਉਸਦਾ ਟ੍ਰਾਂਸਫਰਮੈਂਸਨ ਸ਼ਲਾਘਾਯੋਗ ਹੈ। ਉਸ ਦੇ ਸਾਈਜ਼ ਵਿਚ ਦੋ ਇੰਚ ਦਾ ਫ਼ਰਕ ਆਇਆ ਹੈ, ਜਿਸ ਕਾਰਨ ਉਹ ਪਹਿਲਾਂ ਨਾਲੋਂ ਬਿਹਤਰ ਦਿਖਾਈ ਦੇ ਰਹੀ ਹੈ। ਭਾਰਤੀ ਸਿੰਘ ਅਕਸਰ ਆਪਣੇ ਭਾਰ ਨੂੰ ਲੈ ਕੇ ਚਿੰਤਤ ਰਹਿੰਦੀ ਸੀ। ਉਸ ਨੂੰ ਕਈ ਵਾਰ ਇਸ ਬਾਰੇ ਆਪਣਾ ਮਜ਼ਾਕ ਉਡਾਉਂਦੇ ਵੀ ਵੇਖਿਆ ਗਿਆ ਹੈ।
2/8

ਭਾਰਤੀ ਸਿੰਘ ਨੇ ਸਾਲ 2008 ਵਿੱਚ 'ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ' ਨਾਲ ਟੀਵੀ ਦੀ ਸ਼ੁਰੂਆਤ ਕੀਤੀ, ਜਿਸ ਦੌਰਾਨ ਉਨ੍ਹਾਂ ਦਾ ਭਾਰ ਜ਼ਿਆਦਾ ਸੀ। ਭਾਰਤੀ ਇਸ ਸ਼ੋਅ 'ਚ ਦੂਜੇ ਨੰਬਰ 'ਤੇ ਸੀ। ਇਸ ਸ਼ੋਅ ਦੇ ਬਾਅਦ ਤੋਂ ਉਸਦੀ ਕਾਮੇਡੀ ਨੂੰ ਬਹੁਤ ਪਸੰਦ ਕੀਤਾ ਗਿਆ ਸੀ।
Published at : 08 Sep 2021 01:32 PM (IST)
ਹੋਰ ਵੇਖੋ




















