ਪੜਚੋਲ ਕਰੋ
ਕਰਾਟੇ ਡਰੈੱਸ 'ਚ ਨਜ਼ਰ ਸੈਫ ਅਲੀ ਖ਼ਾਨ ਅਤੇ ਕਰੀਨਾ ਕਪੂਰ ਖ਼ਾਨ, ਦੋਵਾਂ ਦੀ on Set pictures ਹੋ ਰਹੀਆਂ ਵਾਇਰਲ
kareena kapoor and sara ali khan
1/7

ਕਰੀਨਾ ਅਤੇ ਸੈਫ ਕਰਾਟੇ ਆਊਟਫਿਟਸ 'ਚ ਨਜ਼ਰ ਆਏ। ਅਜਿਹਾ ਲੱਗ ਰਿਹਾ ਹੈ ਕਿ ਉਹ ਕਿਸੇ ਐਡ ਦੀ ਸ਼ੂਟਿੰਗ ਕਰ ਰਹੇ ਸੀ। ਪੋਜ਼ ਦਿੰਦੇ ਹੋਏ ਪਤੀ-ਪਤਨੀ ਖੁਸ਼ ਨਜ਼ਰ ਆ ਰਹੇ ਸੀ। ਇੱਥੇ ਦੇਖੋ ਉਨ੍ਹਾਂ ਦੀਆਂ ਕੁਝ ਤਸਵੀਰਾਂ।
2/7

ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਕਰੀਨਾ ਅਤੇ ਸੈਫ ਸਫੇਦ ਰੰਗ ਦੀ ਕਰਾਟੇ ਡਰੈੱਸ 'ਚ ਨਜ਼ਰ ਆ ਰਹੇ ਹਨ।
Published at : 31 May 2022 09:16 PM (IST)
ਹੋਰ ਵੇਖੋ





















