ਪੜਚੋਲ ਕਰੋ
ਹੱਥਾਂ 'ਚ ਹੱਥ ਪਾ ਇੱਕੋ ਜਿਹੇ ਕੱਪੜੇ ਪਾਏ ਏਅਰਪੋਰਟ 'ਤੇ ਸਪੌਟ ਹੋਏ Deepika Padukone ਤੇ Ranveer Singh ਦੀਆਂ ਖੂਬਸੂਰਤ ਤਸਵੀਰਾਂ
Deepika_Padukone_and_Ranveer_Singh_1
1/8

ਬਾਲੀਵੁੱਡ ਦੇ ਲਵ-ਕਪੱਲ ਦੀਪਿਕਾ ਪਾਦੂਕੋਣ ਅਤੇ ਰਣਵੀਰ ਸਿੰਘ ਸਭ ਦੇ ਮਨਪਸੰਦ ਜੋੜਿਆਂ ਚੋਂ ਇੱਕ ਹਨ। ਉਹ ਦੋਵੇਂ ਇੱਕ ਦੂਜੇ ਦੇ ਨਾਲ ਕੁਆਲਟੀ ਟਾਈਮ ਬਿਤਾ ਰਹੇ ਹਨ। ਹਾਲ ਹੀ ਵਿਚ ਉਨ੍ਹਾਂ ਨੂੰ ਮੁੰਬਈ ਏਅਰਪੋਰਟ ‘ਤੇ ਸਪੌਟ ਕੀਤਾ ਗਿਆ ਹੈ। ਜਿੱਥੋਂ ਉਹ ਬੈਂਗਲੁਰੂ ਰਵਾਨਾ ਹੋਏ।
2/8

ਦੀਪਿਕਾ ਅਤੇ ਰਣਵੀਰ ਬਾਲੀਵੁੱਡ ਦੇ ਕੂਲਸ ਜੋੜਿਆਂ ਚੋਂ ਇਕ ਹਨ। ਏਅਰਪੋਰਟ 'ਤੇ ਉਨ੍ਹਾਂ ਦਾ ਕੂਲ ਅੰਦਾਜ਼ ਵੇਖਣ ਨੂੰ ਮਿਲਿਆ।
Published at : 15 Apr 2021 11:20 AM (IST)
ਹੋਰ ਵੇਖੋ





















