ਪੜਚੋਲ ਕਰੋ
ਇੰਨੇ ਬਦਲ ਚੁੱਕੇ ਹਨ Khushi kabhi Gham ਦੇ Child Artist, Shahrukh khan ਤੋਂ ਲੈ ਕੇ Johny lever ਦੇ ਬੇਟੇ ਨੇ ਵੀ ਨਿਭਾਇਆ ਸੀ ਰੋਲ
ਕਭੀ ਖੁਸ਼ੀ ਕਭੀ ਗਮ,
1/6

ਲਗਪਗ ਹਰ ਭਾਰਤੀ ਘਰ ਦਾ ਹਿੱਸਾ ਬਣੀ ਫਿਲਮ Kabhi Khushi kabhi Gham ਨੂੰ ਰਿਲੀਜ਼ ਹੋਏ 20 ਸਾਲ ਹੋ ਗਏ ਹਨ। ਫਿਲਮ ਨੇ ਸਾਨੂੰ ਬਹੁਤ ਸਾਰੇ ਨਵੇਂ ਚਿਹਰਿਆਂ, ਖਾਸ ਕਰਕੇ ਛੋਟੇ ਬੱਚਿਆਂ ਨਾਲ ਜਾਣੂ ਕਰਵਾਇਆ। ਕੀ ਤੁਸੀਂ ਜਾਣਦੇ ਹੋ ? ਕਿ ਇਸ ਵਿੱਚ ਸ਼ਾਹਰੁਖ ਖਾਨ ਅਤੇ ਜੌਨੀ ਲੀਵਰ ਦੇ ਪੁੱਤਰ ਆਰੀਅਨ ਖਾਨ ਅਤੇ ਜੈਸੀ ਲੀਵਰ ਵੀ ਮੌਜੂਦ ਸਨ। ਪਰ ਬਾਕਸ ਆਫਿਸ ਦੀ ਹਿੱਟ ਫਿਲਮ ਦੇ ਚਾਈਲਡ ਆਰਟੀਸਟ ਹੁਣ ਵੱਡੇ ਹੋ ਗਏ ਹਨ ਤੇ ਯੰਗਸਟਰਜ਼ ਦੇ ਗਰੁੱਪ ਵਿੱਚ ਸ਼ਾਮਲ ਹੋ ਚੁੱਕੇ ਹਨ। ਕੁਝ ਸਟਾਰਜ਼ ਫਿਲਮਾਂ ਵਿਚ ਅਜੇ ਵੀ ਕੰਮ ਕਰ ਰਹੇ ਹਨ ਤਾਂ ਕੁਝ ਗੁੰਮਨਾਮ ਵੀ ਹੋ ਗਏ ਹਨ। ਇਹਨਾਂ ਸਟਾਰਜ਼ ਨਾਲ ਅੱਜ ਫਿਰ ਮਿਲਦੇ ਇਹਨਾਂ ਦੀਆਂ ਉਸ ਸਮੇਂ ਅਤੇ ਹੁਣ ਦੇ ਬਦਲੇ ਅਵਤਾਰ ਨਾਲ -
2/6

ਲਿਸਟ 'ਚ ਸਭ ਤੋਂ ਪਹਿਲਾਂ ਕਰਦੇ ਹਾਂ ਸ਼ਾਹਰੁਖ ਖਾਨ ਦੇ ਭਰਾ ਬਣੇ ਰੋਹਨ ਯਾਨੀ Kavish Majumdaar ਦੀ। ਜੋ ਅੱਜ ਕੱਲ੍ਹ ਉਹ ਲੱਡੂ ਨਹੀਂ ਰਹੇ ਅਤੇ ਹੁਣ ਫਿਲਮਾਂ 'ਚ ਕੰਮ ਵੀ ਕਰ ਰਹੇ ਹਨ। ਵਰੁਣ ਧਵਨ ਨਾਲ ਮੈਂ ਤੇਰਾ ਹੀਰੋ ਅਤੇ ਕਰੀਨਾ ਕਪੂਰ ਦੀ ਫਿਲਮ ਗੋਰੀ ਤੇਰੇ ਪਿਆਰ ਮੇਂ 'ਚ ਵੀ ਨਜ਼ਰ ਆ ਚੁੱਕੇ ਹਨ।
Published at : 22 Jan 2022 09:53 AM (IST)
ਹੋਰ ਵੇਖੋ





















