ਪੜਚੋਲ ਕਰੋ
Advertisement
![ABP Premium](https://cdn.abplive.com/imagebank/Premium-ad-Icon.png)
Kapil Sharma ਤੋਂ ਲੈ ਕੇ Hina Khan ਤੱਕ, ਕਮਾਈ ਤੇ ਮਾਮਲੇ 'ਚ ਬਾਲੀਵੁੱਡ ਐਕਟਰਾਂ ਤੋਂ ਘੱਟ ਨਹੀਂ ਇਹ ਟੀਵੀ ਸਟਾਰਸ
ਕਮਾਈ ਦੇ ਮਾਮਲੇ 'ਚ ਬਾਲੀਵੁੱਡ ਐਕਟਰਾਂ ਤੋਂ ਘੱਟ ਨਹੀਂ ਇਹ ਟੀਵੀ ਸਟਾਰਸ
1/5
![Hina Khan- ਟੀਵੀ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਆਪਣੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਹਿਨਾ ਖਾਨ ਨੇ ਆਪਣੀ ਸਖਤ ਮਿਹਨਤ ਨਾਲ ਆਪਣਾ ਨਾਮ ਕਮਾਇਆ ਹੈ। ਵੈਸੇ, ਦੱਸ ਦੇਈਏ ਕਿ ਹਿਨਾ ਖਾਨ ਟੀਵੀ ਦੇ ਸਭ ਤੋਂ ਮਹਿੰਗੇ ਸਿਤਾਰਿਆਂ ਦੀ ਸੂਚੀ ਵਿੱਚ ਸ਼ਾਮਲ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਹਿਨਾ ਇੱਕ ਦਿਨ ਲਈ 80 ਹਜ਼ਾਰ ਤੋਂ 1 ਲੱਖ ਰੁਪਏ ਲੈਂਦੀ ਹੈ।](https://cdn.abplive.com/imagebank/default_16x9.png)
Hina Khan- ਟੀਵੀ ਸ਼ੋਅ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਨਾਲ ਆਪਣੀ ਪਛਾਣ ਬਣਾਉਣ ਵਾਲੀ ਅਭਿਨੇਤਰੀ ਹਿਨਾ ਖਾਨ ਨੇ ਆਪਣੀ ਸਖਤ ਮਿਹਨਤ ਨਾਲ ਆਪਣਾ ਨਾਮ ਕਮਾਇਆ ਹੈ। ਵੈਸੇ, ਦੱਸ ਦੇਈਏ ਕਿ ਹਿਨਾ ਖਾਨ ਟੀਵੀ ਦੇ ਸਭ ਤੋਂ ਮਹਿੰਗੇ ਸਿਤਾਰਿਆਂ ਦੀ ਸੂਚੀ ਵਿੱਚ ਸ਼ਾਮਲ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਹਿਨਾ ਇੱਕ ਦਿਨ ਲਈ 80 ਹਜ਼ਾਰ ਤੋਂ 1 ਲੱਖ ਰੁਪਏ ਲੈਂਦੀ ਹੈ।
2/5
![Sunil Grover- ਸੁਨੀਲ ਗਰੋਵਰ, ਜਿਸਨੇ 'ਦਿ ਕਪਿਲ ਸ਼ਰਮਾ ਸ਼ੋਅ' ਵਿਚ 'ਡਾਕਟਰ ਮਸ਼ੂਰ ਗੁਲਾਟੀ' ਅਤੇ 'ਗੁਥੀ' ਦੀਆਂ ਭੂਮਿਕਾਵਾਂ ਨਿਭਾ ਕੇ ਬਹੁਤ ਪ੍ਰਸੰਸਾ ਖੱਟੀ ਹੈ, ਉਹ ਵੀ ਇਸ ਸੂਚੀ ਦਾ ਇਕ ਹਿੱਸਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸੁਨੀਲ ਇੱਕ ਦਿਨ ਲਈ 10 ਤੋਂ 12 ਲੱਖ ਰੁਪਏ ਲੈਂਦਾ ਹੈ।](https://cdn.abplive.com/imagebank/default_16x9.png)
Sunil Grover- ਸੁਨੀਲ ਗਰੋਵਰ, ਜਿਸਨੇ 'ਦਿ ਕਪਿਲ ਸ਼ਰਮਾ ਸ਼ੋਅ' ਵਿਚ 'ਡਾਕਟਰ ਮਸ਼ੂਰ ਗੁਲਾਟੀ' ਅਤੇ 'ਗੁਥੀ' ਦੀਆਂ ਭੂਮਿਕਾਵਾਂ ਨਿਭਾ ਕੇ ਬਹੁਤ ਪ੍ਰਸੰਸਾ ਖੱਟੀ ਹੈ, ਉਹ ਵੀ ਇਸ ਸੂਚੀ ਦਾ ਇਕ ਹਿੱਸਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ ਸੁਨੀਲ ਇੱਕ ਦਿਨ ਲਈ 10 ਤੋਂ 12 ਲੱਖ ਰੁਪਏ ਲੈਂਦਾ ਹੈ।
3/5
![Kapil Sharma- ਇਸ ਸੂਚੀ ਵਿਚ ਕਪਿਲ ਸ਼ਰਮਾ ਦਾ ਨਾਮ ਦੇਖ ਕੇ ਹੈਰਾਨ ਨਹੀਂ ਹੋਵੋਗੇ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਪਿਲ ਇੱਕ ਐਪੀਸੋਡ ਲਈ 50 ਲੱਖ ਰੁਪਏ ਲੈਂਦੇ ਹਨ।](https://cdn.abplive.com/imagebank/default_16x9.png)
Kapil Sharma- ਇਸ ਸੂਚੀ ਵਿਚ ਕਪਿਲ ਸ਼ਰਮਾ ਦਾ ਨਾਮ ਦੇਖ ਕੇ ਹੈਰਾਨ ਨਹੀਂ ਹੋਵੋਗੇ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਕਪਿਲ ਇੱਕ ਐਪੀਸੋਡ ਲਈ 50 ਲੱਖ ਰੁਪਏ ਲੈਂਦੇ ਹਨ।
4/5
![Divyanka Tripathi -ਟੀਵੀ ਸੀਰੀਅਲ 'ਬਨੂ ਮੈਂ ਤੇਰੀ ਦੁਲਹਣ' ਅਤੇ 'ਯੇ ਹੈ ਮੁਹੱਬਤੇਂ' ਨਾਲ ਸੁਰਖੀਆਂ 'ਚ ਆਈ ਦਿਵਯੰਕਾ ਵੀ ਟੀਵੀ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਪੇਮੈਂਟ ਲੈਣ ਵਾਲੀ ਅਭਿਨੇਤਰੀ ਹੈ, ਉਹ ਇਕ ਐਪੀਸੋਡ ਲਈ 1 ਲੱਖ ਤੋਂ ਵੱਧ ਫੀਸ ਲੈਂਦੀ ਹੈ।](https://cdn.abplive.com/imagebank/default_16x9.png)
Divyanka Tripathi -ਟੀਵੀ ਸੀਰੀਅਲ 'ਬਨੂ ਮੈਂ ਤੇਰੀ ਦੁਲਹਣ' ਅਤੇ 'ਯੇ ਹੈ ਮੁਹੱਬਤੇਂ' ਨਾਲ ਸੁਰਖੀਆਂ 'ਚ ਆਈ ਦਿਵਯੰਕਾ ਵੀ ਟੀਵੀ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਪੇਮੈਂਟ ਲੈਣ ਵਾਲੀ ਅਭਿਨੇਤਰੀ ਹੈ, ਉਹ ਇਕ ਐਪੀਸੋਡ ਲਈ 1 ਲੱਖ ਤੋਂ ਵੱਧ ਫੀਸ ਲੈਂਦੀ ਹੈ।
5/5
![Sakshi Tanwar - ਏਕਤਾ ਕਪੂਰ ਦੇ ਸ਼ੋਅ 'ਕਹਾਣੀ ਘਰ ਘਰ ਕੀ' ਵਿਚ 'ਪਾਰਵਤੀ' ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੋਈ ਸਾਕਸ਼ੀ ਦੀ ਫੀਸ ਦੀ ਗੱਲ ਕਰੀਏ ਤਾਂ ਉਹ ਇਕ ਦਿਨ ਦੀ ਸ਼ੂਟਿੰਗ ਲਈ 1.25 ਲੱਖ ਰੁਪਏ ਲੈਂਦੀ ਹੈ।](https://cdn.abplive.com/imagebank/default_16x9.png)
Sakshi Tanwar - ਏਕਤਾ ਕਪੂਰ ਦੇ ਸ਼ੋਅ 'ਕਹਾਣੀ ਘਰ ਘਰ ਕੀ' ਵਿਚ 'ਪਾਰਵਤੀ' ਦੀ ਭੂਮਿਕਾ ਨਿਭਾਉਣ ਲਈ ਮਸ਼ਹੂਰ ਹੋਈ ਸਾਕਸ਼ੀ ਦੀ ਫੀਸ ਦੀ ਗੱਲ ਕਰੀਏ ਤਾਂ ਉਹ ਇਕ ਦਿਨ ਦੀ ਸ਼ੂਟਿੰਗ ਲਈ 1.25 ਲੱਖ ਰੁਪਏ ਲੈਂਦੀ ਹੈ।
Published at : 28 Jun 2021 09:01 PM (IST)
View More
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਲੁਧਿਆਣਾ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)