ਪੜਚੋਲ ਕਰੋ
NMACC Gala : ਗ੍ਰੀਨ ਕਲਰ ਦੀ ਸਿਮਰੀ ਸਾੜੀ 'ਚ ਦਿਸ਼ਾ ਪਟਾਨੀ ਦਾ ਬੋਲਡ ਅੰਦਾਜ਼, ਦੇਖੋ ਅਭਿਨੇਤਰੀ ਦੀਆਂ ਤਸਵੀਰਾਂ
Disha Patani Saree Looks: ਬਾਲੀਵੁੱਡ 'ਚ ਆਪਣੇ ਬੋਲਡ ਲੁੱਕ ਲਈ ਲਾਈਮਲਾਈਟ 'ਚ ਰਹਿਣ ਵਾਲੀ ਅਭਿਨੇਤਰੀ ਦਿਸ਼ਾ ਪਟਾਨੀ ਹਰ ਵਾਰ ਆਪਣੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ।
Disha Patani
1/5

Disha Patani Saree Looks: ਬਾਲੀਵੁੱਡ 'ਚ ਆਪਣੇ ਬੋਲਡ ਲੁੱਕ ਲਈ ਲਾਈਮਲਾਈਟ 'ਚ ਰਹਿਣ ਵਾਲੀ ਅਭਿਨੇਤਰੀ ਦਿਸ਼ਾ ਪਟਾਨੀ ਹਰ ਵਾਰ ਆਪਣੇ ਲੁੱਕ ਨੂੰ ਲੈ ਕੇ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੀ ਰਹਿੰਦੀ ਹੈ। ਹਾਲ ਹੀ 'ਚ ਦਿਸ਼ਾ ਨੇ NMACC ਈਵੈਂਟ 'ਚ ਸ਼ਿਰਕਤ ਕੀਤੀ।
2/5

'ਨੀਤਾ ਮੁਕੇਸ਼ ਅੰਬਾਨੀ ਕਲਚਰਲ ਸੈਂਟਰ' ਦੇ ਲਾਂਚ ਈਵੈਂਟ 'ਚ ਅਦਾਕਾਰਾ ਦਿਸ਼ਾ ਪਟਾਨੀ ਨੇ ਆਪਣੇ ਬੋਲਡ ਲੁੱਕ ਨਾਲ ਸਾਰਿਆਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ। ਅਦਾਕਾਰਾ ਦੇ ਇਸ ਲੁੱਕ ਨੂੰ ਦੇਖ ਕੇ ਹਰ ਕੋਈ ਦੀਵਾਨਾ ਹੋ ਗਿਆ ।
Published at : 03 Apr 2023 07:03 PM (IST)
ਹੋਰ ਵੇਖੋ





















