ਪੜਚੋਲ ਕਰੋ
Amberdeep Singh: ਅੰਬਰਦੀਪ ਸਿੰਘ ਨੂੰ ਕੈਸਟ ਦੇ ਕਵਰ ਨੂੰ ਦੇਖ ਕੇ ਆਇਆ ਸੀ 'ਜੋੜੀ' ਬਣਾਉਣ ਦਾ ਖਿਆਲ, ਜਾਣੋ ਦਿਲਚਸਪ ਕਿੱਸਾ
Amberdeep Singh With ABP Sanjha: ਅੰਬਰਦੀਪ ਸਿੰਘ ਦਾ ਨਾਮ ਸਭ ਤੋਂ ਜ਼ਿਆਦਾ ਚਰਚਾ 'ਚ ਹੈ। ਅੰਬਰਦੀਪ ਸਿੰਘ ਨੇ ਇਸ ਫਿਲਮ ਦੀ ਕਹਾਣੀ ਨੂੰ ਨਾ ਸਿਰਫ ਲਿਖਿਆ, ਪਰ ਫਿਲਮ ਨੂੰ ਡਾਇਰੈਕਟ ਵੀ ਕੀਤਾ।
ਦਿਲਜੀਤ ਦੋਸਾਂਝ, ਨਿਮਰਤ ਖਹਿਰਾ
1/6

ਦਿਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਇੰਨੀਂ ਦਿਨੀਂ ਸੁਰਖੀਆਂ 'ਚ ਛਾਏ ਹੋਏ ਹਨ। ਦੋਵਾਂ ਦੀ 'ਜੋੜੀ' ਨੂੰ ਦਰਸ਼ਕਾਂ ਵੱਲੋਂ ਕਾਫੀ ਜ਼ਿਆਦਾ ਪਸੰਦ ਕੀਤਾ ਗਿਆ ਹੈ।
2/6

'ਜੋੜੀ' ਫਿਲਮ ਲਗਾਤਾਰ ਤੀਜੇ ਹਫਤੇ ਸਿਨੇਮਾਘਰਾਂ 'ਚ ਦਰਸ਼ਕਾਂ ਦਾ ਮਨੋਰੰਜਨ ਕਰ ਰਹੀ ਹੈ। ਪਰ ਇਸ ਦੇ ਪਿੱਛੇ ਜਿੰਨੀਂ ਮੇਹਨਤ ਫਿਲਮ ਦੀ ਸਟਾਰ ਕਾਸਟ ਨੇ ਕੀਤੀ ਹੈ, ਉਨੀਂ ਹੀ ਮੇਹਨਤ ਪਰਦੇ ਦੇ ਪਿੱਛੇ ਦੀ ਟੀਮ ਨੇ ਵੀ ਕੀਤੀ ਹੈ।
Published at : 23 May 2023 09:25 PM (IST)
ਹੋਰ ਵੇਖੋ





















