ਪੜਚੋਲ ਕਰੋ
ਸ਼ਵੇਤਾ ਤਿਵਾਰੀ ਜਿਉਂਦੀ ਲਗਜ਼ਰੀ ਲਾਈਫ, ਅਭਿਨੇਤਰੀ ਦੀ ਕਾਰ ਕਲੈਕਸ਼ਨ ਜਾਣ ਕੇ ਉੱਡ ਜਾਣਗੇ ਹੋਸ਼
Shweta Tiwari
1/4

ਟੀਵੀ ਅਦਾਕਾਰਾ ਸ਼ਵੇਤਾ ਤਿਵਾਰੀ ਅੱਜ ਘਰ -ਘਰ ਵਿੱਚ ਜਾਣਿਆ-ਪਛਾਣਿਆ ਨਾਮ ਹੈ। ਸ਼ਵੇਤਾ ਨੂੰ ਹਾਲ ਹੀ 'ਚ ਪ੍ਰਸਾਰਿਤ ਹੋਏ ਰਿਐਲਿਟੀ ਟੀਵੀ ਸੀਰੀਅਲ 'ਖਤਰੋਂ ਕੇ ਖਿਲਾੜੀ 11' 'ਚ ਵੀ ਦੇਖਿਆ ਗਿਆ ਸੀ। ਖਬਰਾਂ ਦੀ ਮੰਨੀਏ ਤਾਂ ਸ਼ਵੇਤਾ ਤਿਵਾਰੀ ਦਾ ਨਾਂ ਅੱਜ ਛੋਟੇ ਪਰਦੇ ਦੀਆਂ ਸਭ ਤੋਂ ਵੱਧ ਕਮਾਈ ਕਰਨ ਵਾਲੀਆਂ ਅਭਿਨੇਤਰੀਆਂ ਵਿਚ ਸ਼ਾਮਿਲ ਹੈ। ਹਾਲਾਂਕਿ ਅੱਜ ਅਸੀਂ ਸ਼ਵੇਤਾ ਦੀ ਜ਼ਿੰਦਗੀ ਨਾਲ ਜੁੜੇ ਕੁਝ ਅਜਿਹੇ ਪਹਿਲੂਆਂ 'ਤੇ ਨਜ਼ਰ ਮਾਰਾਂਗੇ ਅਤੇ ਅਭਿਨੇਤਰੀ ਦੀ ਕਾਰ ਕਲੈਕਸ਼ਨ ਬਾਰੇ ਵੀ ਜਾਣਾਂਗੇ...
2/4

ਸ਼ਵੇਤਾ ਤਿਵਾਰੀ ਨੇ ਸਿਰਫ ਛੋਟੇ ਪਰਦੇ 'ਤੇ ਹੀ ਨਹੀਂ ਸਗੋਂ ਫਿਲਮਾਂ 'ਚ ਵੀ ਆਪਣੀ ਅਦਾਕਾਰੀ ਦਾ ਜਲਵਾ ਦਿਖਾਇਆ ਹੈ। ਮੀਡੀਆ ਰਿਪੋਰਟਾਂ ਮੁਤਾਬਕ ਸ਼ਵੇਤਾ ਤਿਵਾਰੀ ਨੇ ਇਕ-ਦੋ ਨਹੀਂ ਸਗੋਂ 7 ਬਾਲੀਵੁੱਡ ਫਿਲਮਾਂ 'ਚ ਕੰਮ ਕੀਤਾ ਹੈ।
Published at : 04 Jun 2022 11:21 AM (IST)
ਹੋਰ ਵੇਖੋ





















