ਪੜਚੋਲ ਕਰੋ

Photo Viral: ਮਸ਼ਹੂਰ ਅਦਾਕਾਰਾ ਨੇ ਅਸ਼ਲੀਲਤਾ ਦੀਆਂ ਹੱਦਾਂ ਕੀਤੀਆਂ ਪਾਰ, ਯੂਜ਼ਰ ਬੋਲੇ- 'ਨੰਗੀ ਹੋਜਾ...'

Aabha Paul latest Photo: ਮਸ਼ਹੂਰ ਅਦਾਕਾਰਾ ਆਭਾ ਪਾਲ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਦੱਸ ਦੇਈਏ ਕਿ ਆਭਾ ਕਈ ਵੈੱਬ ਸੀਰੀਜ਼ ਵਿੱਚ ਆਪਣਾ ਜਲਵਾ ਦਿਖਾ ਚੁੱਕੀ ਹੈ।

Aabha Paul latest Photo

1/6
ਹਾਲ ਹੀ ਵਿੱਚ ਆਭਾ ਪਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ਉੱਪਰ ਬੋਲਡ ਤਸਵੀਰਾਂ ਸ਼ੇਅਰ ਕੀਤੀਆਂ ਹਨ। ਫਾਲੋਅਰਸ ਵੀ ਉਸ ਦੀਆਂ ਤਸਵੀਰਾਂ 'ਤੇ ਲਗਾਤਾਰ ਕਮੈਂਟ ਕਰ ਰਹੇ ਹਨ।

2/6
ਅਦਾਕਾਰਾ ਆਭਾ ਪਾਲ ਨੇ ਕਈ ਅਜਿਹੀਆਂ ਵੈੱਬ ਸੀਰੀਜ਼ ਕੀਤੀਆਂ ਹਨ, ਜਿਨ੍ਹਾਂ ਨੂੰ ਤੁਸੀਂ ਸਿਰਫ ਇਕੱਲੇ ਦੇਖ ਸਕਦੇ ਹੋ। ਆਭਾ ਪਾਲ ਨੇ ਕਈ ਸੀਰੀਜ਼ ਕੀਤੀਆਂ ਹਨ ਅਤੇ ਉਸ ਦੀਆਂ ਕਈ ਤਸਵੀਰਾਂ ਇੰਸਟਾਗ੍ਰਾਮ 'ਤੇ ਵੀ ਪਸੰਦ ਕੀਤੀਆਂ ਗਈਆਂ ਹਨ। ਹਾਲਾਂਕਿ ਕਈ ਲੋਕਾਂ ਵੱਲੋਂ ਉਸ ਟ੍ਰੋਲ ਵੀ ਕੀਤਾ ਜਾ ਰਿਹਾ ਹੈ।

3/6
ਜਿੱਥੇ ਕੁਝ ਯੂਜ਼ਰ ਵੱਲੋਂ ਤਸਵੀਰਾਂ 'ਤੇ ਹਾਰਟ ਇਮੋਜੀ ਕਮੈਂਟ ਕੀਤੇ ਜਾ ਰਹੇ ਹਨ। ਉਸਦੇ ਨਾਲ ਹੀ ਕਈ ਬੁਰਾ ਭਲਾ ਵੀ ਕਹਿ ਰਹੇ ਹਨ।  ਇੱਕ ਯੂਜ਼ਰ ਨੇ ਕਮੈਂਟ ਕਰ ਲਿਖਿਆ, ਨੰਗੀ ਹੋਜਾ, ਇਸਦੇ ਨਾਲ ਹੀ ਇੱਕ ਹੋਰ ਯੂਜ਼ਰ ਨੇ ਕਿਹਾ ਬਲਾਤਕਾਰ ਦੀ ਵਜ੍ਹਾ ਇਹ ਪੋਸਟ ਵੀ ਹੈ।

4/6
ਦੱਸ ਦੇਈਏ ਕਿ ਆਭਾ ਪਾਲ ਨੇ 'ਮਸਤਰਾਮ' ਵੈੱਬ ਸੀਰੀਜ਼ ਤੋਂ ਕਾਫੀ ਪ੍ਰਸਿੱਧੀ ਹਾਸਲ ਕੀਤੀ। ਇਸ ਤੋਂ ਇਲਾਵਾ ਉਹ 'ਗੰਦੀ ਬਾਤ', 'ਨਮਕੀਨ', 'ਕਾਮਾ ਸੂਤਰ: ਦਿ ਰੀਵੇਂਜ', 'ਹੈ ਤੌਬਾ' ਵਰਗੀਆਂ ਕਈ ਵੈੱਬ ਸੀਰੀਜ਼ ਕਰ ਚੁੱਕੀ ਹੈ।

5/6
ਤੁਹਾਨੂੰ ਦੱਸ ਦੇਈਏ ਕਿ ਯੂਪੀ ਦੇ ਮੈਨਪੁਰੀ 'ਚ 7 ਅਗਸਤ 1987 ਨੂੰ ਜਨਮੀ ਅਦਾਕਾਰਾ ਆਭਾ ਪਾਲ OTT 'ਤੇ ਕਾਫੀ ਮਸ਼ਹੂਰ ਹੈ। ਫੈਨਜ਼ ਆਭਾ ਦੀਆਂ ਤਸਵੀਰਾਂ ਨੂੰ ਕਾਫੀ ਪਸੰਦ ਕਰਦੇ ਹਨ ਅਤੇ ਉਸ ਦੇ ਲੱਖਾਂ ਫਾਲੋਅਰਜ਼ ਹਨ। ਅਦਾਕਾਰਾ ਆਭਾ ਪਾਲ ਅਕਸਰ 'ਮਸਤਰਾਮ' ਵੈੱਬ ਸੀਰੀਜ਼ 'ਚ ਫੋਟੋਸ਼ੂਟ ਕਰਵਾਉਂਦੀ ਹੈ ਅਤੇ ਇਸ ਵਾਰ ਉਸ ਨੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਦੇ ਕੈਪਸ਼ਨ 'ਚ ਉਨ੍ਹਾਂ ਨੇ ਲਿਖਿਆ, 'ਮੇਰੇ ਵੱਲ ਦੇਖੋ...'

6/6
38 ਸਾਲ ਦੀ ਅਦਾਕਾਰਾ ਆਭਾ ਪਾਲ ਇਨ੍ਹਾਂ ਤਸਵੀਰਾਂ ਰਾਹੀਂ ਵਾਇਰਲ ਹੋ ਰਹੀ ਹੈ। ਆਭਾ ਦੀਆਂ ਨਵੀਆਂ ਤਸਵੀਰਾਂ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਨੂੰ ਦੇਖ ਕੇ ਦੀਵਾਨੇ ਹੋ ਰਹੇ ਹਨ। ਇਨ੍ਹਾਂ ਤਸਵੀਰਾਂ 'ਚ ਆਭਾ ਪਾਲ ਨੇ ਬਲੈਕ ਆਊਟਫਿਟ ਪਾਇਆ ਹੋਇਆ ਹੈ ਅਤੇ ਇਹ ਤਸਵੀਰਾਂ ਉਸ ਨੇ ਆਪਣੇ ਘਰ 'ਚ ਲਈਆਂ ਹਨ।

Preferred Sources

ਹੋਰ ਜਾਣੋ ਬਾਲੀਵੁੱਡ

ਹੋਰ ਵੇਖੋ
Sponsored Links by Taboola
Advertisement

ਟਾਪ ਹੈਡਲਾਈਨ

ਛੱਤੀਸਗੜ੍ਹ ਦੇ ਗਰਿਆਬੰਦ ’ਚ 10 ਨਕਸਲੀ ਢੇਰ, ਸਵੇਰ ਤੋਂ ਚੱਲ ਰਿਹਾ ਸੀ ਐਨਕਾਉਂਟਰ, ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ

Surya Grahan: 21 ਸਤੰਬਰ ਦਾ ਸੂਰਜ ਗ੍ਰਹਿਣ...ਸੱਤਾ ਹਿਲੇਗੀ ਜਾਂ ਜੰਗ ਛਿੜੇਗੀ? ਇਨ੍ਹਾਂ ਰਾਸ਼ੀਆਂ 'ਤੇ ਪਵੇਗਾ ਅਸਰ

ਪੰਜਾਬ ਦੇ ਗੁਰਦੁਆਰਾ ਸਾਹਿਬ 'ਚ ਫਟਿਆ ਏਸੀ ਕੰਪਰੈਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੋਏ ਅਗਨ ਭੇਟ

CM ਮਾਨ ਨੂੰ ਮਿਲੇ ਸਾਂਸਦ ਰਾਜਕੁਮਾਰ ਚੱਬੇਵਾਲ, ਕਿਹਾ- ਮੁੱਖ ਮੰਤਰੀ ਦੀ ਸਿਹਤ 'ਚ ਹੋਇਆ ਸੁਧਾਰ

ਵੀਡੀਓਜ਼

ਪੰਜਾਬੀਆਂ ਪ੍ਰਤੀ ਅੱਜ ਵੀ ਨਫ਼ਰਤ ਓਵੇਂ ਹੀ ਹੈ  ਜਿਵੇਂ ਤਿੰਨ ਕਾਲੇ ਕਾਨੂੰਨਾਂ ਸਮੇਂ ਸੀ !
ਪੰਜ ਸਾਲਾਂ ਬੱਚੇ ਨੂੰ ਅਗਵਾ ਕਰਕੇ ਕੀਤਾ ਕਤਲ,  ਪਰਿਵਾਰ ਦਾ ਰੋ ਰੋ ਬੁਰਾ ਹਾਲ
ਬੱਸ 'ਚ ਔਰਤ ਨਾਲ ਹੋਈ ਬਹਿਸ ਫਿਰ ਕੰਡਕਟਰ ਨੇ ਕੀਤੀ ਕੁੱਟਮਾਰ
ਕੀ ਕੇਂਦਰ ਦੇ 1600 ਕਰੋੜ ਰੁਪਏ ਦੇ  ਰਾਹਤ ਪੈਕੇਜ ਨਾਲ ਹੋਏਗਾ ਨੁਕਸਾਨ ਪੂਰਾ ?
ਕੇਂਦਰ ਸਰਕਾਰ ਨੇ ਕਰਤਾ ਉਹੀ ਕੰਮ  ਹੜ੍ਹਾਂ ਦੇ ਨੁਕਸਾਨ ਤੋਂ ਕਿਵੇਂ ਉੱਠੇਗਾ ਪੰਜਾਬ
Advertisement

ਫੋਟੋਗੈਲਰੀ

Advertisement
Advertisement

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਛੱਤੀਸਗੜ੍ਹ ਦੇ ਗਰਿਆਬੰਦ ’ਚ 10 ਨਕਸਲੀ ਢੇਰ, ਸਵੇਰ ਤੋਂ ਚੱਲ ਰਿਹਾ ਸੀ ਐਨਕਾਉਂਟਰ, ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ
ਛੱਤੀਸਗੜ੍ਹ ਦੇ ਗਰਿਆਬੰਦ ’ਚ 10 ਨਕਸਲੀ ਢੇਰ, ਸਵੇਰ ਤੋਂ ਚੱਲ ਰਿਹਾ ਸੀ ਐਨਕਾਉਂਟਰ, ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫਲਤਾ
Surya Grahan: 21 ਸਤੰਬਰ ਦਾ ਸੂਰਜ ਗ੍ਰਹਿਣ...ਸੱਤਾ ਹਿਲੇਗੀ ਜਾਂ ਜੰਗ ਛਿੜੇਗੀ? ਇਨ੍ਹਾਂ ਰਾਸ਼ੀਆਂ 'ਤੇ ਪਵੇਗਾ ਅਸਰ
Surya Grahan: 21 ਸਤੰਬਰ ਦਾ ਸੂਰਜ ਗ੍ਰਹਿਣ...ਸੱਤਾ ਹਿਲੇਗੀ ਜਾਂ ਜੰਗ ਛਿੜੇਗੀ? ਇਨ੍ਹਾਂ ਰਾਸ਼ੀਆਂ 'ਤੇ ਪਵੇਗਾ ਅਸਰ
ਪੰਜਾਬ ਦੇ ਗੁਰਦੁਆਰਾ ਸਾਹਿਬ 'ਚ ਫਟਿਆ ਏਸੀ ਕੰਪਰੈਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੋਏ ਅਗਨ ਭੇਟ
ਪੰਜਾਬ ਦੇ ਗੁਰਦੁਆਰਾ ਸਾਹਿਬ 'ਚ ਫਟਿਆ ਏਸੀ ਕੰਪਰੈਸਰ, ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਹੋਏ ਅਗਨ ਭੇਟ
CM ਮਾਨ ਨੂੰ ਮਿਲੇ ਸਾਂਸਦ ਰਾਜਕੁਮਾਰ ਚੱਬੇਵਾਲ, ਕਿਹਾ- ਮੁੱਖ ਮੰਤਰੀ ਦੀ ਸਿਹਤ 'ਚ ਹੋਇਆ ਸੁਧਾਰ
CM ਮਾਨ ਨੂੰ ਮਿਲੇ ਸਾਂਸਦ ਰਾਜਕੁਮਾਰ ਚੱਬੇਵਾਲ, ਕਿਹਾ- ਮੁੱਖ ਮੰਤਰੀ ਦੀ ਸਿਹਤ 'ਚ ਹੋਇਆ ਸੁਧਾਰ
ਵਿਧਾਇਕ ਪਠਾਣ ਮਾਜਰਾ ਦੀ ਸਰਕਾਰੀ ਕੋਠੀ ਨੂੰ ਖਾਲੀ ਕਰਾਉਣ ਦਾ ਨੋਟਿਸ ਲੈਕੇ ਪਹੁੰਚਿਆ ਪ੍ਰਸ਼ਾਸਨ, ਜਾਣੋ ਪੂਰਾ ਮਾਮਲਾ

Microsoft ਯੂਜ਼ਰ ਹੋ ਜਾਓ ਸਾਵਧਾਨ! ਸਰਕਾਰ ਨੇ ਕੀਤਾ ਅਲਰਟ, ਛੇਤੀ ਕਰ ਲਓ ਆਹ ਕੰਮ

Punjab News: ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਜਾਣੋ ਕਿੱਥੇ ਕੀਤੇ ਗਏ ਤਾਇਨਾਤ? ਵੇਖੋ ਲਿਸਟ...
ਪੰਜਾਬ ਪੁਲਿਸ ‘ਚ ਵੱਡਾ ਫੇਰਬਦਲ, ਇਨ੍ਹਾਂ ਅਧਿਕਾਰੀਆਂ ਦੇ ਹੋਏ ਤਬਾਦਲੇ; ਜਾਣੋ ਕਿੱਥੇ ਕੀਤੇ ਗਏ ਤਾਇਨਾਤ? ਵੇਖੋ ਲਿਸਟ...
Punjab News: ਪੰਜਾਬ ਦੇ ਸਕੂਲਾਂ ਨੂੰ ਸਖ਼ਤ ਹੁਕਮ ਜਾਰੀ, 26 ਤਰੀਕ ਤੱਕ ਪੂਰਾ ਕਰ ਲੈਣ ਇਹ ਕੰਮ; ਨਹੀਂ ਤਾਂ...

Embed widget