ਪੜਚੋਲ ਕਰੋ

Divya Khosla Kumar B’day: ਇਸ ਫਿਲਮ ਦੇ ਸੈੱਟ 'ਤੇ ਦਿਵਿਆ ਖੋਸਲਾ ਕੁਮਾਰ ਨੂੰ ਦਿਲ ਦੇ ਬੈਠੇ ਸੀ ਭੂਸ਼ਣ ਕੁਮਾਰ, ਇਸ ਤਰ੍ਹਾਂ ਹੋਇਆ ਸੀ ਵਿਆਹ

Divya Khosla Kumar: 'ਯਾਰੀਆਂ' ਵਰਗੀ ਬਿਹਤਰੀਨ ਫਿਲਮ ਦਾ ਨਿਰਦੇਸ਼ਨ ਕਰਨ ਵਾਲੀ ਦਿਵਿਆ ਖੋਸਲਾ ਕੁਮਾਰ 27 ਨਵੰਬਰ ਨੂੰ ਆਪਣਾ 35ਵਾਂ ਜਨਮਦਿਨ ਮਨਾ ਰਹੀ ਹੈ।

Divya Khosla Kumar

1/7
ਬਾਲੀਵੁੱਡ ਦੀ ਬਹੁ-ਪ੍ਰਤਿਭਾਸ਼ਾਲੀ ਸਿਤਾਰਿਆਂ 'ਚੋਂ ਇੱਕ ਦਿਵਿਆ ਖੋਸਲਾ ਕੁਮਾਰ ਅੱਜ 35 ਸਾਲ ਦੀ ਹੋ ਗਈ ਹੈ। ਦਿਵਿਆ ਦਾ ਜਨਮ ਸਾਲ 1987 'ਚ ਅੱਜ ਦੇ ਦਿਨ ਦਿੱਲੀ 'ਚ ਹੋਈਆ ਸੀ।

2/7
ਦਿਵਿਆ ਨੇ ਜਿਸ ਤਰ੍ਹਾਂ ਆਪਣੀਆਂ ਫਿਲਮਾਂ ਨਾਲ ਗਲੈਮਰ ਦੀ ਦੁਨੀਆ 'ਤੇ ਰਾਜ ਕੀਤਾ, ਉਸੇ ਤਰ੍ਹਾਂ ਹੀ ਉਹ ਭੂਸ਼ਣ ਕੁਮਾਰ ਨਾਲ ਆਪਣੀ ਲਵ ਲਾਈਫ ਨੂੰ ਲੈ ਕੇ ਵੀ ਸੁਰਖੀਆਂ 'ਚ ਰਹੀ ਹੈ।

3/7
ਦਿਵਿਆ ਦੇ 35ਵੇਂ ਜਨਮਦਿਨ ਦੇ ਮੌਕੇ 'ਤੇ, ਆਓ ਜਾਣਦੇ ਹਾਂ ਉਨ੍ਹਾਂ ਦੀ ਲਵ ਲਾਈਫ ਬਾਰੇ, ਅਦਾਕਾਰਾ ਅਤੇ ਭੂਸ਼ਣ ਕੁਮਾਰ ਪਹਿਲੀ ਵਾਰ ਕਿੱਥੇ ਮਿਲੇ ਸਨ ਅਤੇ ਫਿਰ ਕਿਵੇਂ ਦੋਵਾਂ ਨੇ ਇੱਕ ਦੂਜੇ ਨੂੰ ਆਪਣਾ ਜੀਵਨ ਸਾਥੀ ਚੁਣਿਆ ਹੈ।

4/7
ਮੀਡੀਆ ਰਿਪੋਰਟਾਂ ਮੁਤਾਬਕ ਜਦੋਂ ਦਿਵਿਆ ਖੋਸਲਾ ਕੁਮਾਰ ਆਪਣੀ ਫਿਲਮ 'ਅਬ ਤੁਮਹਾਰੇ ਹਵਾਲੇ ਵਤਨ ਸਾਥੀਓ' ਦੀ ਸ਼ੂਟਿੰਗ ਕਰ ਰਹੀ ਸੀ ਤਾਂ ਟੀ-ਸੀਰੀਜ਼ ਦੇ ਮਾਲਕ ਗੁਲਸ਼ਨ ਕੁਮਾਰ ਦੇ ਬੇਟੇ ਭੂਸ਼ਣ ਕੁਮਾਰ ਨੇ ਉਸ ਨਾਲ ਪਹਿਲੀ ਵਾਰ ਉਸੇ ਫਿਲਮ ਦੇ ਸੈੱਟ 'ਤੇ ਮੁਲਾਕਾਤ ਕੀਤੀ। ਇਸ ਮੁਲਾਕਾਤ ਤੋਂ ਬਾਅਦ ਦੋਹਾਂ ਦੀ ਦੋਸਤੀ ਹੋ ਗਈ ਅਤੇ ਦੋਵੇਂ ਇੱਕ ਦੂਜੇ ਨਾਲ ਮੈਸੇਜ 'ਤੇ ਗੱਲ ਕਰਨ ਲੱਗੇ।

5/7
ਦਿਵਿਆ ਅਤੇ ਭੂਸ਼ਣ ਇੱਕ-ਦੂਜੇ ਨਾਲ ਮੈਸੇਜ ਰਾਹੀਂ ਗੱਲ ਕਰਦੇ ਸਨ ਪਰ ਦਿਵਿਆ ਨੇ ਖੁਦ ਖੁਲਾਸਾ ਕੀਤਾ ਹੈ ਕਿ ਉਹ ਕਿਸੇ ਵੀ ਅਮੀਰ ਲੜਕੇ ਦੇ ਨੇੜੇ ਨਹੀਂ ਜਾਣਾ ਚਾਹੁੰਦੀ ਸੀ।

6/7
ਇਸ ਤੋਂ ਬਾਅਦ ਭੂਸ਼ਣ ਨੇ ਉਨ੍ਹਾਂ ਦੇ ਪਰਿਵਾਰ ਨੂੰ ਵਿਆਹ ਲਈ ਆਪਣੇ ਘਰ ਬੁਲਾਇਆ। ਇਸ ਕਾਲ ਤੋਂ ਬਾਅਦ ਭੂਸ਼ਣ ਨੇ ਆਪਣੇ ਪਰਿਵਾਰ ਨੂੰ ਆਪਣੇ ਦਿਲ ਦੀ ਗੱਲ ਦੱਸੀ ਅਤੇ ਇਸ ਤਰ੍ਹਾਂ ਦੋਹਾਂ ਨੇ ਸੱਤ ਫੇਰੇ ਲਏ ਅਤੇ ਇੱਕ-ਦੂਜੇ ਨੂੰ ਆਪਣਾ ਜੀਵਨ ਸਾਥੀ ਬਣਾ ਲਿਆ।

7/7
ਦਿਵਿਆ ਖੋਸਲਾ ਕੁਮਾਰ ਅਤੇ ਭੂਸ਼ਣ ਕੁਮਾਰ ਆਪਣੇ ਵਿਆਹੁਤਾ ਜੀਵਨ ਵਿੱਚ ਬਹੁਤ ਖੁਸ਼ ਹਨ। ਇਸ ਦੇ ਨਾਲ ਹੀ ਅੱਜਕਲ ਦਿਵਿਆ ਆਪਣੇ ਆਉਣ ਵਾਲੇ ਪ੍ਰੋਜੈਕਟਸ 'ਚ ਰੁੱਝੀ ਹੋਈ ਹੈ।

ਹੋਰ ਜਾਣੋ ਬਾਲੀਵੁੱਡ

View More
Advertisement
Advertisement
Advertisement

ਟਾਪ ਹੈਡਲਾਈਨ

Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ

ਦਿੱਲੀ-ਅੰਮ੍ਰਿਤਸਰ Bullet Train ਨੂੰ ਮਿਲੀ ਹਰੀ ਝੰਡੀ, ਸਿਰਫ 2 ਘੰਟਿਆਂ 'ਚ ਪੂਰਾ ਹੋਏਗਾ ਸਫਰ!

Ram Rahim: ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ!  6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ! 6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ
Advertisement
ABP Premium

ਵੀਡੀਓਜ਼

CM ਯੋਗੀ ਦੀ ਮਹਾਂਕੁੰਭ ਦੇ ਸ਼ਰਧਾਲੂਆਂ ਨੂੰ ਹੱਥ ਜੋੜਕੇ ਬੇਨਤੀ!ਕੀ ਹੋਵੇਗਾ ਕਿਸਾਨ ਅੰਦੋਲਨ ਦਾ? ਅੱਜ ਸੁਪਰੀਮ ਕੋਰਟ 'ਚ ਫ਼ੈਸਲਾ!ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਖਾਲਿਸਤਾਨੀਆਂ ਨੂੰ ਹੁੰਦਾ ਫੰਡ!ਅੰਮ੍ਰਿਤਸਰ ਨਗਰ ਨਿਗਮ ਦੇ ਮੇਅਰ ਦੀ ਚੋਣ ਵਿਰੁੱਧ ਦਾਇਰ ਪਟੀਸ਼ਨ ਹਾਈ ਕੋਰਟ ਨੇ ਕੀਤੀ ਰੱਦ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ
Punjab News: ਪੰਜਾਬ ਸਰਕਾਰ ਦੇ ਸਿਰ 'ਤੇ ਵਧਿਆ 28 ਹਜ਼ਾਰ ਕਰੋੜ ਦਾ ਕਰਜ਼ਾ, ਕੇਂਦਰ ਵੱਲੋਂ ਰੋਕੇ ਫੰਡ ਕਾਰਨ ਛਾਏ ਆਰਥਿਕ ਸੰਕਟ ਦੇ ਬੱਦਲ
ਦਿੱਲੀ-ਅੰਮ੍ਰਿਤਸਰ Bullet Train ਨੂੰ ਮਿਲੀ ਹਰੀ ਝੰਡੀ, ਸਿਰਫ 2 ਘੰਟਿਆਂ 'ਚ ਪੂਰਾ ਹੋਏਗਾ ਸਫਰ!
ਦਿੱਲੀ-ਅੰਮ੍ਰਿਤਸਰ Bullet Train ਨੂੰ ਮਿਲੀ ਹਰੀ ਝੰਡੀ, ਸਿਰਫ 2 ਘੰਟਿਆਂ 'ਚ ਪੂਰਾ ਹੋਏਗਾ ਸਫਰ!
Ram Rahim: ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
ਰਾਮ ਰਹੀਮ ਨੂੰ ਲੈ ਕੇ ਡੇਰਾ ਸਿਰਸਾ ਪਹੁੰਚੀ ਹਨੀਪ੍ਰੀਤ! ਡੇਰਾ ਮੁਖੀ ਨੇ ਸ਼ਰਧਾਲੂਆਂ ਨੂੰ ਕਿਹਾ...ਅਜੇ ਮਿਲਣ ਨਾ ਆਇਓ
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ!  6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ
Jobs quit Offer: ਲੱਖਾਂ ਸਰਕਾਰੀ ਮੁਲਾਜ਼ਮਾਂ ਨੂੰ ਵੱਡਾ ਝਟਕਾ! 6 ਫਰਵਰੀ ਤੱਕ ਨੌਕਰੀਆਂ ਛੱਡਣ ਦਾ ਫਰਮਾਨ
WhatsApp discontinued: ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
ਹੁਣ ਇਨ੍ਹਾਂ ਫੋਨਾਂ 'ਤੇ ਨਹੀਂ ਚੱਲੇਗਾ WhatsApp! ਕੰਪਨੀ ਨੇ ਪੂਰੀ ਲਿਸਟ ਜਾਰੀ ਕਰਕੇ ਕੀਤਾ ਐਲਾਨ
Canada: ਕੈਨੇਡਾ ਤੋਂ ਇੱਕ ਹੋਰ ਬੁਰੀ ਖਬਰ ! ਦੋ ਪੰਜਾਬੀ ਨੌਜਵਾਨਾਂ ਦੀ ਹਾਰਟ ਅਟੈਕ ਨਾਲ ਮੌਤ

ਡੱਲੇਵਾਲ ਨੂੰ ਲੈਕੇ ਸੁਪਰੀਮ ਕੋਰਟ 'ਚ ਸੁਣਵਾਈ ਅੱਜ, ਮਰਨ ਵਰਤ ਨੂੰ ਹੋਏ 65 ਦਿਨ; ਜਾਣੋ ਕਿਵੇਂ ਦੀ ਸਿਹਤ

Canada On India: ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
ਕੈਨੇਡਾ ਨੇ ਕਬੂਲਿਆ ਸੱਚ...'ਹਾਂ, ਸਾਡੇ ਦੇਸ਼ ਤੋਂ ਭਾਰਤ 'ਚ ਫੈਲਾਇਆ ਜਾਂਦਾ ਅੱਤਵਾਦ'; ਖੁਲਾਸੇ ਤੋਂ ਬਾਅਦ ਮੱਚੀ ਤਰਥੱਲੀ...
Embed widget