ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
ਇਨ੍ਹਾਂ ਬਾਲੀਵੁੱਡ ਅਦਾਕਾਰਾਂ ਨੂੰ MMS ਲੀਕ ਹੋਣ ਕਾਰਨ ਸਹਿਣੀ ਪਈ ਨਮੋਸ਼ੀ
![](https://feeds.abplive.com/onecms/images/uploaded-images/2021/08/25/87bac22429c43267b3cd0ba5ff30b4ee_original.jpg?impolicy=abp_cdn&imwidth=720)
MMS_scandal_1
1/9
![ਅੱਜਕੱਲ੍ਹ ਭੋਜਪੁਰੀ ਉਦਯੋਗ ਨਿੱਜੀ ਵੀਡੀਓ ਲੀਕ (MMS Leak) ਨੂੰ ਲੈ ਕੇ ਚਰਚਾ ਵਿੱਚ ਹੈ। ਕੁਝ ਦਿਨ ਪਹਿਲਾਂ ਭੋਜਪੁਰੀ ਅਭਿਨੇਤਰੀ ਤ੍ਰਿਸ਼ਕਰ ਮਧੂ ਦਾ ਇੱਕ ਪ੍ਰਾਈਵੇਟ ਵੀਡੀਓ ਲੀਕ ਹੋਇਆ ਜਿਸ ਦੇ ਬਾਅਦ ਉਸ ਦੀ ਹਰ ਪਾਸੇ ਆਲੋਚਨਾ ਹੋਈ ਸੀ।](https://feeds.abplive.com/onecms/images/uploaded-images/2021/08/25/5be8693c3de89347ed4005176978237fa0d67.jpg?impolicy=abp_cdn&imwidth=720)
ਅੱਜਕੱਲ੍ਹ ਭੋਜਪੁਰੀ ਉਦਯੋਗ ਨਿੱਜੀ ਵੀਡੀਓ ਲੀਕ (MMS Leak) ਨੂੰ ਲੈ ਕੇ ਚਰਚਾ ਵਿੱਚ ਹੈ। ਕੁਝ ਦਿਨ ਪਹਿਲਾਂ ਭੋਜਪੁਰੀ ਅਭਿਨੇਤਰੀ ਤ੍ਰਿਸ਼ਕਰ ਮਧੂ ਦਾ ਇੱਕ ਪ੍ਰਾਈਵੇਟ ਵੀਡੀਓ ਲੀਕ ਹੋਇਆ ਜਿਸ ਦੇ ਬਾਅਦ ਉਸ ਦੀ ਹਰ ਪਾਸੇ ਆਲੋਚਨਾ ਹੋਈ ਸੀ।
2/9
![ਮਾਮਲਾ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਇੱਕ ਹੋਰ ਅਦਾਕਾਰਾ ਪ੍ਰਿਯੰਕਾ ਪੰਡਿਤ ਦਾ ਐਮਐਮਐਸ ਲੀਕ ਹੋ ਗਿਆ। ਉਸ ਨੂੰ ਵੀ ਸੋਸ਼ਲ ਮੀਡੀਆ 'ਤੇ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।](https://cdn.abplive.com/imagebank/default_16x9.png)
ਮਾਮਲਾ ਅਜੇ ਠੰਢਾ ਵੀ ਨਹੀਂ ਹੋਇਆ ਸੀ ਕਿ ਇੱਕ ਹੋਰ ਅਦਾਕਾਰਾ ਪ੍ਰਿਯੰਕਾ ਪੰਡਿਤ ਦਾ ਐਮਐਮਐਸ ਲੀਕ ਹੋ ਗਿਆ। ਉਸ ਨੂੰ ਵੀ ਸੋਸ਼ਲ ਮੀਡੀਆ 'ਤੇ ਕਾਫੀ ਨਮੋਸ਼ੀ ਦਾ ਸਾਹਮਣਾ ਕਰਨਾ ਪਿਆ।
3/9
![ਕਰੀਨਾ ਕਪੂਰ ਤੇ ਸ਼ਾਹਿਦ ਕਪੂਰ ਕਦੇ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਸੀ। ਦੋਵਾਂ ਦਾ ਇੱਕ ਵੀਡੀਓ ਲੀਕ ਹੋਇਆ ਸੀ ਜਿਸ ਵਿੱਚ ਦੋਵਾਂ ਨੂੰ ਲਿਪ ਲੌਕ ਕਰਦੇ ਹੋਏ ਦੇਖਿਆ ਗਿਆ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੋਵੇਂ ਚਰਚਾ ਵਿੱਚ ਆਏ ਸੀ।](https://feeds.abplive.com/onecms/images/uploaded-images/2021/08/25/c3f76460812e9119d2a56f94e9282617c9014.jpg?impolicy=abp_cdn&imwidth=720)
ਕਰੀਨਾ ਕਪੂਰ ਤੇ ਸ਼ਾਹਿਦ ਕਪੂਰ ਕਦੇ ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਜੋੜਿਆਂ ਵਿੱਚੋਂ ਇੱਕ ਸੀ। ਦੋਵਾਂ ਦਾ ਇੱਕ ਵੀਡੀਓ ਲੀਕ ਹੋਇਆ ਸੀ ਜਿਸ ਵਿੱਚ ਦੋਵਾਂ ਨੂੰ ਲਿਪ ਲੌਕ ਕਰਦੇ ਹੋਏ ਦੇਖਿਆ ਗਿਆ ਸੀ। ਇਸ ਵੀਡੀਓ ਦੇ ਸਾਹਮਣੇ ਆਉਣ ਤੋਂ ਬਾਅਦ ਦੋਵੇਂ ਚਰਚਾ ਵਿੱਚ ਆਏ ਸੀ।
4/9
![ਰਿਆ ਸੇਨ ਤੇ ਅਸ਼ਮਿਤ ਪਟੇਲ ਦੇ ਨਾਂ ਵੀ ਐਮਐਮਐਸ ਸਕੈਂਡਲ ਵਿੱਚ ਸ਼ਾਮਲ ਹਨ। ਦੋਵਾਂ ਦੇ ਨਿੱਜੀ ਪਲ ਦਾ ਅਰਧ ਨਗਨ ਵੀਡੀਓ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।](https://feeds.abplive.com/onecms/images/uploaded-images/2021/08/25/9ea13b054400c7a29a9067996b3cf1f268fc7.jpg?impolicy=abp_cdn&imwidth=720)
ਰਿਆ ਸੇਨ ਤੇ ਅਸ਼ਮਿਤ ਪਟੇਲ ਦੇ ਨਾਂ ਵੀ ਐਮਐਮਐਸ ਸਕੈਂਡਲ ਵਿੱਚ ਸ਼ਾਮਲ ਹਨ। ਦੋਵਾਂ ਦੇ ਨਿੱਜੀ ਪਲ ਦਾ ਅਰਧ ਨਗਨ ਵੀਡੀਓ ਵਾਇਰਲ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਦੀ ਕਾਫੀ ਆਲੋਚਨਾ ਹੋਈ ਸੀ।
5/9
![ਮਲਿਕਾ ਸ਼ੇਰਾਵਤ ਦੀਆਂ ਫਿਲਮਾਂ ਐਕਟਿੰਗ ਨਾਲੋਂ ਵਧੇਰੇ ਹੌਟ ਤੇ ਬੋਲਡ ਦ੍ਰਿਸ਼ਾਂ ਕਾਰਨ ਚਰਚਾ ਵਿੱਚ ਰਹੀਆਂ। ਉਸ ਨੇ ਫਿਲਮ ਖੁਆਹਿਸ਼ ਤੋਂ ਲੈ ਕੇ ਮਰਡਰ ਤੱਕ ਕਈ ਫਿਲਮਾਂ ਵਿੱਚ ਬੋਲਡ ਸੀਨ ਕੀਤੇ। ਇੰਨਾ ਹੀ ਨਹੀਂ ਮਲਿਕਾ ਨੂੰ ਇੱਕ ਵਾਰ ਐਮਐਮਐਸ ਸਕੈਂਡਲ ਕਾਰਨ ਬਹੁਤ ਸ਼ਰਮਿੰਦਾ ਹੋਣਾ ਪਿਆ ਸੀ।](https://feeds.abplive.com/onecms/images/uploaded-images/2021/08/25/4959ed167cabff760581107bfa77ab4562708.jpg?impolicy=abp_cdn&imwidth=720)
ਮਲਿਕਾ ਸ਼ੇਰਾਵਤ ਦੀਆਂ ਫਿਲਮਾਂ ਐਕਟਿੰਗ ਨਾਲੋਂ ਵਧੇਰੇ ਹੌਟ ਤੇ ਬੋਲਡ ਦ੍ਰਿਸ਼ਾਂ ਕਾਰਨ ਚਰਚਾ ਵਿੱਚ ਰਹੀਆਂ। ਉਸ ਨੇ ਫਿਲਮ ਖੁਆਹਿਸ਼ ਤੋਂ ਲੈ ਕੇ ਮਰਡਰ ਤੱਕ ਕਈ ਫਿਲਮਾਂ ਵਿੱਚ ਬੋਲਡ ਸੀਨ ਕੀਤੇ। ਇੰਨਾ ਹੀ ਨਹੀਂ ਮਲਿਕਾ ਨੂੰ ਇੱਕ ਵਾਰ ਐਮਐਮਐਸ ਸਕੈਂਡਲ ਕਾਰਨ ਬਹੁਤ ਸ਼ਰਮਿੰਦਾ ਹੋਣਾ ਪਿਆ ਸੀ।
6/9
![ਟੀਵੀ 'ਤੇ ਬਾਲ ਕਲਾਕਾਰ ਹੰਸਿਕਾ ਮੋਟਵਾਨੀ ਵੀ ਇਸ ਦਾ ਸ਼ਿਕਾਰ ਹੋ ਗਈ ਹੈ। ਦਰਅਸਲ, ਇੱਕ ਵੀਡੀਓ ਲੀਕ ਹੋਇਆ ਸੀ ਜਿਸ ਵਿੱਚ ਬਾਥਟਬ ਵਿੱਚ ਨਹਾ ਰਹੀ ਲੜਕੀ ਨੂੰ ਹੰਸਿਕਾ ਮੋਟਵਾਨੀ ਦੱਸਿਆ ਗਿਆ ਸੀ, ਪਰ ਬਾਅਦ ਵਿੱਚ ਹੰਸਿਕਾ ਨੇ ਇਸ ਵੀਡੀਓ ਨੂੰ ਜਾਅਲੀ ਦੱਸਿਆ। ਇਸ ਜਾਅਲੀ ਵੀਡੀਓ ਦੇ ਕਾਰਨ ਉਸਨੂੰ ਬਹੁਤ ਸ਼ਰਮਿੰਦਾ ਹੋਣਾ ਪਿਆ ਸੀ।](https://feeds.abplive.com/onecms/images/uploaded-images/2021/08/25/8e337b9a2b78521f037632ecf7465724e5bce.jpg?impolicy=abp_cdn&imwidth=720)
ਟੀਵੀ 'ਤੇ ਬਾਲ ਕਲਾਕਾਰ ਹੰਸਿਕਾ ਮੋਟਵਾਨੀ ਵੀ ਇਸ ਦਾ ਸ਼ਿਕਾਰ ਹੋ ਗਈ ਹੈ। ਦਰਅਸਲ, ਇੱਕ ਵੀਡੀਓ ਲੀਕ ਹੋਇਆ ਸੀ ਜਿਸ ਵਿੱਚ ਬਾਥਟਬ ਵਿੱਚ ਨਹਾ ਰਹੀ ਲੜਕੀ ਨੂੰ ਹੰਸਿਕਾ ਮੋਟਵਾਨੀ ਦੱਸਿਆ ਗਿਆ ਸੀ, ਪਰ ਬਾਅਦ ਵਿੱਚ ਹੰਸਿਕਾ ਨੇ ਇਸ ਵੀਡੀਓ ਨੂੰ ਜਾਅਲੀ ਦੱਸਿਆ। ਇਸ ਜਾਅਲੀ ਵੀਡੀਓ ਦੇ ਕਾਰਨ ਉਸਨੂੰ ਬਹੁਤ ਸ਼ਰਮਿੰਦਾ ਹੋਣਾ ਪਿਆ ਸੀ।
7/9
![ਇੱਥੋਂ ਤੱਕ ਕਿ ਅਭਿਨੇਤਰੀ ਮੋਨਾ ਸਿੰਘ ਦਾ ਇੱਕ ਵੀ ਵੀਡੀਓ ਵਾਇਰਲ ਹੋਇਆ ਸੀ। 23 ਸਕਿੰਟ ਦਾ ਇਹ ਵੀਡੀਓ ਇੰਟਰਨੈਟ 'ਤੇ ਜੰਗਲ ਦੀ ਅੱਗ ਵਾਂਗ ਫੈਲਿਆ ਸੀ ਪਰ ਮੋਨਾ ਨੇ ਇਸ 'ਤੇ ਬੋਲਦਿਆਂ ਕਿਹਾ ਕਿ ਇਹ ਵੀਡੀਓ ਉਸ ਦਾ ਨਹੀਂ ਹੈ।](https://feeds.abplive.com/onecms/images/uploaded-images/2021/08/25/e7f9a2f8f54249950f395fec81f3567f0c255.jpg?impolicy=abp_cdn&imwidth=720)
ਇੱਥੋਂ ਤੱਕ ਕਿ ਅਭਿਨੇਤਰੀ ਮੋਨਾ ਸਿੰਘ ਦਾ ਇੱਕ ਵੀ ਵੀਡੀਓ ਵਾਇਰਲ ਹੋਇਆ ਸੀ। 23 ਸਕਿੰਟ ਦਾ ਇਹ ਵੀਡੀਓ ਇੰਟਰਨੈਟ 'ਤੇ ਜੰਗਲ ਦੀ ਅੱਗ ਵਾਂਗ ਫੈਲਿਆ ਸੀ ਪਰ ਮੋਨਾ ਨੇ ਇਸ 'ਤੇ ਬੋਲਦਿਆਂ ਕਿਹਾ ਕਿ ਇਹ ਵੀਡੀਓ ਉਸ ਦਾ ਨਹੀਂ ਹੈ।
8/9
![ਅਦਾਕਾਰਾ ਵੀਨਾ ਮਲਿਕ ਦਾ ਅਭਿਨੇਤਾ ਰੰਜਨ ਵਰਮਾ ਨਾਲ ਉਸ ਦਾ ਨਿੱਜੀ ਵੀਡੀਓ ਵਾਇਰਲ ਹੋਇਆ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਵੇਖਿਆ ਤੇ ਉਸ ਵੀਡੀਓ ਦੀ ਬਹੁਤ ਚਰਚਾ ਹੋਈ।](https://feeds.abplive.com/onecms/images/uploaded-images/2021/08/25/9917e4785af52100e2d3542b9ab0bf8a59203.jpg?impolicy=abp_cdn&imwidth=720)
ਅਦਾਕਾਰਾ ਵੀਨਾ ਮਲਿਕ ਦਾ ਅਭਿਨੇਤਾ ਰੰਜਨ ਵਰਮਾ ਨਾਲ ਉਸ ਦਾ ਨਿੱਜੀ ਵੀਡੀਓ ਵਾਇਰਲ ਹੋਇਆ ਜਿਸ ਨੂੰ ਬਹੁਤ ਸਾਰੇ ਲੋਕਾਂ ਨੇ ਵੇਖਿਆ ਤੇ ਉਸ ਵੀਡੀਓ ਦੀ ਬਹੁਤ ਚਰਚਾ ਹੋਈ।
9/9
![ਸੋਹਾ ਅਲੀ ਖ਼ਾਨ ਨੂੰ ਐਮਐਮਐਸ ਸਕੈਂਡਲ ਦਾ ਵੀ ਸਾਹਮਣਾ ਕਰਨਾ ਪਿਆ। ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਅਭਿਨੇਤਰੀ ਨੂੰ ਸੈਲੂਨ ਵਿੱਚ ਕੱਪੜੇ ਬਦਲਦੇ ਹੋਏ ਦਿਖਾਇਆ ਗਿਆ ਸੀ।](https://feeds.abplive.com/onecms/images/uploaded-images/2021/08/25/afef13c234317d8231160a0aa58e1190d4fbb.jpg?impolicy=abp_cdn&imwidth=720)
ਸੋਹਾ ਅਲੀ ਖ਼ਾਨ ਨੂੰ ਐਮਐਮਐਸ ਸਕੈਂਡਲ ਦਾ ਵੀ ਸਾਹਮਣਾ ਕਰਨਾ ਪਿਆ। ਉਸ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਅਭਿਨੇਤਰੀ ਨੂੰ ਸੈਲੂਨ ਵਿੱਚ ਕੱਪੜੇ ਬਦਲਦੇ ਹੋਏ ਦਿਖਾਇਆ ਗਿਆ ਸੀ।
Published at : 25 Aug 2021 11:44 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਸਿਹਤ
ਲੁਧਿਆਣਾ
ਕ੍ਰਿਕਟ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)