ਪੜਚੋਲ ਕਰੋ
(Source: ECI/ABP News)
Parineeti Chopra: ਪਤੀ ਰਾਘਵ ਚੱਢਾ ਨਾਲ ਡਿਨਰ ਡੇਟ 'ਤੇ ਨਿਕਲੀ ਅਦਾਕਾਰਾ ਪਰਿਣੀਤੀ ਚੋਪੜਾ, ਇੰਟਰਨੈੱਟ 'ਤੇ ਤਸਵੀਰਾਂ ਵਾਇਰਲ
Parineeti Chopra Raghav Chadha: ਅਭਿਨੇਤਰੀ ਪਰਿਣੀਤੀ ਚੋਪੜਾ ਇਨ੍ਹੀਂ ਦਿਨੀਂ ਆਪਣੀ ਵਿਆਹੁਤਾ ਜ਼ਿੰਦਗੀ ਦਾ ਆਨੰਦ ਮਾਣ ਰਹੀ ਹੈ। ਹਾਲ ਹੀ 'ਚ ਅਦਾਕਾਰਾ ਨੂੰ ਆਪਣੇ ਪਤੀ ਰਾਘਵ ਚੱਢਾ ਨਾਲ ਡਿਨਰ ਡੇਟ 'ਤੇ ਦੇਖਿਆ ਗਿਆ। ਹੇਠਾਂ ਤਸਵੀਰਾਂ ਵੇਖੋ...

ਪਤੀ ਰਾਘਵ ਚੱਢਾ ਨਾਲ ਡਿਨਰ ਡੇਟ 'ਤੇ ਨਿਕਲੀ ਅਦਾਕਾਰਾ ਪਰਿਣੀਤੀ ਚੋਪੜਾ, ਇੰਟਰਨੈੱਟ 'ਤੇ ਤਸਵੀਰਾਂ ਵਾਇਰਲ
1/7

ਪਰਿਣੀਤੀ ਚੋਪੜਾ ਹੁਣ 'ਆਪ' ਨੇਤਾ ਰਾਘਵ ਚੱਢਾ ਦੀ ਦੁਲਹਨ ਬਣ ਗਈ ਹੈ। ਹਾਲ ਹੀ 'ਚ ਇਸ ਸਟਾਰ ਜੋੜੇ ਨੂੰ ਮੁੰਬਈ 'ਚ ਸਪਾਟ ਕੀਤਾ ਗਿਆ।
2/7

ਪਰਿਣੀਤੀ ਚੋਪੜਾ ਹਾਲ ਹੀ ਵਿੱਚ ਆਪਣੇ ਪਤੀ ਰਾਘਵ ਚੱਢਾ ਨਾਲ ਇੱਕ ਰੈਸਟੋਰੈਂਟ ਵਿੱਚ ਡਿਨਰ ਲਈ ਗਈ ਸੀ।
3/7

ਇਸ ਦੌਰਾਨ ਇਹ ਜੋੜਾ ਕਾਫੀ ਸਟਾਈਲਿਸ਼ ਲੱਗ ਰਿਹਾ ਸੀ। ਜਿੱਥੇ ਰਾਘਵ ਚੱਢਾ ਕਾਲੇ ਰੰਗ ਦੀ ਕਮੀਜ਼ ਦੇ ਨਾਲ ਭੂਰੇ ਰੰਗ ਦੀ ਪੈਂਟ ਪਹਿਨੇ ਨਜ਼ਰ ਆਏ।
4/7

ਉਨ੍ਹਾਂ ਦੀ ਦੁਲਹਨ ਪਰਿਣੀਤੀ ਚੋਪੜਾ ਵਾਈਟ ਸ਼ਾਰਟ ਡਰੈੱਸ 'ਚ ਨਜ਼ਰ ਆਈ।ਉਨ੍ਹਾਂ ਦਾ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਸੀ।
5/7

ਪਰਿਣੀਤੀ ਨੇ ਖੁੱਲ੍ਹੇ ਵਾਲਾਂ, ਹਲਕੇ ਮੇਕਅਪ ਅਤੇ ਆਫ ਵ੍ਹਾਈਟ ਸ਼ੇਡ ਲੰਬੇ ਕੋਟ ਦੇ ਨਾਲ ਆਪਣੇ ਲੁੱਕ ਨੂੰ ਪੂਰਾ ਕੀਤਾ।
6/7

ਰੈਸਟੋਰੈਂਟ ਜਾਣ ਤੋਂ ਪਹਿਲਾਂ ਜੋੜੇ ਨੇ ਬਾਹਰ ਮੌਜੂਦ ਪਾਪਰਾਜ਼ੀ ਨੂੰ ਕੁਝ ਪੋਜ਼ ਵੀ ਦਿੱਤੇ। ਹੁਣ ਫੈਨਜ਼ ਦੋਵਾਂ ਦੀਆਂ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।
7/7

ਤੁਹਾਨੂੰ ਦੱਸ ਦੇਈਏ ਕਿ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਦਾ ਰਾਜਸਥਾਨ ਵਿੱਚ 24 ਸਤੰਬਰ ਨੂੰ ਸ਼ਾਹੀ ਵਿਆਹ ਹੋਇਆ ਸੀ।
Published at : 25 Jan 2024 09:48 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਆਈਪੀਐਲ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
