ਪੜਚੋਲ ਕਰੋ
South Stars Divorce: Rajinikanth ਦੀਆਂ ਧੀਆਂ ਤੋਂ ਲੈ ਕੇ Samantha-Naga Chaitanya ਤੱਕ ਇਨ੍ਹਾਂ ਸਾਊਥ ਸਿਤਾਰਿਆਂ ਦਾ ਵਿਆਹ ਤਲਾਕ 'ਤੇ ਹੋਇਆ ਖ਼ਤਮ!
South_Stars_Divorce
1/7

Samantha Ruth Prabhu-Naga Chaitanya: ਸਮੰਥਾ ਰੂਥ ਪ੍ਰਭੂ ਤੇ ਨਾਗਾ ਚੈਤੰਨਿਆ ਨੇ ਪਿਛਲੇ ਸਾਲ ਅਕਤੂਬਰ ਵਿੱਚ ਸੋਸ਼ਲ ਮੀਡੀਆ 'ਤੇ ਆਪਣੇ ਵਿਆਹ ਦੇ ਟੁੱਟਣ ਦਾ ਐਲਾਨ ਕੀਤਾ। ਉਨ੍ਹਾਂ ਦਾ ਵਿਆਹ ਚਾਰ ਸਾਲ ਪੂਰੇ ਹੋਣ ਤੋਂ ਚਾਰ ਦਿਨ ਪਹਿਲਾਂ ਹੀ ਟੁੱਟ ਗਿਆ। ਉਨ੍ਹਾਂ ਦਾ ਵਿਆਹ 2017 ਵਿੱਚ ਹੋਇਆ ਸੀ।
2/7

Nagarjuna: ਸਾਊਥ ਸੁਪਰਸਟਾਰ ਨਾਗਾਰਜੁਨ ਨੇ 1984 'ਚ ਲਕਸ਼ਮੀ ਡੱਗੂਬਾਤੀ ਨਾਲ ਵਿਆਹ ਕੀਤਾ ਪਰ 1990 'ਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਨਾਗਾਰਜੁਨ ਨੂੰ ਅਮਲਾ ਨਾਲ ਪਿਆਰ ਹੋ ਗਿਆ ਤੇ 1992 'ਚ ਦੁਬਾਰਾ ਵਿਆਹ ਕਰਵਾ ਲਿਆ।
3/7

Soundarya- Ashwin Ramkumar: ਐਸ਼ਵਰਿਆ ਰਜਨੀਕਾਂਤ ਦੀ ਭੈਣ ਸੌਂਦਰਿਆ ਨੇ ਵੀ ਵਿਆਹ ਦੇ ਕਈ ਸਾਲਾਂ ਬਾਅਦ 2016 ਵਿੱਚ ਅਸ਼ਵਿਨ ਰਾਮਕੁਮਾਰ ਨੂੰ ਆਪਸੀ ਸਹਿਮਤੀ ਨਾਲ ਤਲਾਕ ਦੇ ਦਿੱਤਾ ਸੀ। ਇਸ ਤੋਂ ਬਾਅਦ ਸੌਂਦਰਿਆ ਨੇ ਵੀ ਦੂਜਾ ਵਿਆਹ ਕਰ ਲਿਆ ਸੀ।
4/7

Amala Paul: ਦੱਖਣੀ ਅਭਿਨੇਤਰੀ ਅਮਲਾ ਪਾਲ ਨੇ 2014 ਵਿੱਚ ਫਿਲਮ ਨਿਰਮਾਤਾ ਏਐਲ ਵਿਜੇ ਨਾਲ ਵਿਆਹ ਕੀਤਾ ਸੀ ਤੇ ਦੋਵਾਂ ਦਾ 2016 ਵਿੱਚ ਤਲਾਕ ਹੋ ਗਿਆ ਸੀ। ਇਸ ਤੋਂ ਬਾਅਦ ਵਿਜੇ ਨੇ ਆਰ ਐਸ਼ਵਰਿਆ ਨਾਂ ਦੀ ਲੜਕੀ ਨਾਲ ਦੂਜਾ ਵਿਆਹ ਕੀਤਾ ਸੀ।
5/7

Prakash Raj: ਦੱਖਣੀ ਅਦਾਕਾਰ ਪ੍ਰਕਾਸ਼ ਰਾਜ ਨੇ 1994 ਵਿੱਚ ਲਲਿਤਾ ਕੁਮਾਰੀ ਨਾਲ ਵਿਆਹ ਕੀਤਾ ਅਤੇ 2009 ਵਿੱਚ ਤਲਾਕ ਹੋ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ 2010 'ਚ ਕੋਰੀਓਗ੍ਰਾਫਰ ਪੋਨੀ ਵਰਮਾ ਨਾਲ ਵਿਆਹ ਕੀਤਾ।
6/7

Pawan Kalyan: ਅਦਾਕਾਰ ਪਵਨ ਕਲਿਆਣ ਨੇ 2009 ਵਿੱਚ ਰੇਣੂ ਨਾਲ ਵਿਆਹ ਕੀਤਾ ਸੀ। ਵਿਆਹ ਦੇ ਤਿੰਨ ਸਾਲ ਬਾਅਦ 2012 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਦੋਵਾਂ ਦੇ ਦੋ ਬੱਚੇ ਅਕੀਰਾ ਨੰਦਨ ਤੇ ਆਦਿਆ ਹਨ।
7/7

Prabhu Deva: ਅਭਿਨੇਤਾ ਅਤੇ ਕੋਰੀਓਗ੍ਰਾਫਰ ਪ੍ਰਭੂ ਦੇਵਾ ਨੇ 1995 ਵਿੱਚ ਰਾਮਲਤਾ ਨਾਲ ਵਿਆਹ ਕੀਤਾ ਅਤੇ 2011 ਵਿੱਚ ਉਨ੍ਹਾਂ ਦਾ ਤਲਾਕ ਹੋ ਗਿਆ। ਇਸ ਤੋਂ ਬਾਅਦ ਪ੍ਰਭੂ ਦਾ ਨਾਂ ਨਯਨਤਾਰਾ ਨਾਲ ਜੁੜ ਗਿਆ ਪਰ ਦੋਹਾਂ ਦਾ ਬ੍ਰੇਕਅੱਪ ਹੋ ਗਿਆ।
Published at : 18 Jan 2022 09:02 AM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਈਪੀਐਲ
ਸਿਹਤ
Advertisement
ਟ੍ਰੈਂਡਿੰਗ ਟੌਪਿਕ
