ਪੜਚੋਲ ਕਰੋ
Ekta Kapoor Diwali Bash: ਪਾਰਟੀ 'ਚ Mouni Roy, Hina Khan ਤੋਂ ਲੈ ਕੇ Salman Khan ਤੱਕ ਪਹੁੰਚੇ ਸਿਤਾਰੇ, ਵੇਖੋ ਤਸਵੀਰਾਂ
Ekta Kapoor Diwali Bash
1/8

ਸਾਲ 2020 ਦੀ ਦੀਵਾਲੀ ਕੋਵਿਡ ਮਹਾਮਾਰੀ 'ਚ ਲੰਘ ਗਈ ਹੈ ਪਰ ਸਾਲ 2021 ਦੀ ਦੀਵਾਲੀ ਦੇ ਨੇੜੇ ਆਉਣ ਨਾਲ ਮਾਹੌਲ ਕੁਝ ਹਲਕਾ ਹੋ ਗਿਆ ਹੈ ਅਤੇ ਇਸ ਦੀ ਝਲਕ ਇਸ ਸਾਲ ਬਾਲੀਵੁੱਡ ਸੈਲੀਬ੍ਰਿਟੀਜ਼ ਦੇ ਜਸ਼ਨਾਂ 'ਚ ਦੇਖਣ ਨੂੰ ਮਿਲ ਰਹੀ ਹੈ।
2/8

ਹੁਣ ਫਿਲਮ ਨਿਰਮਾਤਾ ਏਕਤਾ ਕਪੂਰ ਨੂੰ ਲੈ ਲਓ। ਛੋਟੀ ਦੀਵਾਲੀ ਦੇ ਮੌਕੇ 'ਤੇ ਏਕਤਾ ਕਪੂਰ ਨੇ ਆਪਣੇ ਘਰ ਦੀਵਾਲੀ ਪਾਰਟੀ ਰੱਖੀ, ਜਿਸ 'ਚ ਬਾਲੀਵੁੱਡ ਅਤੇ ਟੀਵੀ ਇੰਡਸਟਰੀ ਦੇ ਕਈ ਸਿਤਾਰੇ ਆਪਣੇ ਪੁਰਾਣੇ ਸਟਾਈਲਿਸ਼ ਦੀਵਾਲੀ ਲੁੱਕ 'ਚ ਨਜ਼ਰ ਆਏ।
Published at : 04 Nov 2021 02:47 PM (IST)
ਹੋਰ ਵੇਖੋ





















