ਪੜਚੋਲ ਕਰੋ
Live In Relationships 'ਚ ਰਹੇ ਇਹ ਟੀਵੀ ਇੰਡਸਟਰੀ ਦੇ ਸਿਤਾਰੇ, ਫੈਨਸ ਲਈ ਸ਼ੇਅਰ ਕਰਦੇ ਨੇ ਰੋਮਾਂਟਿਕ ਫੋਟੋਆਂ
TV_Stars_in_Live-in_Relationship_1
1/6

ਅਲੀ ਗੋਨੀ ਅਤੇ ਜੈਸਮੀਨ ਭਸੀਨ ਦੀ ਦੋਸਤੀ ਕਿਸੇ ਤੋਂ ਛੁਪੀ ਨਹੀਂ ਹੈ। ਦੋਵਾਂ ਨੇ ਇਕੱਠੇ ਰਹਿਣ ਦਾ ਫੈਸਲਾ ਕੀਤਾ ਹੈ।
2/6

ਬਾਲੀਵੁੱਡ ਅਭਿਨੇਤਾ ਰਾਹੁਲ ਦੇਵ ਅਚਾਨਕ ਗਾਇਬ ਹੋ ਗਏ। ਰਾਹੁਲ ਇਸ ਸਮੇਂ ਮੁਗਧਾ ਗੋਡਸੇ ਨਾਲ ਸਬੰਧਾਂ ਨੂੰ ਲੈ ਕੇ ਚਰਚਾ ਵਿੱਚ ਹੈ ਅਤੇ ਦੋਵੇਂ ਇਸ ਸਮੇਂ ਲਿਵ-ਇਨ ਵਿੱਚ ਰਹਿ ਰਹੇ ਹਨ।
3/6

ਟੀਵੀ ਰਿਐਲਿਟੀ ਸ਼ੋਅ ਤੋਂ ਨਾਂ ਕਮਾਉਣ ਵਾਲੀ ਦਿਵਿਆ ਅਗਰਵਾਲ ਅਤੇ ਵਰੁਣ ਸੂਦ ਵੀ ਲਾਈਵ ਇਨ 'ਚ ਰਹਿ ਰਹੇ ਹਨ। ਦੋਵਾਂ ਦੇ ਪ੍ਰਸ਼ੰਸਕਾਂ ਨੂੰ ਇਹ ਕੱਪਲ ਬਹੁਤ ਪਸੰਦ ਹੈ।
4/6

ਟੀਨਾ ਫਿਲਿਪ ਵੀ ਲੌਕਡਾਊਨ ਦੌਰਾਨ ਆਪਣੇ ਮੰਗੇਤਰ ਨਿਖਿਲ ਸ਼ਰਮਾ ਨਾਲ ਲਿਵ ਇਨ ਚਲੇ ਗਏ ਅਤੇ ਦੋਵੇਂ ਹੁਣ ਇੱਕਠੇ ਰਹਿ ਰਹੇ ਹਨ।
5/6

ਅਦਾਕਾਰਾ ਸ਼੍ਰੀਜੀਤਾ ਡੇ ਅਤੇ ਮਾਈਕਲ ਬੀਪੀ ਦਾ ਵਿਆਹ ਪਿਛਲੇ ਸਾਲ ਹੋਣਾ ਸੀ, ਪਰ ਲੌਕਡਾਊਨ ਕਾਰਨ ਵਿਆਹ ਮੁਲਤਵੀ ਕਰ ਦਿੱਤਾ ਗਿਆ ਹੈ।
6/6

ਵਿਪੁਲ ਰਾਏ ਅਤੇ ਮੇਲਿਸ ਅਟਿੱਕੀ ਲੰਬੇ ਸਮੇਂ ਤੋਂ ਲਾਈਵ ਇਨ 'ਚ ਰਹਿ ਰਹੇ ਹਨ। ਦੋਵਾਂ ਦੀ ਦੋਸਤੀ ਕਾਫ਼ੀ ਚੰਗੀ ਹੈ ਅਤੇ ਦੋਵੇਂ ਅਕਸਰ ਇੱਕ ਦੂਜੇ ਨਾਲ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ।
Published at : 25 Apr 2021 03:34 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਵਿਸ਼ਵ
ਲੁਧਿਆਣਾ
ਵਿਸ਼ਵ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
