ਪੜਚੋਲ ਕਰੋ
Anjali Arora Photos : ਟ੍ਰੇਡਿਸ਼ਨਲ ਡਰੈੱਸ 'ਚ ਅੰਜਲੀ ਅਰੋੜਾ ਨੇ ਲੁੱਟੀ ਮਹਿਫਲ ,ਕਾਤਲਾਨਾ ਅਦਾਏ ਕਰ ਦੇਵੇਗੀ ਦੀਵਾਨਾ
Anjali Arora Latest Pics : ਅੰਜਲੀ ਅਰੋੜਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਅੰਜਲੀ ਟ੍ਰੇਡਿਸ਼ਨਲ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।

Anjali Arora ,
1/7

Anjali Arora Latest Pics : ਅੰਜਲੀ ਅਰੋੜਾ ਦੀਆਂ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਹਮਣੇ ਆਈਆਂ ਹਨ। ਇਨ੍ਹਾਂ ਤਸਵੀਰਾਂ 'ਚ ਅੰਜਲੀ ਟ੍ਰੇਡਿਸ਼ਨਲ ਡਰੈੱਸ 'ਚ ਕਾਫੀ ਖੂਬਸੂਰਤ ਲੱਗ ਰਹੀ ਹੈ।
2/7

ਜੇਕਰ ਭਾਰਤ ਦੀ ਚੋਟੀ ਦੀ ਸੋਸ਼ਲ ਮੀਡੀਆ ਪ੍ਰਭਾਵਕ ਦੀ ਗੱਲ ਕਰੀਏ ਤਾਂ ਅੰਜਲੀ ਅਰੋੜਾ ਦਾ ਨਾਮ ਨਿਸ਼ਚਿਤ ਤੌਰ 'ਤੇ ਇਸ ਵਿੱਚ ਸ਼ਾਮਲ ਹੋਵੇਗਾ। ਅੰਜਲੀ ਅਰੋੜਾ ਦੀਆਂ ਤਾਜ਼ਾ ਤਸਵੀਰਾਂ ਇਸ ਸਮੇਂ ਸੋਸ਼ਲ ਮੀਡੀਆ 'ਤੇ ਧੂਮ ਮਚਾ ਰਹੀਆਂ ਹਨ।
3/7

ਅੰਜਲੀ ਅਰੋੜਾ ਨੇ ਐਤਵਾਰ ਨੂੰ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ 'ਤੇ ਇਹ ਤਾਜ਼ਾ ਤਸਵੀਰਾਂ ਸ਼ੇਅਰ ਕੀਤੀਆਂ ਹਨ।
4/7

ਅੰਜਲੀ ਅਰੋੜਾ ਦੀਆਂ ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਉਹ ਰੈੱਡ ਟ੍ਰੇਡਿਸ਼ਨਲ ਡਰੈੱਸ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ।
5/7

ਅੰਜਲੀ ਅਰੋੜਾ ਦੀਆਂ ਇਹ ਤਾਜ਼ਾ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ।
6/7

ਅੰਜਲੀ ਅਰੋੜਾ ਦੇ ਪ੍ਰਸ਼ੰਸਕ ਉਨ੍ਹਾਂ ਦੀਆਂ ਇਨ੍ਹਾਂ ਤਾਜ਼ਾ ਤਸਵੀਰਾਂ 'ਤੇ ਖੂਬ ਲਾਈਕ ਅਤੇ ਕੁਮੈਂਟ ਕਰ ਰਹੇ ਹਨ।
7/7

ਦੱਸਣਯੋਗ ਹੈ ਕਿ ਅੰਜਲੀ ਅਰੋੜਾ ਨੇ ਬੀ-ਟਾਊਨ ਅਦਾਕਾਰਾ ਕੰਗਨਾ ਰਣੌਤ ਦੇ ਸ਼ੋਅ 'ਲਾਕ ਅੱਪ' ਰਾਹੀਂ ਆਪਣੀ ਖਾਸ ਪਛਾਣ ਬਣਾਈ ਹੈ।
Published at : 26 Feb 2023 01:12 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਆਈਪੀਐਲ
ਸਿਹਤ
Advertisement
ਟ੍ਰੈਂਡਿੰਗ ਟੌਪਿਕ
