ਪੜਚੋਲ ਕਰੋ
Dunki: 'ਸਾਲਾਰ' ਦੇ ਤੂਫਾਨ ਸਾਹਮਣੇ ਡਟ ਕੇ ਖੜੀ ਹੈ 'ਡੰਕੀ', ਸ਼ਾਹਰੁਖ ਦੀ ਫਿਲਮ ਨੇ ਦੁਨੀਆ ਭਰ 'ਚ ਕੀਤੀ ਸ਼ਾਨਦਾਰ ਕਮਾਈ, ਕਰੋ ਚੈੱਕ
Dunki Box Office Collection: 'ਡੰਕੀ' ਦੁਨੀਆ ਭਰ ਦੇ ਨਾਲ-ਨਾਲ ਘਰੇਲੂ ਬਾਕਸ ਆਫਿਸ 'ਤੇ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਹਾਲਾਂਕਿ 'ਸਾਲਾਰ' ਦੇ ਕ੍ਰੇਜ਼ ਨੂੰ ਦੇਖ ਕੇ ਅਜਿਹਾ ਲੱਗ ਰਿਹਾ ਸੀ ਕਿ 'ਡੰਕੀ' ਨੂੰ ਪਾਸੇ ਕਰ ਦਿੱਤਾ ਜਾਵੇਗਾ।
'ਸਾਲਾਰ' ਦੇ ਤੂਫਾਨ ਸਾਹਮਣੇ ਡਟ ਕੇ ਖੜੀ ਹੈ 'ਡੰਕੀ', ਸ਼ਾਹਰੁਖ ਦੀ ਫਿਲਮ ਨੇ ਦੁਨੀਆ ਭਰ 'ਚ ਕੀਤੀ ਸ਼ਾਨਦਾਰ ਕਮਾਈ, ਕਰੋ ਚੈੱਕ
1/10

Dunki Box Office Collection Day 6 Worldwide: ਰਾਜਕੁਮਾਰ ਹਿਰਾਨੀ ਦੇ ਨਿਰਦੇਸ਼ਨ ਅਤੇ ਸ਼ਾਹਰੁਖ ਖਾਨ ਸਟਾਰਰ ਫਿਲਮ 'ਡੰਕੀ' ਬਾਕਸ ਆਫਿਸ 'ਤੇ ਹਿੱਟ ਹੋ ਰਹੀ ਹੈ।
2/10

'ਡੰਕੀ' ਸ਼ਾਹਰੁਖ ਖਾਨ ਦੀ ਸਾਲ ਦੀ ਤੀਜੀ ਫਿਲਮ ਹੈ ਅਤੇ ਬਾਕੀ ਦੋ ਫਿਲਮਾਂ ਵਾਂਗ ਇਹ ਵੀ ਚੰਗਾ ਪ੍ਰਦਰਸ਼ਨ ਕਰ ਰਹੀ ਹੈ। ਹਾਲਾਂਕਿ ਫਿਲਮ ਦਾ ਕੁਲੈਕਸ਼ਨ ਜਵਾਨ ਅਤੇ ਪਠਾਨ ਜਿੰਨਾ ਸ਼ਾਨਦਾਰ ਨਹੀਂ ਹੈ।
Published at : 27 Dec 2023 09:07 PM (IST)
ਹੋਰ ਵੇਖੋ





















