ਪੜਚੋਲ ਕਰੋ
Diljit Dosanjh: ਦਿਲਜੀਤ ਦੋਸਾਂਝ-ਪਰਿਣੀਤੀ ਦੀ ਫਿਲਮੀ ਸਿਤਾਰਿਆਂ 'ਚ ਹੋਈ ਬੱਲੇ-ਬੱਲੇ, ਅਮਰਜੋਤ-ਚਮਕੀਲਾ ਬਣ ਜਿੱਤੇ ਦਿਲ
Chamkila First Review: ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਸਟਾਰਰ ਅਤੇ ਇਮਤਿਆਜ਼ ਅਲੀ ਦੇ ਨਿਰਦੇਸ਼ਨ 'ਚ ਬਣੀ ਫਿਲਮ 'ਚਮਕੀਲਾ' ਦਾ ਪਹਿਲਾ ਰਿਵਿਊ ਸਾਹਮਣੇ ਆ ਗਿਆ ਹੈ।
Chamkila First Review
1/7

ਇਹ ਫਿਲਮ 12 ਅਪ੍ਰੈਲ ਨੂੰ OTT ਪਲੇਟਫਾਰਮ Netflix 'ਤੇ ਰਿਲੀਜ਼ ਹੋ ਰਹੀ ਹੈ। ਇਸ ਤੋਂ ਪਹਿਲਾਂ ਇਸ ਮੋਸਟ ਅਵੇਟਿਡ ਫਿਲਮ ਦਾ ਪਹਿਲਾ ਰਿਵਿਊ ਵੀ ਸਾਹਮਣੇ ਆ ਚੁੱਕਾ ਹੈ। ਆਓ ਜਾਣਦੇ ਹਾਂ ਦਿਲਜੀਤ ਦੋਸਾਂਝ ਦੀ ਫਿਲਮ ਵਿੱਚ ਕੀ ਕੁਝ ਖਾਸ ਹੈ।
2/7

'ਚਮਕੀਲਾ' ਇੱਕ ਮਿਊਜ਼ਿਕ ਬਾਇਓਪਿਕ ਹੈ। ਇਸ ਫ਼ਿਲਮ ਰਾਹੀਂ, ਨਿਰਦੇਸ਼ਕ ਇਮਤਿਆਜ਼ ਅਲੀ ਸਾਨੂੰ ਮਰਹੂਮ ਮਹਾਨ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਉਰਫ਼ "ਪੰਜਾਬ ਦੇ ਐਲਵਿਸ ਪ੍ਰੇਸਲੇ" ਦੀ ਅਸਲ ਜ਼ਿੰਦਗੀ ਦੀ ਕਹਾਣੀ ਨੂੰ ਦਿਖਾਉਂਦਾ ਹੈ।
Published at : 09 Apr 2024 12:00 PM (IST)
ਹੋਰ ਵੇਖੋ





















