ਪੜਚੋਲ ਕਰੋ

Taimur Ali Khan: ਤੈਮੂਰ ਅਲੀ ਖਾਨ ਦਾ 50 ਲੋਕਾਂ ਨੇ ਕੀਤਾ ਪਿੱਛਾ, ਜਦੋਂ ਪਿਤਾ ਸੈਫ ਨੂੰ ਪਤਾ ਲੱਗਿਆ ਤਾਂ ਉੱਡੇ ਹੋਸ਼, ਫਿਰ...

Taimur Ali Khan: ਫਿਲਮੀ ਸਿਤਾਰਿਆਂ ਦੇ ਨਾਲ-ਨਾਲ ਉਨ੍ਹਾਂ ਦੇ ਬੱਚਿਆਂ ਦੇ ਵੀ ਸੋਸ਼ਲ ਮੀਡੀਆ ਉੱਪਰ ਪ੍ਰਸ਼ੰਸਕ ਮੌਜੂਦ ਹਨ। ਦਰਅਸਲ, ਸੈਲੇਬਸ ਵਾਂਗ ਸਟਾਰ ਕਿਡਜ਼ ਬਾਰੇ ਜਾਣਨਾ ਹਰ ਕੋਈ ਪਸੰਦ ਕਰਦਾ ਹੈ।

Taimur Ali Khan

1/6
ਅੱਜ ਅਸੀ ਤੁਹਾਨੂੰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਵੱਡੇ ਬੇਟੇ ਤੈਮੂਰ ਅਲੀ ਖਾਨ ਬਾਰੇ ਦੱਸਣ ਜਾ ਰਹੇ ਹਾਂ। ਜੋ ਕਿ ਆਪਣੇ ਜਨਮ ਤੋਂ ਬਾਅਦ ਹੀ ਸੋਸ਼ਲ ਮੀਡੀਆ ਉੱਪਰ ਚਰਚਾ ਦਾ ਵਿਸ਼ਾ ਬਣਿਆ ਰਿਹਾ।

2/6
ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਕਿਵੇਂ ਪੈਪਸ ਸਿਤਾਰਿਆਂ ਅਤੇ ਉਨ੍ਹਾਂ ਦੇ ਬੱਚਿਆਂ ਦੇ ਪਿੱਛੇ ਭੱਜਦੇ ਹਨ। ਮਸ਼ਹੂਰ ਫੋਟੋਗ੍ਰਾਫਰ ਵਰਿੰਦਰ ਚਾਵਲਾ ਨੇ ਹਾਲ ਹੀ ਵਿੱਚ ਭਾਰਤ ਵਿੱਚ ਵਧ ਰਹੇ ਪਾਪਰਾਜ਼ੀ ਕਲਚਰ ਬਾਰੇ ਖੁੱਲ੍ਹ ਕੇ ਚਿੰਤਾ ਜ਼ਾਹਰ ਕੀਤੀ ਹੈ, ਜਿਸ ਨੂੰ ਲੈ ਉਨ੍ਹਾਂ ਦਾ ਮੰਨਣਾ ਹੈ ਕਿ ਮਸ਼ਹੂਰ ਹਸਤੀਆਂ ਦੀ ਨਿੱਜਤਾ ਦੀ ਉਲੰਘਣਾ ਵੱਧ ਰਹੀ ਹੈ। ਹਾਲ ਹੀ ਵਿੱਚ ਉਨ੍ਹਾਂ ਨੇ ਉਸ ਘਟਨਾ ਦਾ ਜ਼ਿਕਰ ਕੀਤਾ ਜਦੋਂ 50 ਲੋਕਾਂ ਦੇ ਇੱਕ ਗਰੁੱਪ ਨੇ ਤੈਮੂਰ ਦਾ ਪਿੱਛਾ ਕੀਤਾ। ਹਾਲਾਂਕਿ ਬਾਅਦ ਵਿੱਚ ਇਸ ਉੱਪਰ ਸੈਫ ਅਲੀ ਖਾਨ ਨੇ ਐਕਸ਼ਨ ਵੀ ਲਿਆ। ਯੂਟਿਊਬਰ ਈਸ਼ਾਨ ਨਾਲ ਇੱਕ ਇੰਟਰਵਿਊ ਵਿੱਚ ਵਰਿੰਦਰ ਨੇ ਤੈਮੂਰ ਨਾਲ ਵਾਪਰੀ ਘਟਨਾ ਦਾ ਜ਼ਿਕਰ ਕੀਤਾ, ਜਿਸ ਤੋਂ ਬਾਅਦ ਕਰੀਨਾ ਅਤੇ ਸੈਫ ਦੋਵੇਂ ਡਰ ਗਏ।

3/6
ਵਰਿੰਦਰ ਨੇ ਦੱਸਿਆ ਕਿ ਇੱਕ ਸਮਾਂ ਸੀ, ਜਦੋਂ ਅਸੀਂ ਤੈਮੂਰ ਦੀਆਂ ਤਸਵੀਰਾਂ ਪੋਸਟ ਨਹੀਂ ਕਰਦੇ ਸੀ ਤਾਂ ਸਾਡੀਆਂ ਪੋਸਟਾਂ 'ਤੇ ਕਮੈਂਟਸ ਹੁੰਦੇ ਸਨ। 'ਅੱਜ ਤੈਮੂਰ ਦੀ ਫੋਟੋ ਨਹੀਂ ਆਈ।' ਉਨ੍ਹਾਂ ਦੱਸਿਆ ਕਿ ਉਹ ਡੀ.ਐਮ ਰਾਹੀਂ ਸਵਾਲ ਪੁੱਛਦੇ ਸਨ। ਇਹ ਸਭ ਕਰੀਨਾ ਅਤੇ ਸੈਫ ਦੀ ਬਦੌਲਤ ਹੀ ਹੋ ਸਕਿਆ ਕਿਉਂਕਿ ਉਨ੍ਹਾਂ ਨੇ ਸ਼ੁਰੂ ਵਿੱਚ ਹੀ ਇਸਦੀ ਇਜਾਜ਼ਤ ਦਿੱਤੀ ਸੀ। ਇਸ ਤੋਂ ਬਾਅਦ ਤੈਮੂਰ ਦੀ ਕਿਊਟਨੈੱਸ ਨੂੰ ਲੋਕਾਂ ਨੇ ਕਾਫੀ ਪਸੰਦ ਕੀਤਾ ਸੀ, ਇਸ ਲਈ ਪੈਪਜ਼ ਨੇ ਇਸ ਉੱਪਰ ਜ਼ਿਆਦਾ ਧਿਆਨ ਦਿੱਤਾ।

4/6
ਵਰਿੰਦਰ ਨੇ ਕਿਹਾ ਕਿ ਕਰੀਨਾ ਦਾ ਸਭ ਤੋਂ ਵਧੀਆ ਗੁਣ ਇਹ ਹੈ ਕਿ ਉਸ ਨੇ ਕਦੇ ਵੀ ਕਿਸੇ ਫੋਟੋਗ੍ਰਾਫਰ ਨੂੰ ਨਾਂਹ ਨਹੀਂ ਕੀਤੀ। ਅਸੀਂ ਤੈਮੂਰ ਨੂੰ ਘਰ ਦੇ ਬਾਹਰ ਦੇਖਦੇ ਸੀ ਅਤੇ ਉਨ੍ਹਾਂ ਨੂੰ ਕੋਈ ਇਤਰਾਜ਼ ਨਹੀਂ ਸੀ। ਮੰਗ ਵਧ ਗਈ ਸੀ ਕਿ ਅਸੀਂ ਕੀ ਕਰੀਏ? ਫਿਰ 24 ਘੰਟੇ ਉਸ ਦਾ ਪਿੱਛਾ ਕਰਨਾ ਸ਼ੁਰੂ ਕਰ ਦਿੱਤਾ ਸੀ। ਜੇਕਰ ਉਹ ਸਕੂਲ ਜਾ ਰਿਹਾ ਹੁੰਦਾ ਸੀ, ਤਾਂ ਉਹ ਉਸ ਦਾ ਪਿੱਛਾ ਕਰਦੇ ਸੀ; ਜੇ ਖੇਡਣ ਜਾਂਦਾ, ਤਾਂ ਮੈਂ ਉਸ ਦਾ ਪਿੱਛਾ ਕਰਦੇ। ਅਸੀਂ ਬੱਚੇ ਦੀ ਨਿੱਜੀ ਜ਼ਿੰਦਗੀ ਨੂੰ ਵਿਗਾੜਨਾ ਸ਼ੁਰੂ ਕਰ ਦਿੱਤਾ ਸੀ। ਫਿਰ ਸੈਫ ਅਤੇ ਕਰੀਨਾ ਨੇ ਬੇਨਤੀ ਕੀਤੀ ਕਿ ਸਕੂਲ ਅਤੇ ਟਿਊਸ਼ਨ ਵਰਗੀਆਂ ਥਾਵਾਂ 'ਤੇ ਉਨ੍ਹਾਂ ਦਾ ਪਿੱਛਾ ਨਾ ਕੀਤਾ ਜਾਵੇ।

5/6
ਜਦੋਂ 40-50 ਲੋਕਾਂ ਨੇ ਤੈਮੂਰ ਨੂੰ ਘੇਰਿਆ  ਇਕ ਘਟਨਾ ਦਾ ਜ਼ਿਕਰ ਕਰਦੇ ਹੋਏ ਵਰਿੰਦਰ ਨੇ ਕਿਹਾ ਕਿ ਇਕ ਵਾਰ ਮੈਂ ਬਾਹਰ ਸੀ ਅਤੇ ਦੇਖਿਆ ਕਿ ਤੈਮੂਰ ਟਿਊਸ਼ਨ ਲਈ ਜਾ ਰਿਹਾ ਸੀ। ਮੈਂ ਦੇਖਿਆ ਕਿ 40-50 ਲੋਕ ਬਾਈਕ 'ਤੇ ਉਸਦੇ ਪਿੱਛੇ ਜਾ ਰਹੇ ਸੀ। ਇਹ ਦੇਖ ਕੇ ਮੈਂ ਹਿੱਲ ਗਿਆ। ਫਿਰ ਕਿਸੇ ਨੇ ਕਿਹਾ ਅੱਗੇ ਤਮਾਸ਼ਾ ਦੇਖੋ। ਕੋਈ ਗੇਟ 'ਤੇ ਚੜ੍ਹਿਆ ਅਤੇ ਕਿਸੇ ਨੇ ਕਾਰ ਨੂੰ ਘੇਰ ਲਿਆ, ਜਿਵੇਂ ਉਹ ਹਮਲਾ ਕਰਨ ਵਾਲੇ ਹੋਣ। ਮੈਂ ਇਹ ਦੇਖ ਕੇ ਡਰ ਗਿਆ ਅਤੇ ਕਿਹਾ ਕਿ ਇਹ ਗਲਤ ਹੈ।

6/6
ਸੈਫ ਨੇ ਕੀਤੀ ਸੀ ਕਾਰਵਾਈ   ਸੈਫ ਨੂੰ ਇਹ ਖ਼ਬਰ ਮਿਲੀ ਤਾਂ ਉਨ੍ਹਾਂ ਨੇ ਫ਼ੋਨ ਕਰਕੇ ਅਜਿਹਾ ਨਾ ਕਰਨ ਲਈ ਕਿਹਾ। ਪਾਪਰਾਜ਼ੀ ਨੇ ਆਖਰਕਾਰ ਕਿਹਾ ਕਿ ਉਸ ਦਿਨ ਮੈਂ ਫੈਸਲਾ ਕੀਤਾ ਸੀ ਕਿ ਅੱਜ ਤੋਂ ਮੈਂ ਕਿਸੇ ਦੀ ਨਿੱਜੀ ਜ਼ਿੰਦਗੀ 'ਚ ਦਖਲ ਨਹੀਂ ਦੇਵਾਂਗਾ। ਇੱਕ ਸੀਮਾ ਨਿਰਧਾਰਤ ਕਰਨਾ ਮਹੱਤਵਪੂਰਨ ਹੈ। ਉਨ੍ਹਾਂ ਦੀ ਵੀ ਨਿੱਜੀ ਜ਼ਿੰਦਗੀ ਹੈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ

ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?

ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 

Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ

ABP Premium

ਵੀਡੀਓਜ਼

ਪ੍ਰੇਮ ਸਿੰਘ ਚੰਦੂਮਾਜਰਾ ਦੀ ਸਫਾਈ 'ਤੇ ਅਕਾਲੀ ਦਲ ਨੇ ਲਾਇਆ ਵੱਡਾ ਇਲਜ਼ਾਮDiljit Dosanjh ਦੀ ਖਾਲੜਾ ਫ਼ਿਲਮ ਦੇ ਪੱਖ ਚ ਆਈ SGPC ! | Abp SanjhaStubble Burning ਵਾਲੇ Farmers 'ਤੇ Action!Red Entry ਕਰਕੇ ਮਾਮਲੇ ਕੀਤੇ ਦਰਜ,1ਲੱਖ ਤੋਂ ਵੱਧ ਦਾ ਠੋਕਿਆ ਜੁਰਮਾਨਾ!Canada 'ਚ Maharaja Ranjit Singh ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ | Sikh

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
Maharaja Ranjit Singh: ਕੈਨੇਡਾ 'ਚ ਮਹਾਰਾਜਾ ਰਣਜੀਤ ਸਿੰਘ ਦੇ ਬੁੱਤ ਨਾਲ ਛੇੜਛਾੜ, ਬਦਮਾਸ਼ਾਂ ਨੇ ਬੁੱਤ 'ਤੇ ਲਾਇਆ ਫਲਸਤੀਨ ਦਾ ਝੰਡਾ
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਅਗਨੀਵੀਰਾਂ ਲਈ ਖ਼ੁਸ਼ਖ਼ਬਰੀ ! ਇਸ ਨੌਕਰੀ ਵਿੱਚ ਮਿਲੇਗਾ 50% ਤੱਕ ਰਿਜ਼ਰਵੇਸ਼ਨ, ਜਾਣੋ- ਕਿਸ ਸੈਕਟਰ 'ਚ ਦਿੱਤੀ ਗਈ ਛੋਟ ?
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 
ਪਰਾਲੀ ਸਾੜਨ ਦੇ ਮਾਮਲਿਆਂ 'ਤੇ ਸੁਪਰੀਮ ਕੋਰਟ ਦਾ ਸਖ਼ਤ ਹੁਕਮ, CAQM ਦੀ ਵੀ ਲਗਾਈ ਕਲਾਸ 
Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ
Mental Health: ਵੀਕਐਂਡ 'ਤੇ ਜ਼ਰੂਰ ਕਰੋ ਇਹ ਕੰਮ, ਮਾਨਸਿਕ ਸਿਹਤ ਠੀਕ ਹੋਣ ਦੇ ਨਾਲ ਪੂਰੇ ਹਫ਼ਤੇ ਦਾ ਤਣਾਅ ਹੋਏਗਾ ਦੂਰ
Weather: ਅਗਲੇ ਤਿੰਨ ਦਿਨਾਂ ਤੱਕ ਕਿਵੇਂ ਦਾ ਰਹੇਗਾ ਮੌਸਮ? IMD ਨੇ ਕਰ ਦਿੱਤੀ ਤਾਜ਼ੀ ਭਵਿੱਖਬਾਣੀ

ਕੁਮਾਰੀ ਸ਼ੈਲਜਾ ਨੇ ਫਿਰ ਠੋਕਿਆ CM ਦੇ ਅਹੁਦੇ ਲਈ ਦਾਅਵਾ, 'ਹਰਿਆਣਾ 'ਚ ਬਣੇ ਦਲਿਤ ਮੁੱਖ ਮੰਤਰੀ'

Mohammed Shami: ਭਾਰਤੀ ਕ੍ਰਿਕੇਟ ਦਾ ਸ਼ਾਨਦਾਰ ਸਿਤਾਰਾ ਮੁਹੰਮਦ ਸ਼ਮੀ, ਇਸ ਕ੍ਰਿਕਟਰ ਦੀ ਮਿਹਨਤ ਤੇ ਸਾਦਗੀ ਤੋਂ ਨੌਜਵਾਨਾਂ ਨੂੰ ਲੈਣੀ ਚਾਹੀਦੀ ਪ੍ਰੇਰਣਾ

Virility Pill: ਭੁੱਲ ਕੇ ਵੀ ਨਾ ਖਾਓ ਮਰਦਾਨਗੀ ਵਧਾਉਣ ਵਾਲੀਆਂ ਗੋਲੀਆਂ, ਨੁਕਸਾਨ ਜਾਣ ਰਹਿ ਜਾਓਗੇ ਹੈਰਾਨ

Embed widget